Thursday, 6 December 2018

HMV organized one day workshop on Skin Treatment and Massage




Cosmetology department of Hans Raj Mahila Maha Vidyalaya organized a workshop on Skin Treatment and Massage under the able guidance of Principal Prof. Dr. (Mrs.) Ajay Sareen.  The workshop was conducted by Skin Expert, Ms. Shampa and her team from VLCC, Jalandhar.  The motive behind this workshop was to aware and update the students how to take care of their skin, main topics covered in the workshop were know your skin type, eat a balanced diet, use of sun screen, how to massage.  Principal Prof. Dr. (Mrs.) Ajay Sareen appreciated the efforts of departments.  Incharge Deptt. Mrs. Neety Sood, Head of department Mrs. Mukti Arora, Mrs. Bindu Kohli and Ms. Tirath were also present there.

ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਕਾਸਮੇਟੋਲਾੱਜੀ ਵਿਭਾਗ ਵੱਲੋਂ ਸਕਿਨ ਟ੍ਰੀਟਮੇਂਟ ਅਤੇ ਮਸਾਜ 'ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਕੀਤਾ ਗਿਆ। ਵੀਐਲਸੀਸੀ, ਜਲੰਧਰ ਦੀ ਸਕਿਨ ਮਾਹਰ ਸ਼ਾਂਪਾ ਬਤੌਰ ਰਿਸੋਰਸ ਪਰਸਨ ਮੌਜੂਦ ਰਹੀ। ਇਸ ਦੇ ਨਾਲ ਮਸਾਜ ਨਾਲ ਸ਼ਰੀਰ ਨੂੰ ਹੋਣ ਵਾਲੇ ਲਾਭਾਂ ਬਾਰੇ ਵੀ ਵਿਦਿਆਰਥਣਾਂ ਨੂੰ ਦੱਸਿਆ ਗਿਆ। ਸ਼ਾਂਪਾ ਨੇ ਵਿਦਿਆਰਥਣਾਂ ਨੂੰ ਆਪਣੀ ਸਕਿਨ ਦੇ ਮੁਤਾਬਿਕ ਡਾਇਨ ਲੈਣ, ਸਰਸਕ੍ਰੀਨ ਦਾ ਪ੍ਰਯੋਗ ਕਰਨ ਦੀ ਸਲਾਹ ਦਿੱਤੀ। ਪ੍ਰਿੰ. ਡਾ. ਸਰੀਨ ਨੇ ਵਿਭਾਗ ਦੀ ਇਸ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥਣਾਂ ਨੂੰ ਵਰਕਸ਼ਾਪ ' ਵੱਧ-ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਸ਼੍ਰੀਮਤੀ ਨੀਤੀ ਸੂਦ, ਇੰਚਾਰਜ, ਵਿਭਾਗ ਦੀ ਮੁਖੀ ਮੁਕਤੀ ਅਰੋੜਾ, ਬਿੰਦੂ ਕੋਹਲੀ ਅਤੇ ਤੀਰਥ ਕੌਰ ਮੌਜੂਦ ਸਨ।