Wednesday, 31 October 2018

HMV observed National Unity Day

Under the able guidance of Principal Dr. (Mrs.) Ajay Sareen, pledge taking ceremony was organized on National Unity Day in the premises of Hans Raj Mahila Maha Vidyalaya, Jalandhar.  A  number of students under the banner of NCC, NSS & Red Ribbon Club took the oath to dedicate themselves to preserve & strengthen the unity, integrity & security of the nation.  The day was observed as National Unity Day to commenorate the birth Aniversary of Sardar Vallabh Bhai Patel.  The oath was administered by Dr. (Mrs.) Anjana Bhatia, Programme Officer NSS.  The event was graced by the presence of Offg. Principal Mrs. Neety Sood,  Programme Officer Mrs. Veena Arora, Incharge Red Ribbon Club Mrs. Kuljit Kaur, Mrs. Gagan Deep, NCC Incharge Mrs. Saloni Sharma, Ms. Sonia Mahendru, Mrs.Purnima.  The Office Supdt. Mr. Amarjit Khanna was also present.


ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਨੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ਤੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਸੌਂਹ ਚੁੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਰਦਾਰ ਵਲੱਭ ਭਾਈ ਪਟੇਲ ਦੀ ਜਨਮ ਸ਼ਤਾਬਦੀ ਨੂੰ ਰਾਸ਼ਟਰੀ ਏਕਤਾ ਦਿਵਸ ਦੇ ਰੂਪ 'ਚ ਮਨਾਉਂਦੇ ਹੋਏ ਵਿਦਿਆਰਥਣਾਂ ਨੇ ਦੇਸ਼ ਨੂੰ ਜੋੜੇ ਰਹਿਣ ਦੀ ਸੌਂਹ ਚੁੱਕੀ। ਇਸ ਸਮਾਰੋਹ 'ਚ ਐਨ.ਸੀ.ਸੀ, ਐਨ.ਐਸ.ਐਸ, ਰੈਡ ਰਿੱਬਨ ਕਲੱਬ ਦੇ ਮੈਂਬਰਾਂ ਨੇ ਹਿੱਸਾ ਲਿਆ। ਵਿਦਿਆਰਥਣਾਂ ਨੇ ਰਾਸ਼ਟਰੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣ ਦੇ ਲਈ ਸੌਂਹ ਲਈ। ਇਹ ਸੌਂਹ ਵਿਦਿਆਰਥੀਆਂ ਨੂੰ ਐਨ.ਐਸ.ਐਸ ਪ੍ਰੋਗ੍ਰਾਮ ਆਫਿਸਰ ਡਾ. ਅੰਜਨਾ ਭਾਟਿਆ ਨੇ ਚੁਕਾਈ। ਇਸ ਮੌਕੇ ਤੇ ਕਾਰਜਕਾਰੀ ਪ੍ਰਿੰ. ਨੀਤਿ ਸੂਦ, ਪ੍ਰੋਗ੍ਰਾਮ ਆਫਿਸਰ ਵੀਨਾ ਅਰੋੜਾ, ਰੈਡ ਰਿਬਨ ਕਲੱਬ ਇੰਚਾਰਜ ਕੁਲਜੀਤ ਕੌਰ, ਗਗਨ, ਐਨਸੀਸੀ ਇੰਚਾਰਜ ਸਲੋਨੀ, ਸੋਨਿਆ, ਪੂਰਨਿਮਾ ਅਤੇ ਆਫਿਸ ਸੁਪਰਿਟੇਂਡੇਂਟ ਅਮਰਜੀਤ ਖੰਨਾ ਮੌਜੂਦ ਸਨ।