Forming a part of the worldwide initiative to curb the
menace of breast cancer, the Student Council in collaboration with Red Cross
Society organized a One day Seminar on Breast
Cancer Awareness under the dynamic directions of Principal Prof. Dr. Mrs.
Ajay Sareen. The keynote speaker Dr. Ruchi Bhargava and the resource person,
Dr. Rupinder Bhargava were offered green greetings by Principal Prof. Dr. Mrs.
Ajay Sareen, Mrs. Urvashi Mishra (Dean Student Council and Co-ordinator) and
Mrs. Deepshikha (Co-Coordinator). In her welcome address, Principal Dr. Sareen
extolled the ethical standards maintained by the Bhargava couple. She further
prompted the students to be the agent of change and ambassadors of HMV to
spread awareness for the deadly disease. She advised the students to shed their
hesitation and help to eradicate this black spot.
Dr. Ruchi Bhargava gave a comprehensive presentation
on general well-being of women and focused on the importance of exercise and
balanced diet. Dr. Rupinder Bhargava emphasized that it is crucial to diagnose
the breast cancer at initial stages to save the country from the irreparable
loss it causes. He briefed the students on the tips to detect the lumps,
prevention and treatment of breast cancer. He dismantled the myths and taboos
related to the disease and advised the students to consult the doctors
immediately if they find any of the symptoms of it.
There were around 80 participants in the seminar and
18 papers were presented by the faculty members, students and participants from
other institutions. The judges Mrs. Savita Mahindru, Dr. Nitika Kapoor and Mrs.
Jyotika Minhas adjudged Bhavya Middha and Shipra Rana’s papers as Best papers.
The vote of thanks was given by Mrs. Urvashi Mishra.
The stage was conducted by PG Head Girl GulfamVirdi and UG Head Girl
Geetanjali. Dr. Aarti, Mrs. Neeta Malik, Mrs. Lovleen. Ms. Deepali and Ms.
Harpreet were also present on the occasion.
ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ 'ਚ ਸਟੂਡੈਂਟ ਆੱਫ ਰੈੱਡ ਕ੍ਰਾਸ ਸੋਸਾਇਟੀ ਦੁਆਰਾ ਇਕ ਰੋਜ਼ਾ ਬ੍ਰੈਸਟ ਕੈਂਸਰ ਜਾਗਰੂਕਤਾ 'ਤੇ ਸੈਮੀਨਾਰ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਕੀਤਾ ਗਿਆ। ਇਸ ਸੈਮੀਨਾਰ 'ਚ ਕੀ-ਨੋਟ ਸਪੀਕਰ ਦੇ ਰੂਪ 'ਚ ਡਾ. ਰੂਚੀ ਭਾਰਗਵ ਅਤੇ ਡਾ. ਰੂਪਿੰਦਰ ਭਾਰਗਵ ਮੌਜੂਦ ਸਨ। ਉਨ੍ਹਾਂ ਦਾ ਸਵਾਗਤ ਕਾਲਜ ਪ੍ਰਿੰਸੀਪਲ ਅਤੇ ਡੀਨ ਸਟੂਡੈਂਟ ਕਾਉਂਸਿਲ ਸ਼੍ਰੀਮਤੀ ਉਰਵਸ਼ੀ ਮਿਸ਼ਰਾ ਅਤੇ ਕੋਆਰਡੀਨੇਟਰ ਸ਼੍ਰੀਮਤੀ ਦੀਪਸ਼ਿਖਾ ਨੇ ਪਲਾਂਟਰ ਭੇਂਟ ਕਰਕੇ ਕੀਤਾ। ਇਸ ਮੌਕੇ ਤੇ ਪ੍ਰਿੰ. ਡਾ. ਸਰੀਨ ਨੇ ਵਿਦਿਆਰਥਣਾਂ ਨੂੰ ਇਸ ਬੀਮਾਰੀ ਦੇ ਪ੍ਰਤਿ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਕੈਂਸਰ ਦੇ ਪ੍ਰਤਿ ਆਪਣੇ ਸੰਕੋਚ ਨੂੰ ਤਿਆਗ ਕੇ ਸਮਾਜ 'ਚ ਇਸ ਦੇ ਪ੍ਰਤਿ ਜਾਗਰੂਕਤਾ ਫੈਲਾਉਣ ਦੇ ਲਈ ਅੱਗੇ ਆਉਣ।
ਡਾ. ਰੂਚਿ ਭਾਰਗਵ ਨੇ ਪ੍ਰੈਜੇਂਟੇਸ਼ਨ ਦੇ ਜਰੀਏ ਐਰਤਾਂ ਨੂੰ ਕਸਰਤ ਕਰਨ ਅਤੇ ਸੰਤਲਿਤ ਆਹਾਰ ਖਾਣ ਲਈ ਕਿਹਾ। ਡਾ. ਰੂਪਿੰਦਰ ਭਾਰਗਵ ਨੇ ਬ੍ਰੈਸਟ ਕੈਂਸਰ ਦੇ ਬਾਰੇ 'ਚ ਦੱਸਦੇ ਹੋਏ ਕਿਹਾ ਕਿ ਸ਼ੁਰੂਆਤੀ ਦੌਰ 'ਚ ਕੈਂਸਰ ਦਾ ਪਤਾ ਲਗਾਉਣਾ ਔਖਾ ਹੁੰਦਾ ਹੈ ਪਰ ਜੇਕਰ ਔਰਤਾਂ ਜਾਗਰੂਕ ਹੋਣ ਤਾਂ ਕੁਝ ਲੱਛਣਾਂ ਨਾਲ ਅਸੀਂ ਇਸ ਨੂੰ ਠੀਕ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਸੇਲਫ ਚੈਕ ਅਪ ਦੇ ਲਈ ਟਿਪਸ ਦਿੱਤੇ ਅਤੇ ਕਿਸੇ ਤਰ੍ਹਾਂ ਦੇ ਵੀ ਬ੍ਰੈਸਟ ਕੈਂਸਰ ਦੇ ਲੱਛਣ ਦਿਖਣ ਤੇ ਡਾਕਟਰ ਨਾਲ ਤੁਰੰਤ ਸੰਪਰਕ ਕਰਨ ਦੀ ਸਲਾਹ ਦਿੱਤੀ।
ਇਸ ਸੈਮੀਨਾਰ 'ਚ 80 ਪ੍ਰਤਿਭਾਗਿਆਂ ਨੇ ਹਿੱਸਾ ਲਿਆ ਅਤੇ 18 ਪੇਪਰ ਪ੍ਰੇਜ਼ੇਂਟ ਕੀਤੇ ਗਏ। ਭਾਵਿਆ ਮਿੱਦਾ ਅਤੇ ਸ਼ਿਪ੍ਰਾ ਰਾਣਾ ਦੇ ਪੇਪਰ ਨੂੰ ਜੱਜ ਦੀ ਭੂਮਿਕਾ ਨਿਭਾ ਰਹੇ ਸ਼੍ਰੀਮਤੀ ਸਵਿਤਾ ਮਹੇਂਦਰੂ, ਡਾ. ਨਿਤਿਕਾ ਕਪੂਰ, ਡਾ. ਜੋਤਿਕਾ ਮਿਨਹਾਸ ਨੇ ਬੈਸਟ ਪੇਪਰ ਚੁਣਿਆ।
ਧੰਨਵਾਦ ਪ੍ਰਸਤਾਵ ਸ਼੍ਰੀਮਤੀ ਉਰਵਸ਼ੀ ਮਿਸ਼ਰਾ ਨੇ ਦਿੱਤਾ। ਮੰਚ ਸੰਚਾਲਨ ਪੀਜੀ ਹੈਡ ਗਰਲ ਗੁਲਫਾਮ ਵਿਰਦ ਅਤੇ ਯੂਜੀ ਹੈਡ ਗਰਲ ਗੀਤਾਂਜਲੀ ਨੇ ਦਿੱਤਾ। ਇਸ ਮੌਕੇ ਤੇ ਡਾ. ਆਰਤੀ, ਸ਼੍ਰੀਮਤੀ ਨੀਟਾ ਮਲਿਕ, ਸ਼੍ਰੀਮਤੀ ਲਵਲੀਨ, ਸੁਸ਼੍ਰੀ ਦੀਪਾਲੀ ਅਤੇ ਸੁਸ਼੍ਰੀ ਹਰਪ੍ਰੀਤ ਮੌਜੂਦ ਸਨ।