R.Venkataraman
Chemical Society of Hans Raj Mahila Maha Vidyalaya organized a seminar on Electronic Spectroscopy of Transition Metal
Coordination Compounds under the able guidance of Principal Prof. Dr. (Mrs.)Ajay
Sareen. Prof. Dr.(Mrs.) Geeta Hundal, Head of Chemistry Department, Guru Nanak
Dev University, Amritsar was the resource person. Principal Dr. Mrs. Ajay
Sareen welcomed the guest with a planter. Miss Harpreet Kaur introduced Dr. Geeta
Hundal as a great educationist in the field of Chemistry. Dr.Geeta Hundal
remained a brain pool scientist in Korean Research Institute of Chemical
Technology. She explained the basic concepts of crystal field theory and its
applications in daily life. She also gave presentation to explain electronic
spectra of coordination compounds. She explained the use of Tanabe-Sugano
diagrams in coordination chemistry to predict electromagnetic absorption
spectra of metal coordination compounds. She described in detail about charge
transfer transitions and nephelauxetic effect. She mesmerized the students by
demonstrating experiments showing fascinating colors of coordination compounds.
All the students took keen interest and felt highly motivated after having face
to face interaction with Dr.Geeta Hundal. Dr, Neelam Sharma, Head of Chemistry
Department, Mrs.Deepshika, Dr Ekta Khosla, Mrs. Asha Gupta, Mrs.Samriti Datta,
Miss Mehak Sharma, Miss Sarabjot Kaur and other faculty members were present
during seminar.
ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀ ਆਰ.ਵੇਂਕਟਰਮਨ ਕੈਮੀਕਲ ਸੋਸਾਇਟੀ ਦੁਆਰਾ ਇਲੈਕਟ੍ਰਾਨਿਕ ਸਪੋਕਟ੍ਰੋਸਕੋਪੀ 'ਤ ਸੈਮੀਨਾਰ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਕੀਤਾ ਗਿਆ। ਇਸ ਮੌਕੇ 'ਤੇ ਰਿਸੋਰਸ ਪਰਸਨ ਵਜੋਂ ਜੀਐਨਡੀਯੂ ਦੇ ਕੈਮੀਸਟ੍ਰੀ ਵਿਭਾਗ ਦੇ ਮੁਖੀ ਡਾ. ਗੀਤਾ ਹੁੰਡਲ ਮੌਜੂਦ ਹੋਏ। ਕਾਲਜ ਪ੍ਰਿੰਸੀਪਲ ਦੁਆਰਾ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਹਰਪ੍ਰੀਤ ਕੌਰ ਨੇ ਉਨ੍ਹਾਂ ਦੇ ਬਾਰੇ ਵਿਦਿਆਰਥਣਾਂ ਨੂੰ ਦੱਸਿਆ ਕਿ ਡਾ. ਹੁੰਡਲ ਕੋਰਿਯਨ ਰੀਸਰਚ ਇੰਸਟੀਟਯੂਟ ਆਫ ਕੈਮੀਕਲ ਟੈਕਨਾਲਾੱਜੀ 'ਚ ਵਿਗਿਆਨਿਕ ਰਹਿ ਚੁੱਕੇ ਹਨ।
ਡਾ. ਹੁੰਡਲ ਨੇ ਕ੍ਰਿਸਟਲ ਫੀਲਡ ਧਿਯੋਰੀ ਦੇ ਬਾਰੇ 'ਚ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰੈਜ਼ੇਂਟੇਸ਼ਨ ਦੇ ਜਰਿਏ ਕੋਆਰਡੀਨੇਟਰ ਕਮਪਾਉਂਡ ਦੇ ਇਲੈਕਟ੍ਰਾਨਿਕ ਸਪੇਕਟ੍ਰਾ ਦੇ ਬਾਰੇ 'ਚ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਇਲੇਕਟ੍ਰਾਨਿਕ ਸਪੇਕਟ੍ਰੋਸਕੋਪੀ ਦੇ ਵਿਭਿੰਨ ਪੱਖਾਂ ਦੇ ਬਾਰੇ 'ਚ ਰੋਚਕ ਜਾਣਕਾਰੀ ਵੀ ਦਿੱਤੀ ਗਈ। ਪ੍ਰਿੰ. ਡਾ. ਸਰੀਨ ਨੇ ਕਿਹਾ ਕਿ ਅਜਿਹੇ ਸੈਮੀਨਾਰਾਂ ਨਾਲ ਵਿਦਿਆਰਥਣਾਂ ਨੂੰ ਵੱਖ-2 ਵਿਸ਼ਿਆਂ ਦੀ ਜਾਣਕਾਰੀ ਆਸਾਨੀ ਨਾਲ ਪ੍ਰਾਪਤ ਹੋ ਜਾਂਦੀ ਹੈ ਅਤੇ ਉਨ੍ਹਾਂ ਨੇ ਸੋਸਾਇਟੀ ਦੁਆਰਾ ਆਯੋਜਿਤ ਇਸ ਸੈਮੀਨਾਰ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਕੈਮੀਸਟ੍ਰੀ ਵਿਭਾਗ ਦੀ ਮੁਖੀ ਡਾ. ਨੀਲਮ ਸ਼ਰਮਾ, ਸ਼੍ਰੀਮਤੀ ਦੀਪਸ਼ਿਖਾ, ਡਾ. ਏਕਤਾ ਖੋਸਲਾ, ਸ਼੍ਰੀਮਤੀ ਆਸ਼ਾ ਗੁਪਤਾ, ਸੁਸ਼੍ਰੀ ਸਮ੍ਰਿਤੀ ਦੱਤਾ, ਸੁਸ਼੍ਰੀ ਮੇਹਕ ਸ਼ਰਮਾ, ਸੁਸ਼੍ਰੀ ਸਰਬਜੋਤ ਕੌਰ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ।