Youth
Red Cross society of Hans Raj Mahila Maha Vidyalaya, Jalandhar organized a
medical check up camp under the guidance of Prof. Dr. (Mrs.) Ajay Sareen on
Hormonal Imbalance. On this occasion, Dr. Harinder Kaur Oberoi, a renowned
gynecologist was the chief guest. Madam
Principal accorded a warm welcome to Dr. Harinder Kaur & Mr. Navneet Kumar
from Abott Pharma. She said that these
kinds of medical check up camps are the need of hour as the students undergoes
lot of stress these days. She motivated
the students to understand the causes of hormonal imbalance & to find
solution that causes would help them to live a balanced life. Dr. Oberoi gave a presentation on Hormonal
Imbalance to explain causes like diabetes, hypo thyroidism, hyper
thyroidism. She told that students to
incorporate hormonal friendly food in their diet to balance hormones. A large
number of students & staff members were examined by the doctor. She gave
tips to the students regarding a healthy lifestyle. On this occasion, Mrs. Asha
Gupta and Dr. Aarti Sharma were also present.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀ ਯੂਥ ਰੈਡ ਕ੍ਰਾਸ ਸੋਸਾਇਟੀ ਵੱਲੋਂ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਮੈਡਿਕਲ ਚੈਕ ਅਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁਖ ਮਹਿਮਾਨ ਦੇ ਰੂਪ 'ਚ ਗਾਇਨਾੱਕਲਾਜਿਸਟ ਡਾ. ਹਰਿੰਦਰ ਕੌਰ ਓਬਰਾਏ ਮੌਜੂਦ ਹੋਏ। ਕਾਲਜ ਪ੍ਰਿੰਸੀਪਲ ਨੇ ਡਾ. ਹਰਿੰਦਰ ਤੇ ਅਬੋਰ ਫਾਰਮਾ ਦੇ ਨਵਨੀਤ ਕੁਮਾਰ ਦਾ ਸੁਆਗਤ ਕੀਤਾ ਤੇ ਯੂਥ ਰੈਡ ਕ੍ਰਾਸ ਸੋਸਾਇਟੀ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅੱਜ ਦੇ ਦੌਰ 'ਚ ਯੁਵਾਵਾਂ 'ਚ ਤਨਾਓ ਕਰਕੇ ਹੋ ਰਹੇ ਹਾਰਮੋਨਲ ਬਦਲਾਓ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੋ ਰਹੇ ਹਨ। ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਨੂੰ ਨਾ ਸਿਰਫ ਜੀਵਨਸ਼ੈਲੀ ਸਗੋਂ ਸਿਹਤ 'ਚ ਆ ਰਹੀਆਂ ਦਿਕੱਤਾਂ ਤੋਂ ਵੀ ਜਾਗਰੂਕ ਕਰਵਾਉਂਦੇ ਹਨ। ਡਾ. ਹਰਿੰਦਰ ਕੌਰ ਨੇ ਇਸ ਮੌਕੇ 'ਤੇ ਪ੍ਰੈਜੇਂਟੇਸ਼ਨ ਦਿੰਦੇ ਹੋਏ ਵਿਦਿਆਰਥਣਾਂ ਨੂੰ ਡਾਇਬਿਟੀਜ਼ ਤੇ ਥਾਯਰਾੱਡ ਦੇ ਬਾਰੇ 'ਚ ਜਾਨਕਾਰੀ ਦਿੱਤੀ। ਉਨ੍ਹਾਂ ਸਿਹਤਮੰਦ ਖਾਣੇ ਦੇ ਲਈ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ। ਚੰਗੇ ਲਾਇਫਸਟਾਇਲ ਨੂੰ ਅਪਨਾਉਣ ਦੇ ਲਈ ਵੀ ਵਿਦਿਆਰਥਣਾਂ ਨੂੰ ਟਿਪਸ ਦਿੱਤੇ ਗਏ। ਇਸ ਮੌਕੇ ਤੇ ਸ਼੍ਰੀਮਤੀ ਆਸ਼ਾ ਗੁਪਤਾ, ਡਾ. ਆਰਤੀ ਸ਼ਰਮਾ ਤੇ ਹੌਰ ਅਧਿਆਪਕ ਵੀ ਮੌਜੂਦ ਸਨ।