Sunday, 16 December 2018

Trip to Naina Devi and Virasat-E-Khalsa by HMV Collegiate students



To enable the students to build closer bonds with their classmates, experience new environments and enjoy a day off from the classroom, an educational tour to Naina Devi and Virsat-E-Khalsa Heritage complex was organized by HMV Collegiate Sr. Sec. School.  The trip was organized under the amiable guidance of Principal Prof. Dr. (Mrs.) Ajay Sareen, Mrs. M. Syal, School Coordinator and Dr. Rajiv Kumar (Pol.Sc. Deptt.).  Around fifty students visited Naina Devi which is one of the most important Shakti Peeths of India located in Bilaspur.  The students enjoyed the natural surrounding and felt solace and peace in the abode of devotion and faith.  Students captured those moments to cherish for a life time.  Thereafter, students visited Virasat-E-Khalsa, a masterpiece of rich sikh culture and religious history.  It left the students awe-stuck and kept them going to know more and more about history and culture of Punjab.  They were amazed to see the museum building which was shaped like hands offering prayers.  Students spent fun filled moments and also captured moments of happiness, fun and friendship to share them with their dear ones.  Peals of laughter and echoes of glee remained an inevitable part of the journey.  It was a memorable and joyful experience for students to cherish forever.  Faculty members from Collegiate School Ms. Jaspreet Kaur, Ms. Arvinder Kaur, Ms. Preety Babbar accompanied the students.  This maiden effort by the school drew appreciation from parents as well as students.



ਐਚ.ਐਮ.ਵੀ ਕਾਲਜੀਏਟ ਸੀ. ਸੈ. ਸਕੂਲ ' ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਅਤੇ ਸਕੂਲ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਤੇ ਡਾ. ਰਾਜੀਵ ਕੁਮਾਰ ਦੇ ਦਿਸ਼ਾ-ਨਿਰਦੇਸ਼ਨ ' ਇਕ ਰੋਜ਼ਾ ਟ੍ਰਿਪ ਦਾ ਆਯੋਜਨ ਕੀਤਾ ਗਿਆ। ਟ੍ਰਿਪ ਦਾ ਉਦੇਸ਼ ਵਿਦਿਆਰਥਣਾਂ ਨੂੰ ਆਪਣੇ ਸਹਿਪਾਠਿਆਂ ਦੇ ਨਾਲ ਗਹਿਰੇ ਸਬੰਧ ਬਣਾਉਣ, ਨਵੇਂ ਵਾਤਾਵਰਨ ਦਾ ਅਨੁਭਵ ਕਰਨ ਅਤੇ ਕਲਾਸ ਦੇ ਬਾਹਰ ਇਕ ਦਿਨ ਦਾ ਅੰਨਦ ਲੈਣ ਦੇ ਲਈ ਬਣਾਇਆ ਗਿਆ। 50 ਵਿਦਿਆਰਥਣਾਂ ਨੇ ਇਸ ਟ੍ਰਿਪ ' ਭਾਗ ਲਿਆ। ਸਭ ਤੋਂ ਪਹਿਲਾਂ ਵਿਦਿਆਰਥਮਾਂ ਨੇ ਮਾਤਾ ਨੈਨਾ ਦੇਵੀ ਮੰਦਿਰ ਜੋਕਿ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ' ਸਥਿਤ ਹੈ, ਦੇ ਦਰਸ਼ਨ ਕੀਤੇ। ਵਿਦਿਆਰਥਣਾਂ ਨੇ ਪ੍ਰਾਕ੍ਰਿਤਿਕ ਪਰਿਵੇਸ਼ ਦਾ ਆਨੰਦ ਲਿਆ ਅਤੇ ਸ਼ਾਂਤੀ ਦੇ ਨਿਵਾਸ ਸ਼ਥਾਨ ਤੇ ਰਹੇ ਅਤੇ ਸਕੂਨ ਪ੍ਰਾਪਤ ਕੀਤਾ। ਇਸ ਤੋਂ ਬਾਅਦ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਲਈ ਵਿਰਾਸਤ--ਖਾਲਸਾ, ਆਨੰਦਪੁਰ ਸਾਹਿਬ ਦਾ ਦੌਰਾ ਕੀਤਾ। ਇਸ ਦੇ ਨਾਲ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਦੇ ਜਨਮ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਅੰਤਿਮ ਸ਼ਬਦਾਂ ਦੇ ਬਾਰੇ ਗਿਆਨ ਪ੍ਰਾਪਤ ਕੀਤਾ। ਵਿਦਿਆਰਥਣਾਂ ਨੇ ਦੌਰੇ ਦੇ ਦੌਰਾਨ ਬਹੁਤ ਉਤਸ਼ਾਹ ਦਿਖਾਇਆ। ਵਿਦਿਆਰਥਣਾਂ ਦੇ ਨਾਲ ਸ਼੍ਰੀਮਤੀ ਜਸਪ੍ਰੀਤ ਕੌਰ, ਸੁਸ਼੍ਰੀ ਅਰਵਿੰਦਰ ਕੌਰ ਤੇ ਸੁਸ਼੍ਰੀ ਪ੍ਰੀਤਿ ਬੱਬਰ ਇਸ ਟ੍ਰਿਪ ' ਸ਼ਾਮਿਲ ਸਨ। ਪ੍ਰਿੰ. ਡਾ. ਸਰੀਨ ਨੇ ਇਸ ਤਰ੍ਹਾਂ ਦੇ ਉਪਯੋਗੀ ਦੌਰੇ ਦਾ ਆਯੋਜਨ ਕਰਨ ਲਈ ਸਿੱਖਿਅਕਾਂ ਨੂੰ ਵਧਾਈ ਦਿੱਤੀ।