The students of PG Department of Mass
Communication and Video Production celebrated Journalist Day with the renowned Editor Varinder Singh Walia. During his interaction with students, he
shared his experiences and encouraged the students to opt journalism as their
profession. The purpose of this
interaction was to provide the students with first hand knowledge of workings
of newspaper organization and its management.
The enthusiastic students were given rich insights into the history and
working of the newspapers. They were
given information about the working of different departments. He motivated the students to read newspapers
daily and advised them to enhance their writing skills. He shared his experience regarding this field
and advised them to use technology in the right way.
Students also had an interaction
with Chief Sub Editor Shridhar Raju who provided detail knowledge of Digital
Journalism and its scope in the present scenario. He also discussed challenges of the
field. Students of different semesters
of the department participated in the interactive session. Principal Prof. Dr. (Mrs.) Ajay Sareen
appreciated the efforts of the department.
On this occasion, Mrs. Jyoti Sehgal, Ms. Mangla Sahni and Mr. Shailendra
Kumar were also present.
ਹੰਸ ਰਾਜ
ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੇ ਮਾਸ ਕਮਯੂਨੀਕੇਸ਼ਨ ਅਤੇ ਵੀਡਿਓ ਪ੍ਰੋਡਕਸ਼ਨ ਦੇ ਪੀਜੀ ਵਿਭਾਗ ਦੁਆਰਾ ਜਰਨਲਿਸਟ ਡੇ ਦੀ ਸੈਲੀਬ੍ਰੇਸ਼ਨ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਕੀਤਾ ਗਿਆ। ਇਸ ਮੌਕੇ ਤੇ ਸੀ. ਏਡਿਟਰ ਸ਼੍ਰੀ ਵਰਿੰਦਰ ਸਿੰਗ ਵਾਲਿਯਾ ਨੇ ਵਿਦਿਆਰਥਣਾਂ ਨੂੰ ਜਰਨਲਿਜਮ ਨਾਲ ਸਬੰਧਿਤ ਜਾਨਕਾਰੀ ਦਿੱਤੀ। ਵਿਦਿਆਰਥਣਾਂ ਦੇ ਨਾਲ ਉਨ੍ਹਾਂ ਆਪਣੇ ਅਨੁਭਵ ਸਾਂਝੇ ਕੀਤੇ ਤੇ ਇਸ ਖੇਤਰ 'ਚ ਅੱਗੇ ਵੱਧਣ ਦੇ ਲਈ ਪ੍ਰੇਰਿਤ ਕੀਤਾ। ਇਸ ਦਾ ਉਦੇਸ਼ ਵਿਦਿਆਰਥਣਾਂ ਨੂੰ ਅਖਬਾਰ ਬਣਾਉਣ ਤੇ ਖਬਰਾਂ ਨੂੰ ਪ੍ਰਕਾਸ਼ਿਤ ਕਰਨ ਦੇ ਬਾਰੇ 'ਚ ਜਾਨਕਾਰੀ ਦੇਣਾ ਸੀ। ਵਿਦਿਆਰਥਣਾਂ ਨੂੰ ਅਖਬਾਰ ਦੀ ਦੁਨਿਆ ਦੇ ਬਾਰੇ 'ਚ ਨਵੀਂ ਚੀਜ਼ਾਂ ਸਿੱਖਣ ਨੂੰ ਮਿਲੀਆਂ। ਉਨ੍ਹਾਂ ਵਿਦਿਆਰਥਣਾਂ ਨੂੰ ਰੋਜ਼ਾਨਾ ਅਖਬਾਰ ਪੜ੍ਹਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਹਰ ਰੋਜ਼ ਖੁਦ ਨੂੰ ਨਵੀਂ ਜਾਨਕਾਰੀ ਨਾਲ ਅਪਡੇਟ ਰਖੋ। ਉਨ੍ਹਾਂ ਤਕਨੀਕ ਦੇ ਇਸ ਯੁਗ 'ਚ ਸਹੀ ਉਪਯੋਗ ਕਰਨ ਦੇ ਲਈ ਟਿਪਸ ਵੀ ਦਿੱਤੇ। ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਚੀਫ ਏਡਿਟਰ ਸ਼੍ਰੀਧਰ ਰਾਜੂ ਨੇ ਡਿਜੀਟਲ ਜਰਨਲਿਜਮ ਦੇ ਬਾਰੇ 'ਚ ਜਾਨਕਾਰੀ ਦਿੱਤੀ। ਉਨ੍ਹਾਂ ਇਸ ਖੇਤਰ 'ਚ ਆਉਣ ਵਾਲੀਆਂ ਚੁਣੌਤੀਆਂ ਤੋਂ ਵੀ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ। ਕਾਲਜ ਪ੍ਰਿੰਸੀਪਲ ਨੇ ਵਿਭਾਗ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ। ਵਿਭਾਗ ਦੇ ਵਿਭਿੰਨ ਸਮੈਸਟਰ ਦੀ ਵਿਦਿਆਰਥਣਾਂ ਨੇ ਵੀ ਇਸ ਵਿੱਚ ਭਾਗ ਲਿਆ। ਇਸ ਮੌਕੇ ਤੇ ਸ਼੍ਰੀਮਤੀ ਜੋਤੀ ਸਹਿਗਲ, ਸੁਸ਼੍ਰੀ ਮੰਗਲਾ ਸਾਹਨੀ ਅਤੇ ਸ਼ੈਲੇਂਦਰ ਕੁਮਾਰ ਵੀ ਮੌਜੂਦ ਸਨ।