The students of Department of Sociology of Hans Raj Mahila Maha Vidyalaya paid a visit to the local orphanage (Apahaj Ashram) under the motivation of Principal Prof. Dr. (Mrs.) Ajay Sareen. The students lend a helping hand to the orphans by generously contributing and distributing eatables and clothes to them. They spent time with the elderly people, listened to them and singing songs along with them. The motive was to give them a merry time and fill their loneliness. The students felt satisfied by contributing towards the noble cause. The students were accompanied by Ms. Nandini, HOD Sociology department. Principal Prof. Dr. (Mrs.) Ajay Sareen and School Coordinator Mrs. Meenakshi Syal inspired the students to be helpful towards the deprived sections of the society.
ਹੰਸਰਾਜ ਮਹਿਲਾ
ਮਹਾਵਿਦਿਆਲਾ ਦੇ ਸਮਾਜਸ਼ਾਤਤਰ ਵਿਭਾਗ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ)
ਅਜੇ ਸਰੀਨ ਦੇ ਮਾਰਗਦਰਸ਼ਨ 'ਚ ਅਪਾਹਿਜ ਆਸ਼ਰਮ ਦਾ ਦੌਰਾ ਕੀਤਾ। ਵਿਦਿਆਰਥਣਾਂ ਨੇ ਅਪਾਹਿਜ ਆਸ਼ਰਮ 'ਚ
ਖਾਣ-ਪੀਣ ਦੀਆਂ ਚੀਜ਼ਾਂ ਤੇ ਕਪੜੇ ਵੰਢ ਕੇ ਉਨ੍ਹਾਂ ਦੀ ਮਦਦ ਕੀਤੀ। ਵਿਦਿਆਰਥਣਾਂ ਨੇ ਬਜ਼ੁਰਗ
ਲੋਕਾਂ ਦੇ ਨਾਲ ਸਮਾਂ ਵਤੀਤ ਕੀਤਾ ਅਤੇ ਉਨ੍ਹਾਂ ਦੀਆਂ ਗੱਲਾਂ ਸੁਣਿਆਂ ਅਤੇ ਉਨ੍ਹਾਂ ਨਾਲ ਗੀਤ ਵੀ
ਗਾਏ। ਇਸਦਾ ਉਦੇਸ਼ ਬਜ਼ੁਰਗ ਲੋਕਾਂ ਦੇ ਖਾਲੀਪਨ ਨੂੰ ਖੁਸ਼ਿਆਂ ਨਾਲ ਭਰਨਾ ਸੀ। ਵਿਦਿਆਰਥਣਾਂ ਨੇ ਇਸ
ਉਦੇਸ਼ ਦੇ ਪੂਰਾ ਹੋਣ ਦੀ ਸੰਤੁਸ਼ਟੀ ਮਹਿਸੂਸ ਕੀਤੀ। ਵਿਦਿਆਰਥਣਾਂ ਦੇ ਨਾਲ ਸਮਾਜਸ਼ਾਸਤਰ ਵਿਭਾਗ ਦੀ
ਮੁਖੀ ਸੁਸ਼੍ਰੀ ਨੰਦਿਨੀ ਅਤੇ ਸ਼੍ਰੀਮਤੀ ਯੁਵਿਕਾ ਵੀ ਸਨ। ਪ੍ਰਿੰ. ਡਾ. ਸਰੀਨ ਤੇ ਸਕੂਲ ਕੋਆਰਡੀਨੇਟਰ
ਸ਼੍ਰੀਮਤੀ ਮੀਨਾਕਸ਼ੀ ਸਿਆਲ ਵਿਦਿਆਰਥਣਾਂ ਨੂੰ ਅਪਾਹਿਜ ਆਸ਼ਰਮ ਦੇ ਬਜ਼ੁਰਗਾਂ ਵੱਲ ਮਦਦ ਦਾ ਹੱਥ
ਵਧਾਉਣ ਲਈ ਪ੍ਰੇਰਿਤ ਕੀਤਾ।