Tuesday, 11 December 2018

Seminar on Bio processing and bioremediation organized at HMV



Biotechnology department of Hans Raj Mahila Maha Vidyalaya organized one day seminar on Bio processing and Bioremediation under the able guidance of Principal Prof. Dr. (Mrs.) Ajay Sareen.  On this occasion, Dr. Sachin Kumar, Deputy Director, National Institute of Renewable Energy (NIRE), Kapurthala was a resource person.  He was welcomed by faculty members of the department.  He discussed all the treatments which are being used for biorefining of lignocelluloses biomass for biofuels and value added products in India.  He said that 80% of crude oil is being imported from other countries and if we start making biofuels from agriculture, industrial and domestic, we will be able to report it.  Brazil and USA are the largest bioethenol producing countries and we are still lagging behind because of lower etherol production.  Brazil is blending ethanol with petrol for vehicles and if we also try to follow the same, then we can get rid of harmful gases like carbon monoxide, sulphur dioxide that get emitted through vehicles.  He also gave details about metabolic engineering and genetic engineering.  He also made students familiar about the innovative work done by NIRE.  On this occasion, Dr. Jitender Kumar, HOD Biotechnology, Dr. Anjana Bhatia, Mr. Sumit Sharma, Dr. Monica Mahajan, Mrs. Meenakshi were also present.


ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਬਾਇਓਟੈਕਨਾਲਾੱਜੀ ਵਿਭਾਗ ਦੁਆਰਾ ਬਾਇਓਪ੍ਰੋਸੈਸਿੰਗ ਅਤੇ ਬਾਇਓਰੀਮੀਡੀਏਸ਼ਨ 'ਤੇ ਸੈਮੀਨਾਰ ਦਾ ਆਯੋਜਨ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਕੀਤਾ ਗਿਆ। ਇਸ ਮੌਕੇ ਤੇ ਕਪੂਰਥਲਾ ਦੇ ਨੈਸ਼ਨਲ ਇੰਸਟੀਟਿਉਟ ਆੱਫ ਬਾਇਓਰੀਫਾਇਨਿੰਗ ਦੇ ਬਾਰੇ ' ਜਾਣਕਾਰੀ ਦਿੱਤੀ। ਉਨ੍ਹਾਂ ਸੰਖੇਪ ' ਦੱਸਿਆ ਕਿ ਕਿਸ ਤਰ੍ਹਾਂ ਨਾਲ ਭਾਰਤ ' ਬਾਇਓਫਯੂਲ ਦੀ ਰਿਫਾਇਨਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ 80 ਪ੍ਰਤਿਸ਼ਤ ਕਰੂਡ ਆਇਲ ਆਯਾਤ ਕੀਤਾ ਜਾ ਰਿਹਾ ਹੈ ਅਤੇ ਜੇਕਰ ਅਸੀਂ ਖੇਤੀ, ਉਦੋਗ ਅਤੇ ਘਰੇਲੂ ਲਈ ਜੈਵਇੰਧਨ ਬਣਾਉਣਾ ਸ਼ੁਰੂ ਕਰਦੇ ਹਾਂ ਤਾਂ ਅਸੀ ਇਸਦਾ ਨਿਰਯਾਤ ਕਰਨ ' ਸਫਲ ਹੋ ਜਾਵਾਂਗੇ। ਇਹ ਜਿਕਰਯੋਗ ਹੈ ਕਿ ਬ੍ਰਾਜੀਲ ਅਤੇ ਅਮਰੀਕਾ ਬਾਇਓਇਥੋਨਾੱਲ ਦੇ ਸਭ ਤੋਂ ਵੱਡੇ ਉਤਪਾਦਕ ਹਨ ਅਤੇ ਭਾਰਤ ਘਟ ਉਤਪਾਦਨ ਦੇ ਕਾਰਨ ਉਨ੍ਹਾਂ ਤੋ ਬਹੁਤ ਪਿੱਛੇ ਹੈ। ਬ੍ਰਾਜੀਲ ' ਪੈਟ੍ਰੋਲ ' ਇਥੋਨਾੱਲ ਮਿਸ਼ਰਿਤ ਕਰਕੇ ਇਸਦਾ ਪ੍ਰਯੋਗ ਇੰਧਨ ਵਾਹਨਾਂ ' ਕੀਤਾ ਜਾਂਦਾ ਹੈ। ਜੇਕਰ ਭਾਰਤ ' ਵੀ ਇਸ ਤਰ੍ਹਾਂ ਨਾਲ ਪੈਟ੍ਰੋਲ ਨੂੰ ਇਥੋਨੋਲ ਨਾਲ ਮਿਸ਼ਰਿਤ ਕੀਤਾ ਜਾਵੇ ਤਾਂ ਵਾਹਨਾਂ ਤੋਂ ਨਿਕਲਨ ਵਾਲੀ ਹਾਨਿਕਾਰਕ ਗੈਸ ਜਿਵੇਂ ਕਾਰਬਨ ਮੋਨਾਕਸਾਇਡ ਤੇ ਸਲਫਰ ਡਾਇਓਕਸਾਇਡ ਤੋਂ ਨਿਜਾਤ ਪਾਈ ਜਾ ਸਕਦੀ ਹੈ। ਉਨ੍ਹਾਂ ਮੈਟਾਬੋਲਿਕ ਇੰਜੀਨਿਯਰਿੰਗ ਤੇ ਜੇਨੇਟਿਕ ਇੰਜੀਨਿਯਰਿੰਗ ਦੀ ਵੀ ਜਾਨਕਾਰੀ ਦਿੱਤੀ। ਉਨ੍ਹਾਂ ਵਿਦਿਆਰਥਮਾਂ ਨੂੰ ਨੈਸ਼ਨਲ ਇੰਸਟੀਟਿਉਟ ਆੱਫ ਰਿਨੀਯੂਏਬਲ ਏਨਰਜੀ ਦੁਆਰਾ ਕੀਤੇ ਜਾ ਰਹੇ ਕਾਰਜਾਂ ਪ੍ਰਤਿ ਜਾਗਰੂਕ ਕਰਵਾਇਆ। ਇਸ ਮੌਕੇ ਤੇ ਬਾਇਓਟੈਕਨਾਲਾੱਜੀ ਦੇ ਵਿਭਾਗ ਮੁਖੀ ਡਾ. ਜਤਿੰਦਰ ਕੁਮਾਰ, ਡਾ. ਅੰਜਨਾ ਭਾਟਿਆ, ਸ਼੍ਰੀ ਸੁਮਿਤ ਕੁਮਾਰ, ਡਾ. ਮੋਨਿਕਾ ਮਹਾਜਨ ਤੇ ਸੁਸ਼੍ਰੀ ਮੀਨਾਕਸ਼ੀ ਮੌਜੂਦ ਸਨ।