The Best
Wishes Cards were distributed to students for success in their GNDU
Semester Examinations. On this occasion,
Principal Prof. Dr.
(Mrs.) Ajay Sareen along with the Deans of College and Superintendents were
present for blessings the students.
Principal Dr. Sareen motivated the students to give the best performance
in their examinations. In the morning
session, Dean Holistic Development Mrs. Kuljit Kaur Athwal, Miss Shallu Batra,
Dean Student Support Services, Mrs. Urvashi Mishra, Dean Student Council and in
the evening session, Dr. Kanwaldeep Dean Academics, Dr. Seema Marwaha, Dean
Hospitality, Dr. Ekta Khosla, Dean Exams, Dr. Ramnita Saini Sharda Dean
Innovation, Dr. Ashmeen Kaur Dean Discipline and Miss Shama Sharma Dean Campus
Aesthetics were present.
Mr. Ashish Chadha, Office Supdt. Mr.
Amarjit Khanna, Supdt. General Mr. Raman Behl, Supdt. Accounts Mr. Pankaj Jyoti
and Supdt. Hostel Mr. Lakhwinder Singh were also present. The present members prayed to the Almighty
for the success of students in the examinations and encouraged them to perform
better in their life.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਨੂੰਸਫਲਤਾ ਪਾਪਤੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਮੈਸਟਰ ਪਰੀਖਿਆਵਾਂ ਦੇ ਲਈ ਸ਼ੁਭ ਆਸ਼ੀਸ਼ ਕਾਰਡ ਵੰਡੇ ਗਏ। ਇਸ ਮੌਕੇ ਤੇ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਕਾਲਜ ਦੇ ਡੀਨ ਮੈਂਬਰਾਂ ਅਤੇ ਸੁਪੀਡੇਂਟ ਸਮੇਤ ਵਿਦਿਆਰਥਣਾਂ ਨੂੰਆਸ਼ੀਰਵਾਦ ਦਿੱਤਾ। ਸਵੇਰ ਦੇ ਸੈਸ਼ਨ 'ਚ ਸੀਮਤੀ ਕੁਲਜੀਤ ਕੌਰ (ਡੀਨ ਹੋਲਿਸਟਿਕ ਡਿਵੇਲਪਮੇਂਟ), ਸੁਸੀ ਸ਼ਾਲੂ ਬੱਤਰਾ (ਡੀਨ ਸਟੂਡੇਂਟ ਸਪੋਟ ਸਰਵਿਸਿਸ), ਸੀਮਤੀ ਉਰਵਸ਼ੀ ਮਿਸ਼ਰਾ (ਡੀਨ ਸਟੁਡੇਂਟ ਕੌਂਸਿਲ) ਅਤੇ ਸ਼ਾਮ ਦੇ ਸੈਸ਼ਨ 'ਚ ਡਾ. ਕੰਵਲਦੀਪ ਕੌਰ (ਡੀਨ ਅਕਾਦਮਿਕ), ਡਾ. ਸੀਮਾ ਮਰਵਾਹਾ (ਡੀਨ ਹੋਸਪਿਟੈਲਿਟੀ), ਡਾ. ਏਕਤਾ ਖੋਸਲਾ (ਡੀਨ ਪਰੀਖਿਆ), ਡਾ. ਰਮਨੀਤਾ ਸੈਣੀ ਸ਼ਾਰਦਾ (ਡੀਨ ਇਨੋਵੇਟਿਵ ਪੈਕਟਿਸ) ਅਤੇ ਸੁਸੀ ਸ਼ਮਾ ਸ਼ਰਮਾ ਵੀ ਮੌਜੂਦ ਰਹੇ। ਸੀ ਆਸ਼ੀਸ਼ ਚੱਡਾ, ਸੀ ਅਮਰਜੀਤ ਖੰਨਾ (ਸੁਪੀਡੇਂਟ ਆਫਿਸ), ਸੀ ਰਮਨ ਬਹਿਲ (ਸੁਪੀਡੇਂਟ ਜਨਰਲ), ਸੀ ਪੰਕਜ ਜੋਤੀ (ਸੁਪੀਡੇਂਟ ਅਕਾਉਂਟ) ਅਤੇ ਸੀ ਲਖਵਿੰਦਰ ਸਿੰਘ (ਸੁਪੀਡੇਂਟ ਹੋਸਟਲ) ਵੀ ਮੌਜੂਦ ਸਨ। ਸਾਰਿਆਂ ਨੇ ਵਿਦਿਆਰਥਣਾਂ ਦੀ ਸਫਲਤਾ ਪਾਪਤੀ ਲਈ ਪਾਥਨਾ ਕੀਤੀ ਅਤੇ ਉਨ•ਾਂ ਨੂੰਆਪਣੀ ਜ਼ਿੰਦਗੀ 'ਚ ਵਧੀਆ ਕਰਨ ਲਈ ਪੋਤਸਾਹਿਤ ਕੀਤਾ।