Saturday, 3 November 2018

Students keeps the sparks alive on the 4th day of GNDU Zonal Youth Fest


Students of Hans Raj Mahila Maha Vidyalaya, Jalandhar added glories to the enigma of their alma mater, performing with all the vigour and zeal on all the four days of Zonal Youth Festival held at Khalsa College. Amongst a total of 17 colleges participating in the fest, HMV grabbed 23 positions out of 29 events. Girls ensnared first positions in Vaar Gayan, Folk Song, Geet/Gazal, Quiz, Phulkari and second positions in Classical (Non-Percussion), Mimicry, Kawishri, Classical Vocal, Photography, Painting on the Spot, Installation, Giddha and bagged third positions in Group Shabad, Collage Making, Cartooning, Poetical Symposium, Costume Parade, Folk Orchestra, General Dance, Mime and Classical (Percussion).  All the students of the college were seen rejoicing in the college campus for the splendid performances and remarkable victories of the participants in the youth festival. The HMV family accorded a warm felicitation to the participants of the college.
College Principal Prof. Dr.  (Mrs.) Ajay Sareen said, "Youth festival provides the students a platform to exhibit their talent and enhance their level of confidence. The Competition was really tough but our students and teachers hard work and effort paid them off". She congratulated the Dean Youth Welfare Deptt. Mrs. Navroop and Co-Dean Ms. Shama Sharma and all other team in-charges on this brilliant achievement.


ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ, ਜਲੰਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਯੋਜਿਤ ਜੋਨਲ ਯੂਥ ਫੈਸਟੀਵਲ 'ਚ ਸਰਵਓਤਮ ਪ੍ਰਦਰਸ਼ਨ ਕਰਕੇ 29 ਵਿੱਚੋਂ 23 ਆਇਟਮਾਂ 'ਚ ਇਨਾਮ ਪ੍ਰਾਪਤ ਕੀਤੇ।  ਚਾਰ ਦਿਨ ਚੱਲੇ ਇਸ ਯੁਵਕ ਮੇਲੇ 'ਚ ਆਪਣੀ ਮਿਹਨਤ, ਲਗਨ ਅਤੇ ਕ੍ਰਿਏਟੀਵਿਟੀ ਦੇ ਦਮ ਤੇ ਵਿਦਿਆਰਥਣਾਂ ਨੇ ਚੰਗਾ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਇਸ ਯੁਵਕ ਮੇਲੇ 'ਚ ਕੁਲ 17 ਟੀਮਾਂ ਨੇ ਭਾਗ ਲਿਆ ਜਿਸ ਵਿੱਚ ਐਚ.ਐਮ.ਵੀ ਨੇ 29 ਇਵੇਂਟਾਂ 'ਚ ਹਿੱਸਾ ਲੈਂਦੇ ਹੋਏ 23 ਇਵੈਂਟਾਂ 'ਚ ਵੱਖ-ਵੱਖ ਸਥਾਨ ਪ੍ਰਾਪਤ ਕੀਤੇ। ਕਵਿਜ ਟੀਮ ਨੇ ਲਗਾਤਾਰ ਪੰਜਵੀ ਵਾਰ ਪਹਿਲਾ ਸਥਾਨ ਪ੍ਰਾਪਤ ਕਰਕੇ ਰਿਕਾਰਡ ਸਥਾਪਿਤ ਕੀਤਾ। ਮਿਯੂਜਿਕ, ਮਿਮਿਕ੍ਰੀ ਤੇ ਗਿੱਧਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਖੂਬ ਪ੍ਰਸ਼ੰਸਾ ਕੀਤੀ ਗਈ।
          ਵਿਦਿਆਰਥਣਾਂ ਨੇ ਵਾਰ ਗਾਇਨ, ਫੋਕ ਸਾਂਗ, ਗੀਤ/ਗਜ਼ਲ, ਕਵਿਜ, ਫੁਲਕਾਰੀ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜਾ ਸਥਾਨ ਕਲਾਸੀਕਲ (ਨਾਨ ਪ੍ਰਕਰਸ਼ਨ), ਮਿਮਿਕ੍ਰੀ, ਕਵਿਸ਼ਰੀ, ਕਲਾਸੀਕਲ ਵੋਕਲ, ਫੋਟੋਗ੍ਰਾਫੀ, ਪੇਂਟਿੰਗ, ਇੰਸਟਾਲੇਸ਼ਨ, ਗਿੱਧਾ 'ਚ ਪ੍ਰਾਪਤ ਕੀਤਾ। ਗਰੁਪ ਸ਼ਬਦ, ਕੋਲਾਜ ਮੇਕਿੰਗ, ਕਾਰਟੂਨਿੰਗ, ਪੋਇਟਿਕਲ ਸਿੰਪੋਜਿਯਮ, ਕਾਸਟਯੂਮ ਪਰੇਡ, ਫੋਕ ਆਰਕੇਸਟ੍ਰਾ, ਡਾਂਸ, ਮਾਇਮ ਤੇ ਕਲਾਸੀਕਲ (ਪ੍ਰਕਰਸ਼ਨ) 'ਚ ਤੀਜਾ ਸਥਾਨ ਪ੍ਰਾਪਤ ਕੀਤਾ।
          ਯੁਵਕ ਮੇਲੇ 'ਚ ਪ੍ਰਤਿਭਾਗਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਅਤੇ ਜਿੱਤ ਦੇ ਲਈ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਪ੍ਰਤਿਭਾਗਿਆਂ ਤੇ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੁਵਕ ਮੇਲੇ 'ਚ ਵਿਦਿਆਰਥਣਾਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਪ੍ਰਦਰਸ਼ਿਤ ਕਰਨ ਅਤੇ ਆਤਮਵਿਸ਼ਵਾਸ ਦੇ ਪੱਧਰ ਨੂੰ ਵਧਾਉਣ ਦੇ ਲਈ ਇਕ ਮੰਚ ਪ੍ਰਦਾਨ ਕਰਨਾ ਹੈ। ਮੁਕਾਬਲੇ ਅਸਲ 'ਚ ਬਹੁਤ ਔਖਾ ਸੀ ਪਰ ਫਿਰ ਵੀ ਸਾਡੀ ਵਿਦਿਆਰਥਣਾਂ ਅਤੇ ਫੈਕਲਟੀ ਦੀ ਸਖ਼ਤ ਮਿਹਨਤ ਅਤੇ ਕੋਸ਼ਿਸ਼ਾਂ ਨਾਲ ਕਾਲਜ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਤੇ ਡੀਨ ਯੂਥ ਵੈਲਫੇਅਰ ਸ਼੍ਰੀਮਤੀ ਨਵਰੂਪ, ਕੋ-ਆਰਡੀਨੇਟਰ ਸ਼ਮਾ ਸ਼ਰਮਾ ਤੇ ਵਿਭਿੰਨ ਆਇਟਮ ਦੇ ਇੰਚਾਰਜ਼ ਮੌਜੂਦ ਸਨ।