A workshop on Banking Software Finacle was organized by the PG department of Commerce and Management of Hans Raj Mahila Maha Vidyalaya under the able guidance of Principal Prof. Dr. (Mrs.) Ajay Sareen for the students of B.Voc. (Banking and Financial Services). On this occasion, students visited the circle office of Punjab National Bank, Jalandhar. Mr. Daljit Singh, Deputy Circle Head, PNB welcomed the students and faculty and explained the working of PNB. Mr. Navjinder, Senior Manager IT and Ms. Riya, Officer IT explained the various digital banking products as well as their practical usage. Ms. Jaspreet, Branch Head, HMV Branch, PNB explained the use of ‘Finacle’ by banks and its uses such as core banking solution, account opening, treasury solution, wealth management. The workshop ended with a doubt clearing session. On this occasion, Mr. Guarav, Sr. Marketing Manager Punjab National Bank and Mr. Aman, Officer IT PNB were also present. Principal Prof. Dr. (Mrs.) Ajay Sareen appreciated the efforts of the department.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਕਾਮਰਸ ਤੇ ਮੈਨੇਜਮੇਂਟ ਦੇ ਪੀਜੀ ਵਿਭਾਗ ਦੁਆਰਾ ਬੈਂਕਿੰਗ ਸਾਫਟਵੇਅਰ ਫਿਨੇਕਲ 'ਤੇ ਵਰਕਸ਼ਾਪ ਦਾ ਆਯੋਜਨ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਕੀਤਾ ਗਿਆ। ਇਸ ਵਰਕਸ਼ਾਪ ਦਾ ਆਯੋਜਨ ਖਾਸ ਤੌਰ ਤੇ ਬੀ.ਵਾੱਕ (ਬੈਂਕਿੰਗ ਐਂਡ ਫਾਇਨੈਂਸ਼ਿਯਲ ਸਰਵਿਸ) ਦੀਆਂ ਵਿਦਿਆਰਥਣਾਂ ਦੇ ਲਈ ਹੋਇਆ। ਇਸ ਮੌਕੇ ਤੇ ਵਿਦਿਆਰਥੀਆਂ ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ) ਦੇ ਸਰਕਲ ਆਫਿਸ ਦਾ ਦੌਰਾ ਕੀਤਾ। ਪੀਐਨਬੀ ਦੇ ਡੀਪਟੀ ਸਰਕਲ ਹੈਡ, ਦਲਜੀਤ ਸਿੰਘ ਨੇ ਵਿਦਿਆਰਥਣਾਂ ਦਾ ਸੁਆਗਤ ਕੀਤਾ ਅਤੇ ਪੀਐਨਬੀ ਦੇ ਕੰਮਕਾਜ ਦੀ ਵਿਆਖਿਆ ਕੀਤੀ। ਪੀਐਨਬੀ ਦੇ ਸੀਨਿਯਰ ਮੈਨੇਜਰ ਆਈਟੀ ਨਵਜਿੰਦਰ ਤੇ ਆਈ ਆਫਿਸਰ ਰਿਯਾ ਨੇ ਵਿਭਿੰਨ ਡਿਜਿਟਲ ਬੈਂਕਿੰਗ ਪ੍ਰੋਡਕਟਾਂ ਤੇ ਉਨ੍ਹਾਂ ਦੇ ਵਿਵਹਾਰਿਕ ਉਪਯੋਗ ਦੀ ਜਾਣਕਾਰੀ ਦਿੱਤੀ। ਪੀਐਨਬੀ ਦੀ ਐਚ.ਐਮ.ਵੀ ਬ੍ਰਾਂਚ ਦੀ ਹੈਡ ਜਸਪ੍ਰੀਤ ਨੇ ਫਿਨੇਕਲ ਦੇ ਬਾਰੇ 'ਚ ਜਾਣਕਾਰੀ ਦਿੱਤੀ। ਖਾਤਾ ਖੁਲਵਾਉਣ ਤੋਂ ਲੈ ਕੇ ਹੌਰ ਬੈਂਕਿੰਗ ਸਾਲਯੁਸ਼ਨ ਦੇ ਲਈ ਫਿਨੇਕਲ ਕਿਸ ਤਰ੍ਹਾਂ ਨਾਲ ਉਪਯੋਗੀ ਹੈ, ਇਸ ਤੋਂ ਵੀ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ ਗਿਆ।