Hans
Raj Mahila Maha Vidyalaya under Unnat Bharat Abhiyan, a campaign to uplift the
villages by the Ministry of Human Resource Development (MHRD) held a meeting at
Gillan village on the stubble burning of the paddy under the able guidance of
Principal Dr. (Mrs.) Ajay Sareen. The
meeting was attended by ADC Jatinder Jorwal and Unnat Bharat Abhiyan
Coordinator Dr. Ramnita Sharda and member Vidhu Vohra.
The
Additional Commissioner (ADC) Jatinder Jorwal appreciated the efforts taken by
the college and village to curb stubble burning. He shared about all the various schemes which
MNREGA initiated for the farmers. It is the need of the hour to make farmers
aware about all the ill-effects of stubble burning.
Ensuring
the village people ,Coordinator Dr. Ramnita Saini Sharda said," We will
soon be successful in changing this village into a model village and motivate
the neighbouring villages to turn as like." She further shared about the future
programmes and meeting with the members of village.
ਉਤਰੀ ਭਾਰਤ ਦੀ ਗੌਰਵਾਨਿਵਤ ਸੰਸਥਾ ਹੰਸਰਾਜ ਮਹਿਲਾ ਮਹਾਂਵਿਦਿਆਲਿਆ ਜਲੰਧਰ ਦੁਆਰਾ ਮਾਨਵ ਸੰਸਥਾਨ ਵਿਕਾਸ ਮੰਤਰੀਮੰਡਲ ਦੇ ਅਭਿਆਨ ਉਨਤ ਭਾਰਤ ਅਭਿਆਨ ਅਧੀਨ ਗਿਲਾ ਪਿ³ਡ ਵਿੱਚ ਕਿਸਾਨਾਂ ਦੁਆਰਾ ਫਸਲ ਕੱਟਣ ਦੇ ਬਾਦ ਖੇਤਾਂ ਵਿੱਚ ਜਲਾਈ ਜਾਉਣ ਵਾਲੀ ਖੂੰਟੀ ਅਤੇ ਇਸਦੇ ਚਲਦੇ ਵਾਤਾਵਰਣ ਨੂੰ ਪਹੁੰਚਣ ਵਾਲੀ ਹਾਣੀ ਸਬੰਧੀ ਮੀਟਿੰਗ ਦਾ ਆਯੋਜਨ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਦੇ ਅੰਤਰਗਤ ਕੀਤਾ ਗਿਆ। ਇਸ ਸੁਅਵਸਰ ਤੇ ਖ਼ਾਸਤੌਰ ਤੇ (ਅਡੀਸ਼ਨਲ ਡਿਪਟੀ ਕਮਿਸ਼ਨਰ) ਜਤਿੰੰਦਰ ਜੋਰਵਾਲ ਮੌਜੂਦ ਸਨ। ਉਹਨਾਂ ਨੇ ਕਾਲਜ ਦੇ ਇਸ ਕਾਰਜ ਦੀ ਪ੍ਰਸੰਸਾ ਕਰਦੇ ਹੋਏ, ਕਿਸਾਨਾਂ ਨੂੰ ਖੂੰਟੀ ਨ ਜਲਾਉਣ ਦਾ ਸੁਝਾਵ ਦਿੱਤਾ। ਉਹਨਾ ਨੇ ਕਿਸਾਨਾਂ ਦੇ ਲਈ ਸ਼ੁਰੂ ਕੀਤੀ ਗਈ 571 ਅਤੇ ਹੋਰ ਵਿਭਿੰਨ ਯੋਜਨਾਵਾਂ ਦੇ ਬਾਰੇ ਵਿੱਚ ਦੱਸਦੇ ਹੋਏ, ਖੂੰਟੀ ਜਲਾਉਣ ਨਾਲ ਹੋਣ ਵਾਲੇ ਦੁਸ਼ਟ ਪਰਿਣਾਮਾਂ ਨਾਲ ਅਵਗਤ ਕਰਵਾਇਆ ਅਤੇ ਇਸ ਤੇ ਕਾਬੂ ਪਾਉਣ ਸਬੰਧੀ ਸੁਝਾਵ ਦਿੱਤੇ। ਪਿ³ਡ ਦੇ ਲੋਕਾਂ ਨੂੰ ਇਹ ਸੁਨਿਸ਼ਚਿੱਤ ਕਰਦੇ ਹੋਏ, ਡਾ. ਰਮਨੀਤਾ ਸ਼ਾਰਦਾ ਨੇ ਕਿਹਾ ਕਿ ਅਸÄ ਜਲਦ ਹੀ ਇਸ ਪਿ³ਡ ਨੂੰ ਇਕ ਮਾਡਲ ਵਿਲੇਜ਼ ਵਿੱਚ ਬਦਲਣ ਵਿੱਚ ਸਫਲ ਹੋਵਾਂਗੇ ਅਤੇ ਗੁਆਂਢੀ ਪਿ³ਡਾ ਨੂੰ ਵੀ ਇਸ ਐਕਟੀਵਿਟੀ ਦੇ ਲਈ ਪ੍ਰੇਰਿਤ ਕਰਨਗੇ। ਉਹਨਾਂ ਪਿ³ਡ ਦੇ ਮੈਂਬਰਾ ਦੇ ਨਾਲ ਭਵਿੱਖ ਦੇ ਕਾਰਜਕ੍ਰਮਾਂ ਅਤੇ ਬੈਠਕ ਦੇ ਬਾਰੇ ਵਿੱਚ ਸਾਂਝਾ ਕੀਤਾ। ਇਸ ਅਵਸਰ ਤੇ ਸ੍ਰੀ ਵਿਧੂ ਵੋਹਰਾ ਵੀ ਮੌਜੂਦ ਸਨ।