Sunday, 14 October 2018

HMV ESTABLISHES FIRST FOOD FOREST OF THE REGION





Hans Raj Mahila Maha Vidyalaya establishes the First Food Forest of the region ‘Atulya Vatika’. Sh. Santokh Singh Chaudhary, Member Parliament and Mr. Himanshu Jain, IAS inaugurated the First Food Forest of the region planted by the students of Hans Raj Mahila Maha Vidyalaya. It was the joint venture of HMV, Jalandhar Administration and Forest Department. Mrs. Purnima Beri (Member Local Managing Committee) was the Guest of Honour. Extending a warm welcome to the dignitaries Prof. Dr. (Mrs.) Ajay Sareen apprised the gathering about this innovative concept of Food Forest which is the first of its kind in the region. She told that 470 tree saplings have been sown. The trees are indigenous Mango, Lemon, Amla, Moringa and Papaya.
Chaudhary Santokh Singh, Member Parliament congratulated and appreciated the initiative by saying that this should now be replicated at multiple places in the city if we want to make Jalandhar a Smart City as this is a step towards environmental protection and connecting people to the Nature.
Speaking on the occasion, Mr. Himanshu Jain, IAS said that this is an important step to return to our biodiversity and a leap towards ‘ Tandroost Punjab’. An amalgamation of medicinal and fruit trees will help in bringing about a positive change in the existing environment. He also suggested that each tree should be given the name of the student who has planted it.
This is an initiative of the Innovation Cell of the College. Dean Innovation Dr. Ramnita Saini Sharda said that we are simply following the UN Goals of  ‘Food for All’ and ‘Sustainable Development’.
Site commentary was done by Dr. Anjana Bhatia. On this occasion, DMO, Jalandhar Mr. Varinder Khera, Ex Councillor Mr. Mohinder Singh Gullu, Forest Range Officer Mr. Jeewan Jaiswal, College Alumnae Mrs. Preet Inder Kaur Dhillon, Sarpanch Sh. Raghuvir Singh Gill, Ms. Shama Sharma, Mrs. Urvashi ,Mrs Meenaksi Sayal, Dr. Rakhi, Mrs Ramadeep, Mrs Lovleen, Ms. Nandini Budhia, Mr. Vidhu Vohra, Mr. Amarjit Khanna, Mr. Pankaj Jyoti, Mr. Raman Behl, Mr. Lakhwinder, Mr. Ravi Kumar and others were also present.


13 ਅਕਤੂਬਰ, ਹੰਸ ਰਾਜ ਮਹਿਲਾ ਮਹਾਂਵਿਦਿਆਲਿਆ ਦੇ ਇਨੋਵੇਸ਼ਨ ਸੈਲ ਦੇ ਦੁਆਰਾ ‘ਅਤੁੱਲ ਵਾਟਿਕਾ (ਦਿ ਫਸਟ ਫੂਡ ਫਾਰੇਸਟ ਆਫ਼ ਦਿ ਰÄਜਨ) ਦਾ ਉਦਘਾਟਨ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਦੇ ਅੰਤਰਗਤ ਕੀਤਾ ਗਿਆ। ਜਿਸ ਦਾ ਉਦਘਾਟਨ ਮੈਂਬਰ ਆਫ਼ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਅਤੇ ਆਈ.ਏ.ਐਸ. ਆਫ਼ਿਸਰ ਹਿਮਾਂਸ਼ੂ ਜੈਨ ਦੇ ਦੁਆਰਾ ਕੀਤਾ ਗਿਆ। ਇਹ ਐਚ.ਐਮ.ਵੀ. ਜਲੰਧਰ ਪ੍ਰਸ਼ਾਸਨ ਅਤੇ ਵਨ ਵਿਭਾਗ ਦੁਆਰਾ ਕੀਤਾ ਗਿਆ ਸੰਯੁਕਤ ਉਧਮ ਹੈ। ਇਸ ਸਮਾਰੋਹ ਵਿੱਚ ਸ੍ਰੀਮਤੀ ਪੂਰਨੀਮਾ ਬੇਰੀ (ਮੈਂਬਰ ਐਲ.ਸੀ.) ਖਾਸ ਤੌਰ ਤੇ ਮੌਜ਼ੂਦ ਸਨ। ਇਸ ਸਮਾਰੋਹ ਵਿੱਚ ਵਿਦਿਆਰਥਣਾਂ ਦੇ ਦੁਆਰਾ ਨੀਮ, ਬੇਲ, ਅੰਬ, ਨਿੰਬੂ ਅਤੇ ਅਮਰੂਦ ਆਦਿ ਦੇ ਕੁੱਲ ੪੭੦ ਬੁੱਟੇ ਲਗਾਏ ਗਏ ਅਤੇ ਉਹਨਾਂ ਦੀ ਦੇਖਰੇਖ ਦੀ ਜਿੰਮੇਵਾਰੀ ਉਠਾਈ ਗਈ। ਸ੍ਰੀ ਸੰਤੋਖ ਸਿੰਘ ਚੌਧਰੀ (ਮੈਂਬਰ ਆਫ਼ ਪਾਰਲੀਮੈਂਟ) ਨੇ ਕਾਲਜ ਦੇ ਇਸ ਕਾਰਜ ਦੀ ਸਰਾਹਨਾ ਕਰਦੇ ਹੋਏ ਵੱਧ ਤੋਂ ਵੱਧ ਦਰਖ਼ਤ ਲਗਾਉਣ ਤੇ ਬਲ ਦਿੱਤਾ ਅਤੇ ਕਿਹਾ ਕਿ ਬਹੁਤ ਜਲਦੀ ਜਲੰਧਰ ਨੂੰ ਗ੍ਰੀਨ ਅਤੇ ਕਲੀਨ ਸਿਟੀ ਬਣਾਉਣ ਦਾ ਯਤਨ ਕੀਤਾ ਜਾਵੇਗਾ। ਸ੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਣਾਂ ਨੂੰ ਸੈਪਲਿੰਗ ਬੂਟੇ ਲਾਉਣ ਅਤੇ ਜਾਗ੍ਰਿਕਤਾ ਦੇ ਕੰਮਾਂ ਦੇ ਨਾਲ-ਨਾਲ ਜੋੜਿਆ ਜਾਣਾ ਜ਼ਰੂਰੀ ਹੈ। ਅੱਜ ਨਾਗਰਿਕਾਂ ਨੂੰ ਰੁੱਖ ਲਾ ਕੇ ਵਾਤਾਵਰਣ ਦੀ ਰੱਖਿਆ, ਹਰਾ, ਸਵੱਛ, ਸੁਰਖਿਤ ਅਤੇ ਸਵਸੱਥ ਬਣਾਏ ਰਖਣ ਦੇ ਲਈ ਰੁੱਖ ਲਗਾਉਣਾ ਜ਼ਰੂਰੀ ਹੈ ਬਾਰੇ ਦੱਸਿਆ। ਉਹਨਾਂ ਨੇ ਇਹ ਸੁਝਾਵ ਦਿੱਤਾ ਕਿ ਹਰ ਬੂਟੇ ਦਾ ਨਾਂ ਵਿਦਿਆਰਥੀ ਦੇ ਨਾਂ ਤੇ ਰਖਿਆ ਜਾਵੇ। ਵਿਦਿਆਰਥਿਆਂ ਨੇ ਰੁੱਖ ਲਗਾਉਣ ਵਿੱਚ ਬਹੁਤ ਉਤਸਾਹ ਦਿਖਾਇਆ। ਉਹ ਜਾਣਦੇ ਹਨ ਕਿ ਉਹਨਾਂ ਦੀ ਮਿਹਨਤ ਨਾਲ ਭੂ-ਜਲ, ਨਵਨਿਰਵਾਣ ਹੋਵੇਗਾ ਅਤੇ ਮਿੱਟੀ ਦੀ ਉਪਜਾਉ ਸ਼ਕਤੀ ਨੂੰ ਖਤਮ ਹੋਣ ਤੋਂ ਰੋਕਿਆ ਜਾਵੇਗਾ। ਜੰਗਲ ਹੋਰ ਸੰਗਣੇ ਬਣ ਜਾਣਗੇ ਅਤੇ ਆਉਣ ਵਾਲੇ ਸਮੇਂ ਦੇ ਚੰਗੇ ਨਤੀਜ਼ੇ ਨਿਕਲਣਗੇ। 
ਇਨੋਵੇਸ਼ਨ ਸੈਲ ਵਲੋਂ ਇਹ ਪਹਿਲਾ ਕਦਮ ਉਠਾਇਆ ਗਿਆ। ਡੀਨ ਇਨੋਵੇਸ਼ਨ ਡਾ. ਰਮਨੀਤਾ ਸੈਨੀ ਸ਼ਾਰਦਾ ਨੇ ਕਿਹਾ ਕਿ ਅਸÄ ਯੂ.ਐਨ. ਦੇ ਗੋਲਸ ‘ਫੁਡ ਫੋਰ ਆਲ' ਅਤੇ ਟਿਕਾਊ ਵਿਕਾਸ ਨੂੰ ਅਪਣਾ ਰਹੇ ਹਾਂ। 
ਇਸ ਸਮਾਰੋਹ ਤੇ ਡੀ.ਐਮ.ਓ. ਸ੍ਰੀਮਾਨ ਵਰਿੰਦਰ ਖੈਰਾ, ਜੰਗਲ ਸੀਮਾ ਅਧਿਕਾਰੀ ਸ੍ਰੀ ਜੀਵਨ ਜਸਵਾਲ, ਕਾਲਜ ਦੀ ਐਲਮੋਨਾਈ ਸ੍ਰੀਮਤੀ ਪ੍ਰੀਤ ਇੰਦਰ ਕੌਰ ਢਿੱਲੋ, ਸਰਪ³ਚ ਸ੍ਰੀ ਰਘੁਬੀਰ ਸਿੰਘ ਗਿੱਲ, ਸ੍ਰੀ ਵਿਦੂ ਵੋਹਰਾ, ਸ੍ਰੀ ਅਮਰਜੀਤ ਖੰਨਾ, ਸ੍ਰੀਮਾਨ ਪ³ਕਜ ਜੋਤੀ, ਸ੍ਰੀ ਲਖਵਿੰਦਰ ਸਿੰਘ, ਸ੍ਰੀ ਰਮਨ, ਸ੍ਰੀ ਰਵੀ ਮੈਨੀ, ਸ੍ਰੀ ਤਰੂਨ, ਸ੍ਰੀ ਹਰਕਿਰਨ, ਸ੍ਰੀਮਤੀ ਲਵਲੀਨ, ਸ੍ਰੀਮਤੀ ਨਦਨੀ, ਡਾ. ਰਥੀ, ਸ੍ਰੀਮਤੀ ਸ਼ਮਾ ਸ਼ਰਮਾ, ਸ੍ਰੀਮਤੀ ਉਰਵਸ਼ੀ, ਸ੍ਰੀਮਤੀ ਰਮਨਦੀਪ, ਸ੍ਰੀ ਜਤਿੰਦਰ, ਡਾ. ਸੁਰਿੰਦਰਾ ਅਤੇ ਹੋਰ ਮੈਂਬਰ ਮੌਜੂਦ ਸਨ। ਮੰਚ ਸੰਚਾਲਕ ਦੀ ਭੂਮਿਕਾ ਡਾ. ਅੰਜਨਾ ਭਾਟੀਆ ਨੇ ਨਿਭਾਈ।