PG
Department of Mathematics of Hans Raj Mahila Maha Vidyalaya organized an
extension lecture on Mathematical
Statistics and Distribution Theory under the able guidance of Principal Prof. Dr.
(Mrs.) Ajay Sareen. Dr. Raghav Raman
Sinha, Asstt. Prof. in Mathematics from NIT, Jalandhar was the resource
person. Mrs. Neety Sood, senior faculty
member and HOD Home Sc. and Mrs. Gagandeep, HOD Mathematics welcomed the
resource person with a planter. Mrs. Gagandeep
presented a brief profile of the guest.
In
his lecture Dr. Sinha discussed the significance of different techniques of
statistics. He shared with the
participants exclusive examples on how statistics is useful in planning,
economics, marketing, engineering etc.
He told the participants about scope of statistics in different areas of
research. He also explained the concept
of probability to students with many interesting examples. He also discussed with the participants that
how probability and statistics is related to other subjects like Physics,
Economics etc. The lecture delivered by
Dr. Sinha was very interactive and students actively participated in the
lecture. Vote of thanks was given by
Mrs. Gagandeep, faculty members of Mathematics department were present there.
ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੇ ਗਣਿਤ ਦੇ ਪੀਜੀ ਵਿਭਾਗ ਦੁਆਰਾ ਏਕਸਟੇਂਸ਼ਨ ਲੈਕਚਰ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਦਿਸ਼ਾਨਿਰਦੇਸ਼ਾਨੁਸਾਰ ਕੀਤਾ ਗਿਆ। ਇਸ ਲੈਕਚਰ ਦਾ ਵਿਸ਼ਾ “ਮੈਥੇਮੇਟਿਕਸ ਟੇਟੇਸਟਿਕਸ ਐਂਡ ਡਿਸਟ੍ਰਿਬਯੂਸ਼ਨ ਥਿਯੋਰੀ” ਸੀ। ਜਿਸ ਵਿੱਚ ਰਿਸੋਰਸ ਪਰਸਨ ਵਜੋਂ ਐਨਆਈ, ਜਲੰਧਰ ਦੇ ਪ੍ਰੋ. ਰਾਘਵ ਰਮਨ ਸਿਨਹਾ ਮੌਜੂਦ ਹੋਏ। ਉਨ੍ਹਾਂ ਦਾ ਸਵਾਗਤ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਨੀਤਿ ਸੂਦ ਅਤੇ ਸ਼੍ਰੀਮਤੀ ਗਗਨਦੀਪ ਨੇ ਪਲਾਂਟਰ ਭੇਂਟ ਕਰਕੇ ਕੀਤਾ।
ਪ੍ਰੋ. ਸਿਨਹਾ ਨੇ ਸਟੈਟੇਸਟਿਕਸ ਦੀ ਵੱਖ-ਵੱਖ ਤਕਨੀਕਾਂ ਦੇ ਬਾਰੇ 'ਚ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥਣਾਂ ਨੂੰ ਦੱਸਿਆ ਕਿ ਸਟੈਟੇਸਟਿਕਸ ਕਿਸ ਤਰ੍ਹਾਂ ਨਾਲ ਅਨੇਕਾਂ ਖੇਤਰਾਂ 'ਚ ਸਹਾਇਕ ਸਿਧ ਹੁੰਦਾ ਹੈ। ਪਲਾਨਿੰਗ, ਇਕਨੋਮਿਕਸ, ਮਾਰਕੀਟਿੰਗ, ਇੰਜੀਨਿਯਰਿੰਗ ਦੇ ਖੇਤਰਾਂ ਤੋਂ ਉਦਾਹਰਨ ਦਿੰਦੇ ਹੋਏ ਸਟੈਟੇਸਟਿਕਸ ਦੀ ਜਾਣਕਾਰੀ ਪ੍ਰਦਾਨ ਕੀਤੀ ਗਈ। ਰੀਸਰਚ 'ਚ ਵੀ ਆਂਕੜੇ ਕਿਸ ਤਰ੍ਹਾਂ ਸਹਾਇਕ ਹਨ, ਇਸਦੀ ਉਨ੍ਹਾਂ ਨੇ ਵਿਆਪਕ ਜਾਣਕਾਰੀ ਦਿੱਤੀ।