Thursday, 4 October 2018

Surgical Strike Day observed at HMV


NCC Army Wing of Hans Raj Mahila Maha Vidyalaya observed the Surgical Strike Day with great fervour to mark the second anniversary of the Indian Army’s surgical strike.  The students participated in the campus rally to honour the sacrifice of our brave soldiers.  Principal Prof. Dr. (Mrs.) Ajay Sareen said the government recently decided to celebrate two years of the strike as ‘Parakarm Parv’.  The events like Surgical Strike Day or Parakaram Parv are the great opportunities for us to pay our tribute and gratitude towards the defence forces.  She encouraged the students to join the army and serve the nation.
            On this occasion, NCC Coordinator Dr. Rajiv Kumar said the contribution of armed forces in war and peace is very valuable to every Indian as they have always brought laurels to the nation.  NCC Incharge Mrs. Saloni Sharma, CTO, Army Wing Ms. Sonia Mahendru were also present.



ਹੰਸ ਰਾਜ ਮਹਿਲਾ ਮਹਾਂਵਿਦਿਆਲਿਆ, ਜਲੰਧਰ ਦੇ ਐਨਸੀਸੀ ਆਰਮੀ ਵਿੰਗ ਵੱਲੋਂ ‘ਸਰਜਿਕਲ ਸਟ੍ਰਾਇਕ ਡੇ’ ਕੈਂਪਸ ਰੈਲੀ ਕੱਢ ਕੇ ਮਨਾਇਆ ਗਿਆ। ਇਸ ਮੌਕੇ ਤੇ ਵਿਦਿਆਰਥਣਾਂ ਨੇ ਵਿਭਿੰਨ ਸਲੋਗਨ ਦੇ ਜਰਿਏ ਭਾਰਤੀ ਸੇਨਾ ਦੇ ਲਈ ਆਪਣੇ ਭਾਵ ਪ੍ਰਗਟ ਕੀਤੇ। ਇਸ ਮੌਕੇ ਪ੍ਰਿੰਸੀਪਲ ਪ੍ਰੋ. ਡਾ. ਸ਼ੀਮਤੀ ਅਜੇ ਸਰੀਨ ਨੇ ਦੱਸਿਆ ਕਿ ਸਰਕਾਰ ਨੇ ਇਸ ਦਿਨ ਨੂੰ ‘ਪਰਾਕ੍ਰਮ ਪਰਵ’ ਦਾ ਨਾਂ ਦਿੱਤਾ ਹੈ ਅਤੇ ਇਸ ਨੂੰ ਮਨਾਉਣ ਦਾ ਫੈਂਸਲਾ ਲਿਆ ਹੈ। ਸਰਜਿਕਲ ਸਟ੍ਰਾਇਕ ਜਾਂ ਪਰਾਕ੍ਰਮ ਪਰਵ ਵਰਗੇ ਦਿਨ ਸਾਡੀ ਆਰਮੀ ਦੇ ਜਵਾਨਾਂ ਦੀ ਕੁਰਬਾਨੀ ਅਤੇ ਉਨ੍ਹਾਂ ਦੇ ਜੋਸ਼ ਨੂੰ ਯੁਵਾਵਾਂ ਤੱਕ ਪਹੁੰਚਾਉਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਭਾਰਤੀ ਸੇਨਾ ਦਾ ਹਿੱਸਾ ਬਣਾਉਣ ਦੇ ਲਈ ਪ੍ਰੇਰਿਤ ਕੀਤਾ।
          ਇਸ ਮੌਕੇ ਤੇ ਐਨਸੀਸੀ ਕੋਆਰਡੀਨੇਟਰ ਡਾ. ਰਾਜੀਵ ਕੁਮਾਰ ਨੇ ਕਿਹਾ ਕਿ ਭਾਰਤੀ ਸੇਨਾ ਹਮੇਸ਼ਾ ਹੀ ਸੀਮਾ ਦੀ ਸੁਰੱਖਿਆ ਦੇ ਲਈ ਤਿਆਰ ਰਹਿੰਦੀ ਹੈ ਅਤੇ ਜਿਸ ਤਰ੍ਹਾਂ ਨਾਲ ਸੀਮਾ ਤੇ ਜਵਾਨ ਤੈਨਾਤ ਅਤੇ ਚੌਕੱਨੇ ਰਹਿੰਦੇ ਹਨ, ਉਹ ਆਪਣੇ ਆਪ 'ਚ ਇਕ ਮਿਸਾਲ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਦੇਸ਼ ਦੀ ਸੇਵਾ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਐਨਸੀਸੀ ਇੰਚਾਰਜ ਸ਼੍ਰੀਮਤੀ ਸਲੋਨੀ ਅਤੇ ਸੁਸ਼੍ਰੀ ਸੋਨਿਆ ਮੌਜੂਦ ਸਨ।