Zoology
Department of Hans Raj Mahila Maha Vidyalaya organized an AIDS Awareness Campaign on World AIDS Day under the able guidance
of Principal Prof. Dr. (Mrs.) Ajay Sareen and School Coordinator Mrs. Meenakshi
Sayal. Dr. Seema Marwaha, HOD Zoology
extended a green welcome to Principal Prof. Dr. (Mrs.) Ajay Sareen and red
ribbon as symbol of awareness and support for those living with HIV. The poster presentation and slogan writing
competition was organized to bring awareness against deadly disease. A video film was shown regarding HIV virus -
its mode of transmission and preventive measures. Ms. Aastha Bhatia and Ms. Sukhmanvir Kaur of
SSC II Medical presented informative power point presentation. Speaking on the occasion, Principal Dr. Sareen
stressed upon the need to create awareness regarding AIDS and motivate the
students to follow healthy practices in life.
Most importantly to get themselves checked for HIV test and must ‘know
their status’. The judges of Poster
Presentation were Dr. Neelam Sharma, Dr. Harpreet Singh and Mr. Sushil Kumar
and for slogan writing were Dr. Meena Sharma and Mrs. Saloni Sharma. First prize for poster presentation was given
to Shifali Sharma (SSC II Medical), second prize to Akanksha Sharma (SSC II
Medical), two consolation prizes to Kulwinder Kaur and Navisha (SSC II
Medical). Winner for slogan writing were
First prize Kunica (SSC II Medical), second prize to Nancy (SSC I Medical) and
consolation prize to Divyangna (SSC I Medical).
Dr. Sakshi Verma conducted the stage.
Dr. Nitika, Dr. Shweta Chauhan, Dr. Jatinder Kumar, Mr. Sumit Sharma,
Miss Harpreet Kaur, Ms. Simmi, Ms. Avantika Randev, Ms. Anchal Bawa, Mr. Arvind
Chandi, Mr. Sachin Kumar and Mr. Amit Kumar were also present on the occasion.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਜੂਲਾੱਜੀ ਵਿਭਾਗ ਵੱਲੋਂ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਅਤੇ ਸਕੂਲ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ ਦੇ ਦਿਸ਼ਾਨਿਰਦੇਸ਼ਾਨੁਸਾਰ ਏਡਡ਼ ਜਾਗਰੂਕਤਾ ਪੈਦਾ ਕਰਨ ਦੇ ਲਈ ਅਭਿਆਨ ਦਾ ਆਯੋਜਨ ਕੀਤਾ ਗਿਆ। ਵਿਭਾਗ ਦੀ ਮੁਖੀ ਡਾ. ਸੀਮਾ ਮਰਵਾਹਾ ਨੇ ਕਾਲਜ ਪ੍ਰਿੰਸੀਪਲ ਨੂੰ ਪਲਾਂਟਰ ਭੇਂਟ ਕਰਕੇ ਅਤੇ ਰੈਡ ਰਿੱਬਨ ਕਲੱਬ ਜੋ ਐਚ.ਆਈ.ਵੀ ਦੇ ਨਾਲ ਰਹਿਣ ਵਾਲਿਆਂ ਦੇ ਲਈ ਸਮਰਥਨ ਦੇ ਪ੍ਰਤੀਕ ਦੇ ਰੂਪ 'ਚ ਦਿੱਤਾ। ਇਸ ਖਤਰਨਾਕ ਬਿਮਾਰੀ ਦੇ ਬਾਰੇ 'ਚ ਜਾਗਰੂਕਤਾ ਫੈਲਾਉਣ ਦੇ ਲਈ ਪੋਸਟਰ ਮੇਕਿੰਗ ਤੇ ਸਲੋਗਨ ਰਾਈਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਨੂੰ ਐਚ.ਆਈ.ਵੀ ਵਾਇਰਸ ਸੰਚਰਣ ਅਤੇ ਨਿਵਾਰਕ ਉਪਾਏ ਦੇ ਬਾਰੇ 'ਚ ਫਿਲਮ ਦਿਖਾਈ ਗਈ। +2 ਕਲਾਸ ਦੀ ਆਸਥਾ ਭਾਟਿਆ ਅਤੇ ਸੁਖਮਨੀ ਕੌਰ ਨੇ ਪਾਵਰ ਪਵਾਇੰਟ ਪ੍ਰੈਜ਼ੇਂਟੇਸ਼ਨ ਦਿੱਤੀ। ਇਸ ਮੌਕੇ ਤੇ ਪ੍ਰਿੰ. ਡਾ. ਸਰੀਨ ਨੇ ਕਿਹਾ ਕਿ ਏਡਜ਼ ਦੇ ਪ੍ਰਤਿ ਸਾਨੂੰ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਅਤੇ ਨਾਲ ਹੀ ਵਿਦਿਆਰਥਣਾਂ ਨੂੰ ਤੰਦਰੁਸਤ ਪ੍ਰਧਾਵਾਂ ਦਾ ਪਾਲਨ ਕਰਨ ਦੇ ਲਈ ਪ੍ਰੇਰਿਤ ਕੀਤਾ। ਪੋਸਟਰ ਮੇਕਿੰਗ 'ਚ ਸ਼ਿਫਾਲੀ ਸ਼ਰਮਾ +2 ਮੈਡੀਕਲ ਨੂੰ ਪਹਿਲਾ, ਅੰਕਾਕਸ਼ਾ ਸ਼ਰਮਾ ਨੂੰ ਦੂਜਾ ਅਤੇ ਕੁਲਵਿੰਦਰ ਕੌਰ ਅਤੇ ਨਮੀਸ਼ਾ ਨੂੰ ਸਾਂਤਵਨਾ ਇਨਾਮ ਦਿੱਤਾ ਗਿਆ। ਸਲੋਗਨ ਰਾਇਟਿੰਗ ਮੁਕਾਬਲੇ 'ਚ ਕਨਿਕਾ +2 ਮੈਡੀਕਲ ਨੂੰ ਪਹਿਲਾ, ਨੈਂਸੀ ਨੂੰ ਦੂਜਾ ਅਤੇ ਦਿਵਯਾਂਗਨਾ ਨੂੰ ਸਾਂਤਵਨਾ ਇਨਾਮ ਦਿੱਤਾ ਗਿਆ। ਪੋਸਟਰ ਮੇਕਿੰਗ 'ਚ ਜੱਜਾਂ ਦੀ ਭੂਮਿਕਾ ਡਾ. ਨੀਲਮ ਸ਼ਰਮਾ, ਸ਼੍ਰੀ ਹਰਪ੍ਰੀਤ ਸਿੰਘ ਤੇ ਸ਼੍ਰੀ ਸੁਸ਼ੀਲ ਕੁਮਾਰ ਨੇ ਨਿਭਾਈ। ਸਲੋਗਨ ਰਾਇਟਿੰਗ 'ਚ ਜੱਜਾਂ ਦੀ ਭੂਮਿਕਾ ਡਾ. ਮੀਨਾ ਸ਼ਰਮਾ ਅਤੇ ਸ਼੍ਰੀਮਤੀ ਸਲੋਨੀ ਸ਼ਰਮਾ ਨੇ ਨਿਭਾਈ। ਮੰਚ ਸੰਚਾਲਨ ਡਾ. ਸਾਕਸ਼ੀ ਵਰਮਾ ਨੇ ਕੀਤਾ। ਇਸ ਮੌਕੇ ਤੇ ਡਾ. ਸ਼ਵੇਤਾ ਚੌਹਾਨ, ਡਾ. ਨੀਤਿਕਾ, ਡਾ. ਜਤਿੰਦਰ, ਸੁਸ਼੍ਰੀ ਹਰਪ੍ਰੀਤ, ਅਵੰਤਿਕਾ ਰਣਦੇਵ, ਆਂਚਲ ਬਾਵਾ, ਸਚਿਨ ਕੁਮਾਰ ਅਤੇ ਅਰਵਿੰਦ ਵੀ ਮੌਜੂਦ ਸਨ।