Sunday, 10 February 2019

HMV Collegiate School students brought laurels in International English Olympiad

The students of HMV Collegiate Sr. Sec. School won laurels in 9th SOF, International English Olympiad.  100 students of SSC I and SSC II participated in first level examination.  In this competition, Tarunika Rampal of SSC I Arts bagged first position and got gold medal.  Gurnaaj Kaur Sandhu of SSC I Arts and Tanya Khurana of SSC I Arts won silver medal and bronze medal respectively.  Students from Commerce stream namely Sugandhi Behl SSC I Commerce won gold medal by winning first position.  Jasmeet Kaur got silver and Kritika Sharma got bronze medal.  Kritagyta of SSC II Arts bagged gold medal, Dhritika won silver medal and Dhreeti won bronze medal. 
Principal Prof. Dr.(Mrs.) Ajay Sareen congratulated the students for their remarkable achievements.  She also encouraged the winners to work with commitment to be successful in all walks of life.  Two students, Tarunika Rampal, SSC I Arts and Kritagyta of SSC II Arts have qualified for the second level exam.  Coordinator Mrs. Meenakshi Sayal also appreciated the efforts of the students and motivated students to participate in such competitions for their mental growth and international exposure.  Mrs. Jaspreet, Lecturer in English conducted the examination.

ਐਚ.ਐਮ.ਵੀ. ਕਾਲਜਿਏਟ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਿਦਆਰਥਣਾਂ ਨੇ ਨੋਵੇਂ ਐਸਓਐਫ ਅੰਤਰਰਾਸ਼ਟਰੀ ਇੰਗਲਿਸ਼ ਓਲੰਪਿਆਡ ਵਿੱਚ ਢੇਰ ਸਾਰੇ ਇਨਾਮ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਪਲੱਸ-ਵਨ ਅਤੇ ਪਲੱਸ-ਟੂ ਦੀਆਂ 100 ਵਿਿਦਅਰਥਣਾਂ ਨੇ ਪਹਿਲੇ ਪੜਾਅ ਦੀ ਪ੍ਰੀਖਿਆ ਵਿੱਚ ਭਾਗ ਲਿਆ। ਇਸ ਪ੍ਰਤੀਯੋਗਿਤਾ ਵਿੱਚ ਪਲੱਸ-ਵਨ ਆਰਟਸ ਦੀ ਵਿਿਦਆਰਥਣ ਤਰੂਨਿਕਾ ਰਾਮਪਾਲ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ। ਪਲੱਸ-ਵਨ ਆਰਟਸ ਦੀ ਵਿਿਦਆਰਥਣ ਗੁਰਨਾਜ਼ ਕੌਰ ਸੰਧੂ ਅਤੇ ਤਾਨਿਆ ਖੁਰਾਨਾ ਨੇ ਸਿਲਵਰ ਅਤੇ ਬ੍ਰਾਂਜ਼ ਮੈਡਲ ਹਾਸਲ ਕੀਤਾ। ਕਾਮਰਸ ਸਟ੍ਰੀਮ ਚੋਂ ਸੁਗੰਧੀ ਬਹਿਲ ਨੇ ਗੋਲਡ ਮੈਡਲ, ਜਸਮੀਤ ਕੌਰ ਨੇ ਸਿਲਵਰ ਅਤੇ ਕ੍ਰੀਤਿਕਾ ਸ਼ਰਮਾ ਨੇ ਬ੍ਰਾਂਜ਼ ਮੈਡਲ ਹਾਸਲ ਕੀਤਾ। ਪਲੱਸ-ਟੂ ਵਿੱਚ ਕ੍ਰਿਤਘਿਤਾ ਨੇ ਗੋਲਡ ਮੈਡਲ, ਧ੍ਰੀਤਿਕਾ ਨੇ ਸਿਲਵਰ ਮੈਡਲ ਅਤੇ ਧ੍ਰੀਤੀ ਨੇ ਬ੍ਰਾਂਜ਼ ਮੈਡਲ ਹਾਸਲ ਕੀਤਾ। ਪ੍ਰਿੰਸੀਪਲ ਪ੍ਰੋ. ਡਾ.ਸ਼੍ਰੀਮਤੀ ਅਜੈ ਸਰੀਨ ਨੇ ਵਿਿਦਆਰਥਣਾਂ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਅਤੇ ਵਿਿਦਅਰਥਣਾਂ ਨੂੰ ਪੂਰੀ ਨਿਸ਼ਠਾ ਦੇ ਨਾਲ ਆਪਣਾ ਕੰਮ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਜੀਵਨ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਸਕੇ। ਵਿਿਦਆਰਥਣਾਂ  ਤਰੂਨਿਕਾ ਰਾਮਪਾਲ ਅਤੇ ਕ੍ਰਿਤਘਿਤਾ ਨੇ ਦੂਜੇ ਲੈਵਲ ਦੀ ਪ੍ਰੀਖਿਆ ਲਈ ਵੀ ਕਵਾਲੀਫਾਈ ਕੀਤਾ।  ਕੋਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਸਯਾਲ ਨੇ ਵੀ ਵਿਿਦਆਰਥਣਾਂ ਨੂੰ ਮਾਨਸਕ ਵਿਕਾਸ ਅਤੇ ਅੰਤਰਰਾਸ਼ਟਰੀ ਐਕਸਪੋਜ਼ਰ ਲਈ ਇਹਨਾਂ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇੰਗਲਿਸ਼ ਵਿਭਾਗ ਦੀ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਪ੍ਰੀਖਿਆ ਨੂੰ ਆਯੋਜਿਤ ਕਰਨ ਵਿੱਚ ਭੂਮਿਕਾ ਨਿਭਾਈ।