The Department of Sociology
organized an Elocution Competition
under the vibrant directions of Principal Prof. Dr. (Mrs.) Ajay Sareen. Miss Nandini Budhia, Asstt. Prof. in
Sociology and Incharge of the event extended a green welcome to the judges Dr.
Ramnita Saini Sharda, Dean Innovative Practices, Mrs. Lovleen Kaur, Asstt.
Prof. in English and Mrs. Pawan Kumari, Asstt. Prof. in Hindi. Around 30 exuberant students participatd in
the competition and presented their views on topics ranging from environment,
social media to ‘Me Too’ campaign. The
first position was won by Ms. Rupam Prashar, the second position was bagged by
Ms. Pallavi and Mrs. Disha Kumari. Ms.
Bhavya Midha stood third and Ms. Radhika Verma received consolation prize. Addressing the students Dr. Ramnita
elaborated upon the different topics of the competition. She felt elated that the students expressed
their views without hesitation.
Principal Dr. (Mrs.) Ajay Sareen congratulated the event incharge for
the well organized event. She motivated
as well as appreciated the students for their enthusiastic participation in the
event. Winners were honoured with certificates. Towards the end, Ms. Nandini Budhia gave a
vote of thanks. The stage was hosted by
Ms. Manpreet Kaur, Ms. Priyanka Marwaha and Ms. Ms. Harmanjit Kaur.
ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੇ ਸਮਾਜਸ਼ਾਸਤਰ ਵਿਭਾਗ ਦੁਆਰਾ ਭਾਸ਼ਨ ਮੁਕਾਬਲੇ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਕੀਤਾ ਗਿਆ। ਇਵੇਂਟ ਇੰਚਾਰਜ ਸੁਸ਼੍ਰੀ ਨੰਦਿਨੀ ਬੁਧਿਆ ਨੇ ਜੱਜਾਂ – ਡਾ. ਰਮਨੀਤਾ ਸੈਣੀ ਸ਼ਾਰਦਾ (ਡੀਨ ਇਨੋਵੇਸ਼ਨ), ਸ਼੍ਰੀਮਤੀ ਲਵਲੀਨ ਤੇ ਸ਼੍ਰੀਮਤੀ ਪਵਨ ਕੁਮਾਰੀ ਦਾ ਸਵਾਗਤ ਕੀਤਾ। ਇਸ ਮੁਕਾਬਲੇ 'ਚ 30 ਵਿਦਿਆਰਥਣਾਂ ਨੇ ਵਾਤਾਵਰਨ, ਸ਼ੋਸ਼ਲ ਮੀਡੀਆ ਅਤੇ ਕੇਂਪੇਨ ‘ਮੀ ਟੂ’ ਵਰਗੇ ਵਿਸ਼ਿਆਂ 'ਤੇ ਆਪਣੇ ਵਿਚਾਰ ਪੇਸ਼ ਕੀਤੇ।
ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਡਾ. ਸ਼ਾਰਦਾ ਨੇ ਵਿਭਿੰਨ ਵਿਸ਼ਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥਣਾਂ ਦੀ ਇਸ ਮੁਕਾਬਲੇ 'ਚ ਵੱਧ-ਚੜ ਕੇ ਹਿੱਸਾ ਲੈਣ ਕਰਕੇ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਹਰ ਮੁਕਾਬਲੇ 'ਚ ਹਿੱਸਾ ਲੈਣ ਅਤੇ ਆਤਮ-ਵਿਸ਼ਵਾਸ ਵਧਾਏ ਰੱਖਣ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਵਿਭਾਗ ਦੇ ਇਸ ਕਾਰਜ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਿਦਿਆਰਥਣਾਂ ਦੇ ਲਈ ਅਜਿਹੇ ਮੁਕਾਬਲੇ ਉਨ੍ਹਾਂ 'ਚ ਆਤਮਵਿਸ਼ਵਾਸ ਵਧਾਉਂਦੇ ਹਨ ਅਤੇ ਸਟੇਜ ਦੇ ਡਰ ਦੇ ਭਾਵ ਨੂੰ ਉਨ੍ਹਾਂ ਦੇ ਮਨ ਤੋਂ ਦੂਰ ਕਰਦੀ ਹੈ। ਮੁਕਾਬਲੇ 'ਚ ਰੂਪਮ ਪ੍ਰਾਸ਼ਰ ਪਹਿਲੇ, ਪਲੱਵੀ ਅਤੇ ਦਿਸ਼ਾ ਕੁਮਾਰੀ ਦੂਜੇ ਅਤੇ ਭਾਵਯ ਮਿੱਧਾ ਤੀਜੇ ਸਥਾਨ ਤੇ ਰਹੀ। ਸਾਂਤਵਨਾ ਇਨਾਮ ਰਾਧਿਕਾ ਵਰਮਾ ਨੂੰ ਦਿੱਤਾ ਗਿਆ।
ਧੰਨਵਾਦ ਪ੍ਰਸਤਾਵ ਸੁਸ਼੍ਰੀ ਨੰਦਿਨੀ ਬੁਧਿਆ ਨੇ ਦਿੱਤਾ ਅਤੇ ਮੰਚ ਸੰਚਾਲਨ ਮਨਪ੍ਰੀਤ ਕੌਰ, ਪ੍ਰਿਯੰਕਾ ਮਰਵਾਹਾ ਅਤੇ ਹਰਮਨਪ੍ਰੀਤ ਕੌਰ ਨੇ ਕੀਤਾ।