The majestic glory of Hans Raj Mahila Maha Vidyalaya has been unfurled again radiantly by proudly lifting the overall winners trophy at Doaba Youth Festival 2018 under the sagacious and able guidance of Principal Prof. Dr. (Mrs.) Ajay Sareen. The students showcased their multiple talent brilliantly by participating in various events related to Theatre, Fine Arts, Music, Literary, Photography and Dance. HMV secured first position in Mimicry, Skit, Choreography, Gazal, Sufi Kalam, Landscape Painting, Poster Making, Still Life and Clay Modelling, which proved to be gleeful moment for everyone. In Folk Dance, Flower arrangement, Phulkari, Installation, Cartooning, Photography HMV procured the second position. HMV grabbed the third position in Mime, Fancy Dress, Folk Song and Collage making. The consolation prizes were given away to Rangoli and Poetry. The Principal Madam congratulated Mrs. Navroop, Dean, Youth Welfare Department’, Mrs. Meenu Kundra Co-Dean, Miss Shama Sharma Co-ordinator and to all the teachers and participating students on their outstanding accomplishments. She said that the students deserved a great applaud for their immense efforts to carry forward the legacy of eminence in performance.
ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਨੇ ਦੋਆਬਾ
ਕਾਲਜ, ਜਲੰਧਰ ਵੱਲੋਂ ਆਯੋਜਿਤ ਦੋਆਬਾ ਯੂਥ ਫੈਸਟ 'ਚ ਆਪਣੀ ਪ੍ਰਤਿਭਾ ਦੀ ਸ਼ਾਨਦਾਰ ਪੇਸ਼ਕਾਰੀ
ਕਰਦਿਆਂ ਓਵਰ ਆਲ ਟ੍ਰੋਪੀ ਹਾਸਿਲ ਕੀਤੀ। ਵਿਦਿਆਰਥਣਾਂ ਨੇ ਕੁਲ 24 ਪ੍ਰਤੀਯੋਗੀਤਾਵਾਂ 'ਚੋਂ 21
ਪ੍ਰਤੀਯੋਗੀਤਾਵਾਂ 'ਚ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕਰਕੇ ਸੰਸਥਾ ਨੂੰ ਗੌਰਵ
ਪ੍ਰਦਾਨ ਕੀਤਾ। ਵਿਦਿਆਰਥਣਾਂ ਨੇ ਵੱਖ-ਵੱਖ ਪ੍ਰਤੀਯੋਗੀਤਾਵਾਂ 'ਚ ਹਿੱਸਾ ਲਿਆ। ਮਿਮਿਕਰੀ,
ਕੋਰੀਓਗ੍ਰਾਪੀ, ਗੀਤ ਗਜ਼ਲ, ਸੂਫੀ ਕਲਾਮ, ਭੂ-ਦ੍ਰਿਸ਼, ਪੇਂਟਿੰਗ, ਪੋਸਟਰ ਬਣਾਉਣ, ਸਟਿੱਲ ਲਾਈਫ਼,
ਮਿੱਟੀ ਮਾਡਲਿੰਗ ਆਦਿ ਵਿੱਚ ਪਹਿਲਾ ਇਨਾਮ, ਲੋਕ ਨਾਚ, ਫੁੱਲ ਪ੍ਰਬੰਧ, ਫੁਲਕਾਰੀ,
ਇੰਸਟਾਲੇਸ਼ਨ,ਕਾਰਟੂਨਿੰਗ, ਫੋਟੋਗ੍ਰਾਫੀ ਵਿੱਚ ਦੂਜਾ ਅਤੇ ਮਾਇਮ, ਫੈਨਸੀ ਡਰੈੱਸ, ਕੋਲਾਜ ਬਣਾਉਣ,
ਲੋਕ ਗੀਤ ਵਿਚ ਤੀਜਾ ਅਤੇ ਕਵਿਤਾ ਉਚਾਰਨ, ਰੰਗੋਲੀ ਬਣਾਉਣ ਲਈ ਕਾਨਸਲੇਸ਼ਨ ਇਨਾਮ ਪ੍ਰਾਪਤ ਕਰਕੇ ਓਵਰ
ਆਲ ਟ੍ਰਾਫੀ ਹਾਸਿਲ ਕਰ ਆਪਣੀ ਵਿਲੱਖਣ ਪ੍ਰਤਿਭਾ ਨੂੰ ਦਰਸਾਇਆ।
ਕਾਲਜ ਪ੍ਰਿੰਸੀਪਲ ਪ੍ਰੋ. ਡਾ.
(ਸ਼੍ਰੀਮਤੀ) ਅਜੇ ਸਰੀਨ ਨੇ ਸੰਸਥਾ ਦੀ ਇਸ ਕਾਰਗੁਜ਼ਾਰੀ ਲਈ ਯੂਥ ਵੈਲਫੇਅਰ ਵਿਭਾਗ ਦੀ ਡੀਨ
ਸ਼੍ਰੀਮਤੀ ਨਵਰੂਪ ਕੌਰ, ਕੋ-ਡੀਨ ਮੀਨੂ ਕੁੰਦਰਾ, ਕੋਆਰਡੀਨੇਟਰ ਸੁਸ਼੍ਰੀ ਸ਼ਮਾ ਸ਼ਰਮਾ ਅਤੇ ਸਹਾਇਕ
ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਨੂੰ
ਭੱਵਿਖ 'ਚ ਵੀ ਆਪਣੀ ਪ੍ਰਤਿਭਾ ਦੀ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਸਫਲਤਾ ਦੀਆਂ ਸਿਖਰਾਂ ਨੂੰ ਛੁਹਨ ਲਈ
ਪ੍ਰੇਰਿਤ ਕੀਤਾ।