Sanya
Aggarwal, a student of SSC I of HMV
Collegiate Sr.
Sec. School ,
under the able guidance of Principal
Prof. Dr. (Mrs.) Ajay Sareen has bagged first
runner up trophy for Sanskarshala Inter School Debate Competition organized at
CT Public School, Maqsudan. 22 students
from 11 schools participated in the competition. The topic for debate was ‘Gender
discrimination leads to gender inequality or vice-versa’. Principal Dr. (Mrs.) Ajay Sareen
congratulated the prize winner for her outstanding achievement and lauded the
efforts of coordinator Mrs. Meenakshi Syal, Dr. Anjana Bhatia and Ms. Aastha
Angrish. She said, college gives immense
priority to extra-curricular activities and encourage students to
enthusiastically participate in such activities for the holistic development of
the students. She further added that
through such activities, the students get to learn the importance of
time-management, prioritization, leadership, goal-setting, public speaking and
self confidence.
ਐਚ.ਐਮ.ਵੀ ਕਾਲਜੀਏਟ ਸੀ. ਸੈ. ਸਕੂਲ ਦੀ +1 ਦੀ ਵਿਦਿਆਰਥਣ ਸਾਨਯਾ ਅਗਰਵਾਲ ਨੇ ਸੰਸਕਾਰਸ਼ਾਲਾ-ਅੰਤਰ ਸਕੂਲ ਵਾਦ-ਵਿਵਾਦ ਸੀਟੀ ਪਬਲਿਕ ਸਕੂਲ ਮਕਸੂਦਾਂ 'ਚ ਰਨਰ-ਅਪ ਟ੍ਰਾਫੀ ਜਿੱਤ ਕੇ ਕਾਲਜ ਨੂੰ ਗੌਰਵਾਨਵਿਤ ਕੀਤਾ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਦੱਸਿਆ ਕਿ ਇਸ ਮੁਕਾਬਲੇ 'ਚ 11 ਸਕੂਲਾਂ ਵਿੱਚੋਂ 22 ਵਿਦਿਆਰਥਣਾਂ ਨੇ ਭਾਗ ਲਿਆ ਸੀ। ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧਿਆਂ 'ਚ ਭਾਗ ਲੈਣ ਲਈ ਪ੍ਰੋਤਸਾਹਿਤ ਕਰਦਾ ਹੈ। ਇਸ ਤਰ੍ਹਾਂ ਦੀਆਂ ਗਤੀਵਿਧਿਆਂ ਦੇ ਮਾਧਿਅਮ ਨਾਲ ਵਿਦਿਆਰਥਣਾਂ 'ਚ ਟਾਇਮ ਮੈਨੇਜਮੈਂਟ, ਸਾਰਵਜਨਿਕ ਬੋਲਨਾ ਆਦਿ ਸਿੱਖਣ ਨੂੰ ਮਿਲਦਾ ਹੈ ਅਤੇ ਆਤਮ-ਵਿਸ਼ਵਾਸ ਵੱਧਦਾ ਹੈ। ਇਸ ਮੌਕੇ ਤੇ ਉਨ੍ਹਾਂ ਸਾਨਿਆ ਅਗ੍ਰਵਾਲ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਉਸਨੂੰ ਜੀਵਨ 'ਚ ਸਖ਼ਤ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਸਫਲਤਾ ਪ੍ਰਾਪਤੀ 'ਤੇ ਸਕੂਲ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਿਆਲ, ਡਾ. ਅੰਜਨਾ ਭਾਟਿਆ ਅਤੇ ਆਸਥਾ ਏਂਗਰਿਸ਼ ਨੂੰ ਵਧਾਈ ਦਿੱਤੀ।