Monday, 17 December 2018

HMV inaugurates 7 day NSS camp


A seven day NSS camp is being organized at Hans Raj Mahila Maha Vidyalaya, under the able guidance of Principal Prof. Dr(Mrs.).Ajay Sareen. She elucidated the mission of the National Service Scheme. She addressed the volunteers and emphasized upon the motto of the programme. She motivated the students to adopt NSS not only for seven days, but to make it a part of their life.  She further said, "Youth is the most important part of society and nation. The change in the nation lies in the hands of today's youth and they should realize it."
Speaking on this occasion, Programme Officers Dr. Anjana Bhatia and Mrs. Veena Arora, aware the volunteers about the objective of NSS and the purpose behind organizing the camp. They divided the students into various teams and assigned various roles like saving and protecting the environment, saving trees and cleanliness etc. The seven day camp will transform your personality and develop the sense of responsibility towards nations, assured the programme leaders.
Principal Dr. Sareen appreciated the efforts of the Programme Officers and their team. She motivated the students to develop a passion for community service and acquire all the necessary skills to shape the future of the country in these seven days.
On this occasion, Km. Harmanu Paul, Mrs. Pawan Kumar and Km. Harmanpreet from NSS Department were present.



ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ 'ਚ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਸ਼ੁਭਾਰੰਭ ਕੀਤਾ। ਜਿਸ ਦੇ ਅੰਤਰਗਤ ਪ੍ਰਿੰਸੀਪਲ ਨੇ ਸਭ ਤੋਂ ਪਹਿਲਾਂ ਐਨਐਸਐਸ ਦੀ ਸਾਰੀ ਟੀਮ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਆਪਣਾ ਭਾਸ਼ਨ 'ਚ ਕਿ ਰਾਸ਼ਟਰੀ ਸੇਵਾ ਯੋਜਨਾ ਦਾ ਪ੍ਰਮੁਖ ਉਦੇਸ਼ ਸਮਾਜ ਦੀ ਸੇਵਾ ਕਰਕੇ ਸਮਾਜ ਤੇ ਦੇਸ਼ ਦਾ ਭਲਾ ਕਰਨਾ ਹੈ। ਜਿਸ ਵਿੱਚ ਯੁਵਾ ਪੀੜ੍ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਇਨ੍ਹਾਂ ਸੱਤ ਰੋਜ਼ਾ ਕੈਂਪ 'ਚ ਪੂਰੀ ਨਿਸ਼ਠਾ ਅਤੇ ਸੇਵਾ ਭਾਵ ਨਾਲ ਸਮਾਜ ਦੇ ਨਾਲ ਜੁੜਨ ਦੇ ਲਈ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਅਤੇ ਐਨ.ਐਸ.ਐਸ ਕੈਂਪ ਦੇ ਕੋਡੀਨੇਟਰ ਸ਼੍ਰੀਮਤੀ ਵੀਨਾ ਅਰੋੜਾ ਅਤੇ ਡਾ. ਅੰਜਨਾ ਭਾਟਿਆ ਨੂੰ ਆਗਾਮੀ ਪ੍ਰੋਗਰਾਮ ਲਈ ਸ਼ੁਭਕਾਮਨਾਵਾਂ ਦਿੱਤੀਆਂ।
          ਇਸ ਮੌਕੇ ਤੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਡਾ. ਅੰਜਨਾ ਭਾਟਿਆ ਅਤੇ ਸ਼੍ਰੀਮਤੀ ਵੀਨਾ ਅਰੋੜਾ ਨੇ ਵਿਦਿਆਰਥਣਾਂ ਨੂੰ ਵੱਖ-ਵੱਖ ਟੀਮਾਂ 'ਚ ਵੰਡ ਕੇ ਉਨ੍ਹਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਪੇੜਾਂ ਦੀ ਸੰਭਾਲ ਅਤੇ ਸਵੱਛ ਭਾਰਤ ਅਭਿਆਨ ਅਧੀਨ ਵਿਭਿੰਨ ਸਿਹਤ ਸਬੰਧੀ ਗਤੀਵਿਧਿਆਂ ਜਿਵੇਂ ਵਿਭਿੰਨ ਕਾਰਜ ਕਰਨਾ ਆਦਿ। ਉਨ੍ਹਾਂ ਕਿਹਾ ਕਿ ਇਹ ਸੱਤ ਰੋਜਾ ਐਨਐਸਐਸ ਕੈਂਪ ਸਾਨੂੰ ਸ੍ਰਿਜਨਾਤਮਕ ਅਤੇ ਰਚਨਾਤਮਕ ਸਾਮਾਜਿਕ ਕਾਰਜ਼ਾਂ ਵੱਲ ਲੈ ਜਾਂਦਾ ਹੈ। ਇਸ ਦੇ ਮਾਧਿਅਮ ਨਾਲ ਆਪ ਦਾ ਰਾਸ਼ਟਰ ਅਤੇ ਸਮਾਜ ਦੇ ਪ੍ਰਤਿ ਸਨਮਾਨ ਦਾ ਭਾਵ ਵਧੇਗਾ। ਇਸ ਮੌਕੇ ਤੇ ਐਨਐਸਐਸ ਵਿਭਾਗ ਦੇ ਹੌਰ ਮੈਂਬਰ ਸੁਸ਼੍ਰੀ ਹਰਮਨੂ ਪਾਲ, ਸ਼੍ਰੀਮਤੀ ਪਵਨ ਕੁਮਾਰੀ ਅਤੇ ਸੁਸ਼੍ਰੀ ਹਰਮਨਪ੍ਰੀਤ ਵੀ ਮੌਜੂਦ ਸਨ।