Hans
Raj Mahila Maha Vidyalaya organized a Faculty
Enrichment Programme on Pension Plans under the able guidance of Principal
Prof. Dr. (Mrs.) Ajay Sareen. In this
occasion, Mr. Ganesh Lalji, Sr. Divisional Manager, LIC, Jalandhar, Mr. Munish
Angrish and Mr. Rajesh Duggal, Development Manager were welcomed by the senior
faculty member Mrs. Neety Sood and Dean Academics Dr. Kanwaldeep Kaur. Mr. Munish Angrish talked about the Jeevan
Shanti Plan launched by LIC. He said
that Jeevan Shanti is a single premium plan and the subscriber has an option to
choose between immediate or deferred annuity payouts. Pensioner can rest assured of a stable
financial life post retirement. The plan
can be planned with minimum Rs.1.50 lakh.
The age limit is 30-85 years. He
further motivated the faculty to plan the pension plans wisely and secure their
life financially post retirement.
Principal Prof. Dr. (Mrs.) Ajay Sareen also motivated and guided the
faculty to secure their future with these kinds of plans.
Mrs. Neety Sood presented the
painting to Mr. Ganesh Lalji, Sr. Divisional Manager and Seminar Coordinator
Miss Shallu Batra and Dr. Kanwaldeep presented the painting to Munish Angrish. Vote of thanks and the stage was conducted by
Dr. Anjana Bhatia.
ਹੰਸਰਾਜ ਮਹਿਲਾ
ਮਹਾਵਿਦਿਆਲਾ, ਜਲੰਧਰ 'ਚ ਪੈਂਸ਼ਨ ਪਲਾਨ 'ਤੇ ਫੈਕਲਟੀ ਏਨਰਿਚਮੇਂਟ ਪ੍ਰੋਗ੍ਰਾਮ ਦਾ ਆਯੋਜਨ ਕੀਤਾ
ਗਿਆ। ਇਸ ਮੌਕੇ ਤੇ ਐਲ.ਆਈ.ਸੀ ਜਲੰਧਰ ਦੀ ਸੀਨੀਅਰ ਡਿਵੀਜ਼ਨਲ ਮੈਨੇਜਰ ਗਣੇਸ਼ ਲਾਲ ਜੀ, ਮੁਨੀਸ਼
ਏਂਗਰਿਸ਼ ਅਤੇ ਡਿਵੇਲਪਮੇਂਟ ਮੈਨੇਜਰ ਰਾਜੇਸ਼ ਦੁੱਗਲ ਦਾ ਸੁਆਗਤ ਕਾਰਜਕਾਰੀ ਪ੍ਰਿੰਸੀਪਲ ਨੀਤਿ ਸੂਦ
ਤੇ ਡੀਨ ਅਕਾਦਮਿਕ ਡਾ. ਕੰਵਲਦੀਪ ਕੌਰ ਨੇ ਕੀਤਾ।
ਸ਼੍ਰੀ ਏਂਗਰਿਸ਼ ਨੇ ਐਲ.ਆਈ.ਸੀ ਵੱਲੋਂ ਲਾਂਚ
ਕੀਤੇ ਗਏ ਨਵੇਂ ਪੈਂਸ਼ਨ ਪਲਾਨ ਜੀਵਨ ਸ਼ਾਂਤੀ ਦੇ ਬਾਰੇ 'ਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ
ਜੀਵਨ ਸ਼ਾਂਤੀ ਇਕ ਏਕਲ ਪ੍ਰੀਮਿਯਮ ਯੋਜਨਾ ਹੈ ਅਤੇ ਗਾਹਕ ਦੇ ਕੋਲ ਛੇਤੀ ਜਾਂ ਸਥਿਰ ਸਲਾਨਾ ਭੁਗਤਾਨ
ਦੇ ਵਿੱਚ ਚੋਣ ਕਰਨ ਦਾ ਵਿਕਲਪ ਹੁੰਦਾ ਹੈ। ਵਿਲੰਬ ਅਵਧੀ 1 ਤੋਂ 20 ਸਾਲ ਤੱਕ ਹੋ ਸਕਦੀ ਹੈ।
ਪੈਂਸ਼ਨ ਪਲਾਨ ਦੀ ਇਸ ਯੋਜਨਾ 'ਚ ਡੇੜ ਲੱਖ ਰੁਪਏ ਨਾਲ ਪਲਾਨ ਕੀਤਾ ਜਾ ਸਕਦਾ ਹੈ। ਇਹ ਯੋਜਨਾ
ਘੱਟੋਂ-ਘੱਟ ਤੀਹ ਸਾਲ ਤੋਂ ਲੈ ਕੇ ਅਧਿਕਤਮ 85 ਸਾਲ ਤੱਕ ਦਾ ਵਿਅਕਤੀ ਲੈ ਸਕਦਾ ਹੈ। ਉਨ੍ਹਾਂ ਨੇ
ਪੈਂਸ਼ਨ ਸਕੀਮ ਦਾ ਸਮਾਂ ਰਹਿੰਦੇ ਉਪਯੋਗ ਕਰਨ ਦੇ ਲਈ ਫੈਕਲਟੀ ਨੂੰ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ
ਨੇ ਫੈਕਲਟੀ ਨੂੰ ਸਹੀ ਪੈਂਸ਼ਨ ਪਲਾਨਜ਼ ਦੀ ਚੋਣ ਕਰਨ ਦੇ ਲਈ ਪ੍ਰੇਰਿਤ ਕੀਤਾ।
ਅੰਤ 'ਚ ਸ਼੍ਰੀਮਤੀ ਨੀਤਿ ਸੂਦ ਨੇ ਗਣੇਸ ਲਾਲ ਜੀ
ਤੇ ਸੈਮੀਨਾਰ ਕੋ-ਆਰਡੀਨੇਟਰ ਸ਼ਾਲੂ ਅਤੇ ਡਾ. ਕੰਵਲਦੀਪ ਨੇ ਮੁਨੀਸ਼ ਏਂਗਰਿਸ਼ ਨੂੰ ਪੇਂਟਿੰਗ ਭੇਂਟ
ਕੀਤੀ। ਧੰਨਵਾਦ ਪ੍ਰਸਤਾਵ ਤੇ ਮੰਚ ਸੰਚਾਲਨ ਡਾ. ਅੰਜਨਾ ਭਾਟਿਆ ਨੇ ਕੀਤਾ।