Saturday, 27 October 2018

HMV organizes Health Check up Camp



Zoology Department of Hans Raj Mahila Maha Vidyalaya, under the guidance of Principal Prof. Dr. (Mrs.) Ajay Sareen, organized Health Check up Camp.  The introduction regarding the health check up camp was given to students by Head of the department, Dr. Seema Marwaha.  In this camp, the various parameters such as Blood group, Hemoglobin, Blood Sugar, Blood Pressure and weight were analyzed.  Around 100 students from different streams of B.Sc. (Med./Non-Med./Comp.Sc.) First year and B.Sc. Biotech got their health check up done.  A video on different types of blood cells and their role was also shown to the students.
            Principal Prof. Dr. (Mrs.) Ajay Sareen graced the occasion.  Dr. Seema Marwaha and other faculty members accorded green welcome to Principal Dr. (Mrs.) Sareen.  Principal Dr. Sareen congratulated and appreciated the efforts of Zoology department for organizing the camp.  She also motivated the students for participating in the camp and insisted on the practical knowledge gained through hands on training in addition to the theoretical knowledge.  Dr. Neelam Sharma, Head of Chemistry department, Dr. Sakshi Verma, Ms. Avantika Randev, Ms. Anchal Bawa, Dr. Arti Sharma(Medical Officer), Mr. Sachin Kumar, Mr. Amit Kumar and Mr. Arvind Chandi were also present on this occasion.



ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਜੀਵ ਵਿਗਿਆਨ ਵਿਭਾਗ ਵੱਲੋਂ “ਸਿਹਤ ਜਾਂਚ” ਕੈਂਪ ਲਗਾਇਆ ਗਿਆ ਜਿਸ ਦਾ ਆਯੋਜਨ  ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਕੀਤਾ ਗਿਆ। ਇਸ ਮੌਕੇ 'ਤੇ ਵਿਭਾਗ ਦੀ ਮੁਖੀ ਡਾ. ਸੀਮਾ ਮਰਵਾਹਾ ਦੁਆਰਾ ਕਾਲਜ ਪ੍ਰਿੰਸੀਪਲ ਦਾ ਸੁਆਗਤ ਕੀਤਾ ਗਿਆ ਅਤੇ ਇਸ ਤਰ੍ਹਾਂ ਪ੍ਰੋਗਰਾਮ ਦਾ ਸ਼ੁਭਾਰੰਭ ਹੋਇਆ। ਇਸ ਮੌਕੇ 'ਤੇ ਵਿਭਿੰਨ ਟੈਸਟ ਕੀਤੇ ਗਏ ਜਿਸ 'ਚ ਖੂਨ ਅੰਦਰ ਹੀਮੋਗਲੋਬਿਨ ਦੀ ਜਾਂਚ, ਬਲੱਡ ਗਰੁਪ, ਬਲੱਡ ਸ਼ੁਗਰ ਤੇ ਬਲੱਡ ਪ੍ਰੈਸ਼ਰ ਤੇ ਸ਼ਰੀਰ ਦਾ ਭਾਰ ਸ਼ਾਮਿਲ ਸਨ। ਇਸ ਪ੍ਰੀ ਕੈਂਪ ਦਾ ਲਾਭ ਚੁੱਕਦੇ ਹੋਏ ਤਕਰੀਬਨ ਸੌ ਬੱਚਿਆਂ ਨੇ ਆਪਣੀ ਸਿਹਤ ਨਾਲ ਜੁੜੀ ਹਾਲਤ ਨੂੰ ਜਾਨਣ ਦੇ ਲਈ ਆਪਣੇ ਖੂਨ ਦੀ ਜਾਂਚ ਕਰਵਾਈ। ਮਨੁੱਖ ਦੇ ਖੂਨ 'ਚ ਮੌਜੂਦ ਵਿਭਿੰਨ ਕੋਸ਼ਿਕਾਵਾਂ ਦੀ ਜਾਨਕਾਰੀ ਤੇ ਮਨੁੱਖ ਦੇ ਸ਼ਰੀਰ 'ਚ ਕਾਰਜ ਨੂੰ ਸਮਝਣ ਦੇ ਲਈ ਬੱਚਿਆਂ ਨੂੰ ਵੀਡਿਓ ਵੀ ਦਿਖਾਈ ਗਈ।
          ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਜੀਵ ਵਿਗਿਆਨ ਵਿਭਾਗ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਪ੍ਰੋਤਸਾਹਿਤ ਕੀਤਾ ਕਿ ਜੋ ਇਹ ਕਾਰਜ ਸਿੱਖ ਰਹੇ ਸਨ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਕੌਸ਼ਲ ਵਧੇਗਾ ਅਤੇ ਇਸ ਦਿਸ਼ਾ 'ਚ ਜਦੋਂ ਉਹ ਸਹੀ ਮਾਇਨੇ 'ਚ ਨੌਕਰੀ ਲਈ ਕੀਤੇ ਵੀ ਜਾਉਣ ਤਾਂ ਉਨ੍ਹਾਂ ਨੂੰ ਹੌਂਸਲਾ ਹੋਵੇਗਾ ਕਿ ਇਨ੍ਹੀਂ ਚੰਗੀ ਤਰ੍ਹਾਂ ਟੈਸਟ ਕਰਨੇ ਆਉਂਦੇ ਹਨ। ਇਸ ਮੌਕੇ ਤੇ ਡਾ. ਨੀਲਮ ਸ਼ਰਮਾ, ਸ਼੍ਰੀਮਤੀ ਸਾਕਸ਼ੀ ਵਰਮਾ, ਡਾ. ਆਰਤੀ ਸ਼ਰਮਾ, ਸੁਸ਼੍ਰੀ ਅਵੰਤਿਕਾ ਰਣਦੇਵ, ਆਂਚਲ, ਸਚਿਨ ਅਤੇ ਅਮਿਤ ਵੀ ਮੌਜੂਦ ਸਨ।