Hans
Raj Mahila Maha Vidyalaya, the premier institute of North India, has been
awarded with prestigious “'FICCI Higher Education Excellence Award',” which
aims to celebrate and honor educational institutes for their initiatives that
have changed the course of Higher Education in India. Principal Dr.
(Mrs.) Ajay Sareen received the award from Mr. R Subhramanayam,
Secretary-Higher Education, Govt. of India. The event organised by FICCI, India
in collaboration with the Ministry of Human Resource Development, GoI and
Ministry of Commerce & Industry, Government of India was inaugurated by
Union Commerce, Industry and Civil Aviation Minister, Mr. Suresh Prabhu.
Among the dignitaries
present were Prof. Anil Sahastrabudhe, Chairman, All India Council for
Technical Education; Mr Pawan Aggarwal, CEO, Food Safety and Standards
Authority of India and Ms Sobha Mishra Ghosh, Assistant Secretary General,
FICCI. The institution was rewarded for its achievements in the Higher
Education Sector and also received a special mention for its contributions in
Institutional Social Responsibility by the jury.
HMV was shortlisted from
about hundred applicants in a three stage screening process. Upon shortlisting,
HMV was called for presentation and interactive session. After a one hour long
interaction, HMV was selected for the award presentation. The 11 member jury
consisted of eminent educationists including
Prof. Anil Sahastrabudhe, Chairman, AICTE, Dr. Furqan Qamar, Secretary
General, All India Universities; Dr. Darlie Koshy, Director General. IAM and
ATDC; Dr. V. Raghunthan, CEO, GMR Foundation; Mr. Sudeesh Venkatesh, CPO, Azim
Premji Foundation, Dr. DV Shastry, Executive Director, GAIL India Ltd. Mr.
Arvind Pachhapur, South Asia Head, Clarvate among others.
Principal Dr. Ajay
Sareen said that Hans Raj Mahila Maha Vidyalaya, Jalandhar has become the first
college of India to receive this award as previously the said awards have been
given to universities and research institutes like IITs, NITs and Universities.
On this occasion, Prof. Dr. (Mrs.) Ajay Sareen congratulated the faculty and
staff members and said that all this is possible because of guidance of DAV
mentors and continuous efforts of faculty members.
ਉੱਤਰੀ ਭਾਰਤ ਦੀ
ਗੌਰਵਸ਼ਾਲੀ ਸੰਸਥਾਂ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਨੂੰ "ਫਿੱਕੀ ਉੱਚ ਸਿੱਖਿਆ
ਐਕਸੀਲੈਂਸ ਅਵਾਰਡ"
ਨਾਲ
ਸਨਮਾਨਿਤ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਉਨ੍ਹਾਂ ਸੰਸਥਾਵਾਂ ਨੂੰ ਸਨਮਾਨਿਤ ਕਰਨਾ ਹੈ ਜਿਨ੍ਹਾਂ ਨੇ
ਭਾਰਤ ਵਿਚ ਉੱਚ ਸਿੱਖਿਆ ਦੇ ਪਾਠਕ੍ਰਮ ਨੂੰ ਬਦਲ ਦਿੱਤਾ ਹੈ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੇ ਸਰੀਨ ਨੂ, ਸ਼੍ਰੀ ਆਰ ਸੁਭਰਮਯਾਮ, ਸਕੱਤਰ,
ਭਾਰਤ
ਸਰਕਾਰ ਤੋਂ ਅਵਾਰਡ ਪ੍ਰਾਪਤ
ਹੋਇਆ। ਸਮਾਰੋਰ ਦਾ ਆਯੋਜਨ ਫਿੱਕੀ ਨੇ ਮਾਨਵ ਸੰਸਾਧਨ ਮੰਤਰਾਲੇ, ਵਂਜ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਕੀਤਾ। ਇਸਦਾ ਉਦਘਾਟਨ ਉਦਯੋਗ ਅਤੇ
ਨਾਗਰਿਕ ਵਿਮਾਨਨ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਨੇ ਕੀਤਾ।
ਇਸ ਸਮਾਰੋਹ 'ਚ ਦੇਸ਼ ਦੀਆਂ ਮਹਾਨ
ਹਸਤਿਆਂ ਨੇ ਸ਼ਿਰਕਤ ਕੀਤੀ। ਪ੍ਰੋ. ਅਨਿਲ ਸਹਾਸਰਾਬੁਧ, ਚੇਯਰਮੈਨ ਆੱਲ ਇੰਡਿਆ
ਕੌਂਸਿਲ ਫੌਰ ਟੈਕਨੀਕਲ ਏਜੁਕੇਸ਼ਨ, ਸ਼੍ਰੀ ਪਵਨ ਅਗਰਵਾਲ, ਸੀ.ਈ.ਓ ਭਾਰਤੀ ਖਾਦ ਸੁਰੱਖਿਆ ਅਤੇ ਮਾਨਿਕ ਪ੍ਰਾਧਿਕਰਨ ਅਤੇ ਸ਼੍ਰੀਮਤੀ ਸ਼ੋਭਾ ਮਿਸ਼ਰਾ
ਘੋਸ਼ (ਸਹਾਇਕ ਮਹਾਸਚਿਵ, ਫਿੱਕੀ) ਐਚ.ਐਮ.ਵੀ ਨੂੰ ਉੱਚਤਮ ਸਿੱਖਿਆ ਖੇਤਰ 'ਚ ਆਪਣੀ ਉਪਲਬਧਿਆਂ ਦੇ
ਲਈ ਇਨਾਮ ਦਿੱਤਾ ਗਿਆ ਅਤੇ ਜੂਰੀ ਵੱਲੋਂ ਸੰਸਥਾਗਤ ਸਾਮਾਜਿਕ ਉੱਤਰਦਾਯਿਤਵ 'ਚ ਇਸਦੇ ਯੋਗਦਾਨ ਦੇ
ਲਈ ਵਿਸ਼ੇਸ਼ ਉੱਲੇਖ ਵੀ ਪ੍ਰਾਪਤ ਹੋਇਆ।
ਐਚ.ਐਮ.ਵੀ ਤਿੰਨ ਸਟੇਜ਼ ਸਕ੍ਰੀਨਿੰਗ ਪ੍ਰੋਸੇਸ
ਅਤੇ 100 ਏਪਲੀਕੇਂਟਸ ਵਿੱਚੋਂ ਸ਼ਾਰਟਲਿਸਟ ਹੋਇਆ। ਐਚ.ਐਮ.ਵੀ ਨੂੰ ਪ੍ਰੈਜੇਂਟੇਸ਼ਨ ਤੇ ਇੰਟਰਏਕਟਿਵ
ਸੈਸ਼ਨ ਦੇ ਲਈ ਬੁਲਾਇਆ ਗਿਆ। ਇਸ ਘੰਟੇ ਦੀ ਇੰਟਰੇਕਸ਼ਨ ਦੇ ਬਾਅਦ ਐਚ.ਐਮ.ਵੀ ਨੂੰ ਅਵਾਰਡ ਲਈ ਚੁਣਿਆ
ਗਿਆ। ਜੂਰੀ 'ਚ ਗਿਆਰ੍ਹਾਂ
ਪ੍ਰਤਿਸ਼ਠਿਤ ਸਿੱਖਿਆਵਿਦ ਸ਼ਾਮਿਲ ਹੋਏ ਜਿਸ 'ਚ ਪ੍ਰੋ. ਅਨਿਲ ਸਹਾਸਰਾਬੁਧ (ਚੇਅਰਮੈਨ ਏ.ਆਈ.ਸੀ.ਟੀ.ਈ), ਡਾ. ਫੁਰਕਾਨ ਕੁਮਾਰ, ਭਾਰਤੀ
ਵਿਸ਼ਵਵਿਦਿਆਲਿਆਂ ਦੇ ਮਹਾਸਚਿਵ, ਡਾ. ਡਾਰਲੀ ਕੋਸ਼ੀ, ਮਹਾਨਿਦੇਸ਼ਕ ਆਈ.ਏ.ਐਮ., ਏ.ਟੀ.ਡੀ.ਸੀ, ਡਾ. ਵੀ ਰਘੁਨਾਥਨ, ਸੀ.ਈ.ਓ ਜੀ.ਐਮ.ਆਰ ਫਾਉਂਡੇਸ਼ਨ, ਸ਼੍ਰੀ ਸੁਦੇਸ਼ ਵੇਂਕਟੇਸ਼, ਸੀ.ਪੀ.ਓ, ਅਜੀਮ ਪ੍ਰੇਮਜੀ ਫਾਉਂਡੇਸ਼ਨ, ਡਾ. ਡੀ.ਵੀ. ਸ਼ਾਸਤਰੀ, ਕਾਰਜਕਾਰੀ ਨਿਰਦੇਸ਼ਕ, ਗੇਲ ਇੰਡਿਆ ਲਿਮਿਟੇਡ, ਸ਼੍ਰੀ ਅਰਵਿੰਦ
ਪੱਚਾਪੁਰ, ਦੱਖਣ ਏਸ਼ਿਆ ਪ੍ਰਮੁੱਖ, ਕਲੈਰਵੇਟ ਅਤੇ ਹੌਰ
ਮੈਂਬਰ ਮੌਜੂਦ ਸਨ।
ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ
ਨੇ ਕਿਹਾ ਕਿ ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਇਸ ਇਨਾਮ ਨੂੰ ਪ੍ਰਾਪਤ ਕਰਨ ਵਾਲਾ ਭਾਰਤ ਦਾ
ਪਹਿਲਾ ਕਾਲਜ ਬਣ ਗਿਆ ਹੈ। ਇਸ ਤੋਂ ਪਹਿਲਾਂ ਆਈ.ਆਈ.ਟੀ, ਏਨ.ਆਈ.ਟੀ ਵਰਗੇ
ਵਿਸ਼ਵਵਿਦਿਆਲਿਆ ਅਤੇ ਸ਼ੋਧ ਸੰਸਥਾਵਾਂ ਨੂੰ ਹੀ ਇਨਾਮ ਦਿੱਤਾ ਗਿਆ ਹੈ। ਇਸ ਮੌਕੇ ਤੇ ਕਾਲਜ
ਪ੍ਰਿੰਸੀਪਲ ਨੇ ਫੈਕਲਟੀ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਿਰਫ
ਡੀ.ਏ.ਵੀ ਸਲਾਹਕਾਰਾਂ ਦੇ ਮਾਰਗ ਦਰਸ਼ਨ ਅਤੇ ਸਟਾਫ ਮੈਂਬਰਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਕਾਰਨ ਹੀ
ਇਹ ਸੰਭਵ ਹੋ ਸੱਕਿਆ ਹੈ।