Monday, 10 December 2018

HMV wishes Ginni Chatrath and Kapil Sharma the best for their new beginning


A proud almumi Ginni Chatrath of Hans Raj Mahila Maha Vidyalaya, Jalandhar is all set to tie a nuptial knot with Comedy king cum Actor cum Producer Kapil Sharma on 12th December,2018.
Principal Prof Dr(Mrs)Ajay Sareen congratulated and extended her warm wishes.  She said ,"Ginni is our proud alumnus. She completed her graduation and PGDCA from the college. She was an all-rounder student. May you enjoy all happiness that life throws at you! I wish you both a pleasant and memorable ride ahead."
On this happy news, Theatre Incharge, Mrs.Veena Arora shared her wishes to the happy couple. She said, "I just wanted to wish her a very happy married life. I still remember those days when Ginni participated in youth festivals and always give her best result in every role. I am sure in her new phase of life she will perform her best role."
On this happy moment the whole staff and students extended warm wishes to the happy couple.


ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀ ਸਾਬਕਾ ਵਿਦਿਆਰਥਣ ਗਿੱਨੀ ਚਤਰਥ (ਭਵਨੀਤ) ਦਾ ਵਿਆਹ 12 ਦਸੰਬਰ ਨੂੰ ਕਾੱਮੇਡਿਯਨ, ਏਕਟਰ ਤੇ ਪ੍ਰੋਡਯੂਸਰ ਕਪਿਲ ਸ਼ਰਮਾ ਨਾਲ ਹੋਣ ਜਾ ਰਹੀ ਹੈ। ਗੌਰਤਲਬ ਹੌ ਕਿ ਗਿੱਨੀ ਨੇ ਐਚ.ਐਮ.ਵੀ ਨਾਲ ਬੀ.ਕਾੱਮ ਤੇ ਪੀਜੀਡੀਸੀਏ ਦੀ ਸਿੱਖਿਆ ਗ੍ਰਹਿਣ ਕੀਤੀ ਹੈ। ਇਸ ਖੁਸ਼ੀ ਦੇ ਮੌਕੇ ਤੇ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਗਿੱਨੀ ਤੇ ਕਪਿਲ ਸ਼ਰਮਾ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉਝਵਲ ਭੱਵਿਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਗਿੱਨੀ ਸਾਡੀ ਸੰਸਥਾ ਦੀ ਹੋਸ਼ਿਆਰ ਵਿਦਿਆਰਥਣ ਰਹੀ ਹੈ। ਜਿਸਨੇ ਨਾ ਸਿਰਫ ਪੜਾਈ ਵਿੱਚ ਸਗੋਂ ਸਾਰਿਆਂ ਸਾਂਸਕ੍ਰਿਤਿਕ ਗਤੀਵਿਧਿਆਂ ' ਵੀ ਬਾਖੂਬੀ ਹਿੱਸਾ ਲਿਆ ਤੇ ਕਾਮਯਾਬੀ ਪ੍ਰਾਪਤ ਕੀਤੀ। ਇਸ ਮੌਕੇ ਤੇ ਥਿਏਟਰ ਇੰਚਾਰਜ ਸ਼੍ਰੀਮਤੀ ਵੀਨਾ ਅਰੋੜਾ ਨੇ ਕਿਹਾ ਕਿ ਗਿੱਨੀ ਜਦੋਂ ਥਿਏਟਰ ' ਅਭਿਆਸ ਕਰਦੀ ਸੀ ਤਾਂ ਬੜੇ ਹੀ ਸੰਪੂਰਨਤਾ ਦੇ ਨਾਲ ਹਰ ਰੋਲ ਨਿਭਾਉਣ ਦੇ ਲਈ ਉਤਸੁਕ ਰਹਿੰਦੀ ਸੀ। ਇਸ ਤਰ੍ਹਾਂ ਜ਼ਿੰਦਗੀ ਦੇ ਹਰ ਪੜਾਅ 'ਤੇ ਉਹ ਬਾਖੂਬੀ ਆਪਣਾ ਕਿਰਦਾਰ ਨਿਭਾਉਂਦੀ ਰਹੇ, ਇਸ ਸਭ ਦੇ ਲਈ ਸੰਸਥਾ ਦੀ ਸ਼ੁਭਕਾਮਨਾਵਾਂ ਹਮੇਸ਼ਾ ਉਨ੍ਹਾਂ ਦੇ ਨਾਲ ਹਨ।
            ਇਸ ਮੌਕੇ ਤੇ ਕਾਲਜ ਦੇ ਸਾਰੇ ਸਟਾਫ ਮੈਂਬਰਾਂ ਅਤੇ ਵਿਦਿਆਰਥਣਾਂ ਨੇ ਗਿੱਨੀ ਚਤਰਥ ਅਤੇ ਕਪਿਲ ਸ਼ਰਮਾ ਨੂੰ ਵਧਾਈ ਦਿੱਤੀ।