Monday, 19 November 2018

International Men’s Day celebrated at HMV



International Men’s Day celebrated at HMV


The Innovation Cell of Hans Raj Mahila Maha Vidyalaya celebrated the International Men’s Day under the able guidance of Principal Prof. Dr. (Mrs.) Ajay Sareen. The honourable guest Mrs. Ashika Jain, Joint Commissioner, Municipal Corporation, Jalandhar was given green greeting by Dean Dr. Danwaldeep, Dean Innovation Dr. Ramnita Saini Sharda and Mr. Amarjit Khanna, Office Supdt.
On this occasion, the panel discussion was held on the topic ‘Contribution of Men to A Healthy Society’. The panelists lauded the role of avant-garde, gender neutral people who make a difference in our day to day life. The panelists were Dean Youth Welfare Mrs. Navroop, Dean Exams. Dr. Ekta Khosla, Dean Discipline Dr. Ashmeen Kaur, Dean Innovation Dr. Ramnita Saini Sharda, Mr. Jagjit Bhatia, Dr. Rajiv Kumar and Mr. Ravi Kumar. Sharing the concept of celebration of International Men’s Day Dr. Ramnita Saini Sharda, Dean Innovation said that the slogan for today’s discussion is Together we can; Together We will; create a better Tomorrow for us all. On November 19,1999 International Men’s Day is celebrated worldwide ‘The positive value men bring to the world; their families and communities’.
The special guest Mrs. Ashika Jain appreciated and congratulated the efforts of Innovation Cell. She further said that to create a better and peaceful society we have to come out from our orthodox mentality. It is only possible when we stop doing gender discrimination.
Principal Prof. Dr. (Mrs.) Ajay Sareen felicitating the male staff on their contribution to the institution she said that women can be doubly successful in life if men supported them with full gust. She appreciated the steps taken by the great DAV leaders who were men of vision and who supported women causes. Gender Equity is the password for the present times. The panelists lauded the role of avant-garde, gender neutral people who make a difference in our day to day life. On this occasion, Programming Head Radio City Seema Soni, RJ Reet, members of teaching and non teaching staff were present. The stage was conducted by Dr. Nidhi Bal.

Principal



ਐਚ.ਐਮ.ਵੀ ਨੇ ਮਨਾਇਆ ਅੰਤਰਰਾਸ਼ਟਰੀ ਪੁਰਸ਼ ਦਿਵਸ



ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੇ ਇਨੋਵੇਸ਼ਨ ਸੈਲ ਦੁਆਰਾ ਕਾਲਜ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਅੰਤਰਰਾਸ਼ਟਰੀ ਪੁਰਸ਼ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਮੁਖ ਮਹਿਮਾਨ ਦੇ ਤੌਰ ਤੇ ਜਵਾਇਂਟ ਕਮਿਸ਼ਨਰ ਅਸ਼ਿਕਾ ਜੈਨ ਨੇ ਸ਼ਿਰਕਤ ਕੀਤੀ। ਉਨ੍ਹਾਂ ਦਾ ਸੁਆਗਤ ਡੀਨ ਅਕਾਦਮਿਕ ਡਾ. ਕੰਵਲਦੀਪ ਕੌਰ, ਡੀਨ ਇਨੋਵੇਸ਼ਨ ਡਾ. ਰਮਨੀਤਾ ਸ਼ਾਰਦਾ ਅਤੇ ਆਫਿਸ ਸੁਪਰਿਟੇਂਡੇਂਟ ਸ਼੍ਰੀ ਅਮਰਜੀਤ ਖੰਨਾ ਨੇ ਕੀਤਾ। ਇਸ ਮੌਕੇ ਤੇ ਪੈਨਲ ਡਿਸਕਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀਮਤੀ ਨਵਰੂਪ, ਡਾ. ਏਕਤਾ ਖੋਸਲਾ, ਡਾ. ਆਸ਼ਮੀਨ, ਡਾ. ਰਮਨੀਤਾ, ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀ ਜਗਜੀਤ ਭਾਟਿਆ, ਡਾ. ਰਾਜੀਵ, ਸ਼੍ਰੀ ਅਮਰਜੀਤ ਖੰਨਾ ਅਤੇ ਸ਼੍ਰੀ ਰਵੀ ਸ਼ਾਮਲ ਹੋਏ। ਇਸ ਦਿਵਸ ਬਾਰੇ ਦਸਦੇ ਹੋਏ ਡਾ. ਆਸ਼ਮੀਨ ਨੋ ਇਸ ਦਿਵਸ ਦੀ ਸਾਰਥਕਤਾ ਤੇ ਪ੍ਰਕਾਸ਼ ਪਾਇਆ। ਉਨ੍ਹਾਂ ਕਿਹਾ ਕਿ ਯੂਨੇਸਕੋ ਨੇ 19 ਨਵੰਬਰ 1999 ਨੂੰ ਅੰਤਰਰਾਸ਼ਟਰੀ ਦਿਵਸ ਦੀ ਘੋਸ਼ਨਾ ਕਰਕੇ ਇਸ ਦਿਨ ਨੂੰ ਪੁਰਸ਼ ਦੀ ਸਾਰਥਕਤਾ ਨੂੰ ਸਿੱਧ ਕਰਨ ਦਾ ਦਿਨ ਘੋਸ਼ਿਤ ਕੀਤਾ ਹੈ। ਉਨ੍ਹਾਂ ਇਸ ਡਿਸਕਸ਼ਨ ਦੇ ਦੌਰਾਨ ਕਿਹਾ ਕਿ ਪੁਰਸ਼ ਅਤੇ ਔਰਤ ਸਮਾਜ `ਚ ਸਮਾਨ ਅਧਿਕਾਰ ਰਖਦੇ ਹਨ ਅਤੇ ਉਝਵਲ ਭੱਵਿਖ ਦੇ ਲਈ ਇਕੱਠੇ ਹੋ ਕੇ ਚੱਲਣ ਨਾਲ ਹੀ ਬਿਹਤਰ ਸਮਾਜ ਦਾ ਨਿਰਮਾਣ ਕਰਨਾ ਹੈ। ਮੁਖ ਮਹਿਮਾਨ ਅਸ਼ਿਕਾ ਜੈਨ ਨੇ ਇਨੋਵੇਸ਼ਨ ਸੈਲ ਦੀ ਇਸ ਪਹਿਲ ਦੀ ਪ੍ਰਸ਼ੰਸਾ ਕੀਤਾ ਅਤੇ ਇਸ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਮਾਜ ਨੂੰ ਖੁਸ਼ਹਾਲ ਬਣਾਉਣ ਦੇ ਲਈ ਸਾਨੂੰ ਪੁਰਾਨੀ ਸੋਚ ਤੋਂ ਬਾਹਰ ਨਿਕਲਨ ਦੀ ਲੋਡ਼ ਹੈ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਅਸੀ ਆਪਣੇ ਆਪ ਨੂੰ ਲਿੰਗ ਬੇਦਭਾਵ ਤੋਂ ਬਾਹਰ ਕੱਢ ਸਕੀਏ। ਇਸ ਚਰਚਾ `ਚ ਔਰਤ ਅਤੇ ਪੁਰਸ਼ ਨੂੰ ਇਕ ਦੂਜੇ ਦਾ ਆਦਰ ਕਰਨ ਅਤੇ ਇਕ ਦੂਜੇ ਨੂੰ ਸਪੇਸ ਦੇਣ ਲਈ ਕਿਹਾ। ਪ੍ਰਿੰਸੀਪਲ ਡਾ. ਸਰੀਨ ਨੇ ਇਸ ਦਿਵਸ ਦੀ ਵਧਾਈ ਦਿੱਤੀ ਅਤੇ ਕਾਲਜ ਨੂੰ ਸੁਚਾਰੂ ਢੰਗ ਨਾਲ ਚਲਾਉਣ `ਚ ਪੁਰਸ਼ਾ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਡੀਏਵੀ ਲੀਡਰਾਂ ਵੱਲੋਂ ਔਰਤਾਂ ਦੇ ਲਈ ਕੀਤੇ ਗਏ ਕਾਰਜ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅੱਜ ਦੇ ਸਮੇਂ `ਚ ਜੈਂਡਰ ਇਕਵੇਲਿਟੀ ਹੀ ਪਾਸਵਰਡ ਹੈ। ਇਸ ਮੌਕੇ ਤੇ ਰੇਡਿਓ ਸਿਟੀ ਤੋਂ ਪ੍ਰੋਗਰਾਮ ਹੈਡ ਸੀਮਾ ਸੋਨੀ, ਆਰ.ਜੇ. ਰੀਤ, ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਮੈਂਬਰ ਮੌਜੂਦ ਸਨ। ਮੰਚ ਸੰਚਾਲਨ ਡਾ. ਨਿਧਿ ਬਲ ਨੇ ਕੀਤਾ।
ਪ੍ਰਿੰਸੀਪਲ