Wednesday, 5 December 2018

HMV organized Special Skill Based Computer Workshop for Senior Citizens




PG Department of Computer Science and IT of Hans Raj Mahila Maha Vidyalaya organized a Special Skill Based Computer Workshop for Senior Citizens under the able guidance of Principal Prof. Dr. (Mrs.) Ajay Sareen.  The workshop was organized with the efforts of Dr. Sangeeta Arora, HOD Computer Science and IT.  The workshop was a great success and a positive venture.  Total 25 senior citizens from various respectable fields, participated in this workshop and make it worthwhile.  The main objective of the workshop was to make senior citizens IT savvy and provide them knowledge about technology and digitization.  Main topics covered in the workshop were MS-Word, E-mail handling, Online ticket booking, Digital Transactions and Money Transferring.  All the members participated with great enthusiasm and learnt a lot about latest technologies.  At the concluding day all the participants were awarded with certificates for their successful and eminent participation.  Principal Prof. Dr. (Mrs.) Ajay Sareen appreciated the efforts of Computer Science and IT Department and thanked all the participants for joining the workshop inspite of their busy schedule.  HOD Dr. Sangeeta Arora presented her vote of thanks to the Principal Dr. Sareen for her motivation and positive spirit for contributing towards society.  She appreciated the efforts of all the resource persons from department and thanked all the participants to make the workshop both productive and informative.

ਹੰਸਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਦੇ ਕਪਿਊਟਰ ਸਾਂਈਸ ਅਤੇ ਆਈਟੀ ਦੇ ਪੀਜੀ ਵਿਭਾਗ ਵਲੋਂ ਸੀਨੀਅਰ ਸਿਟੀਜਨ ਦੇ ਲਈ ਇਕ ਹਫਤੇ ਦਾ ਸਿਕਲ ਬੇਸਡ ਕਪਿਊਟਰ ਵਰਕਸ਼ਾਪ ਦਾ ਆਯੋਜਨ ਕਾਲਜ ਪਿੰ੍ਰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਦੇ ਦਿਸ਼ਾ ਨਿਰਦੇਸ਼ਨ ‘ਚ ਕੀਤਾ ਗਿਆ। ਇਸ ਵਰਕਸ਼ਾਪ ਵਿਚ ਵੱਖ ਵੱਖ ਖੇਤਰਾਂ ਤੋਂ ਜੁੜੇ 25 ਸੀਨੀਅਰ ਸਿਟੀਜਨ ਨੇ ਹਿੱਸਾ ਲਿਆ। ਇਸ ਵਰਕਸ਼ਾਪ ਦਾ ਮੁੱਖ ਮਹਤੱਵ ਸੀਨੀਅਰ ਸਿਟੀਜਨ ਨੂੰ ਤਕਨੀਕ ਦੇ ਨਾਲ ਸੰਬਧਿਤ ਟ੍ਰੇਨਿੰਗ ਦੇਣਾ ਸੀ। ਵਰਕਸ਼ਾਪ ਦੇ ਦੌਰਾਨ ਪ੍ਰਤੀਭਾਗਿਆ ਨੂੰ ਐਮਐਸ ਵਰਡ, ਈ-ਮੇਲ ਹੈਂਡਲਿੰਗ, ਆਨ ਲਾਈਨ ਟਿਕਟ ਬੁਕਿੰਗ, ਡਿਜੀਟਲ ਟਰਾਜੈਕਸ਼ਨ ਅਤੇ ਮਨੀ ਟਰਾਂਸਫਰ ਦੀ ਟ੍ਰੇਨਿੰਗ ਦਿੱਤੀ। ਇਸ ਦੌਰਾਨ ਸਾਰੇ ਪ੍ਰਤੀਭਾਗਿਆ ਨੇ ਪੂਰੇ ਜੋਸ਼ ਦੇ ਨਾਲ ਕਪਿਊਟਰ ਨਾਲ ਜੁੜੇ ਵਿਸ਼ੀਆਂ ਬਾਰੇ ਜਾਨਕਾਰੀ ਲਈ ਅਤੇ ਤਕਨੀਕ ਦੀ ਬਾਰੀਕਿਆਂ ਸਿੱਖੀਆਂ। ਵਰਕਸ਼ਾਪ ਦੇ ਆਖਰੀ ਦਿਨ ਪ੍ਰਤੀਭਾਗਿਆ ਨੂੰ ਸਰਟੀਫਿਕੇਟ ਦਿੱਤੇ ਗਏ। ਪਿੰ੍ਰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਵਿਭਾਗ ਦੀ ਮੁੱਖੀ ਡਾ. (ਸ਼ੀ੍ਰਮਤੀ) ਸੰਗੀਤਾ ਅਰੋੜਾ ਦੀ ਇਸ ਪਹਲ ਦੀ ਸ਼ਾਲਾਘਾ ਕੀਤੀ ਅਤੇ ਪ੍ਰਤੀਭਾਗਿਆ ਦਾ ਇਸ ਵਰਕਸ਼ਾਪ ਨੂੰ ਸਫਲ ਬਨਾਉਣ ਲਈ ਧੰਨਵਾਦ ਕੀਤਾ। ਧੰਨਵਾਦ ਪ੍ਰਸਤਾਵ ਦੇਂਦੇ ਹੋਏ ਡਾ. (ਸ਼ੀ੍ਰਮਤੀ) ਸੰਗੀਤਾ ਅਰੋੜਾ ਨੇ ਕਿਹਾ ਕਿ ਪ੍ਰਿਸੀਪਲ ਡਾ. ਸਰੀਨ ਦੀ ਪ੍ਰੇਰਣਾ ਦੇ ਕਾਰਨ ਹੀ ਇਸ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਜਾ ਸਕਿਆ ਹੈ। ਉਨਾਂ ਅਪਨੇ ਵਿਭਾਗ ਦੇ ਸਾਰੇ ਮੈਂਬਰਾਂ ਦਾ ਇਸ ਵਰਕਸ਼ਾਪ ਵਿਚ ਸੀਨੀਅਰ ਸਿਟੀਜਨ ਨੂੰ ਟ੍ਰੇਨਿੰਗ ਦੇਣ ਲਈ ਧੰਨਵਾਦ ਪ੍ਰਕਟ ਕੀਤਾ।