Friday, 8 February 2019

HMV Collegiate School won Overall Trophy in Inter School Fiesta Colors 2019

The team of HMV Collegiate Sr. Sec. School won Overall Trophy with various prizes in Colors 2019, Inter School Fiesta organized by CT group of Institutions, Jalandhar.  Principal Prof. Dr. (Mrs.) Ajay Sareen congratulated school coordinator Mrs. Meenakshi Syal and the students for bringing laurels to the school.  More than 800 students of 33 schools of Punjab State participated in Inter School Fiesta.
            HMV Collegiate Sr. Sec. School won Overall Trophy with cash prize of Rs.11000/- and individual prizes.  School Coordinator told that HMV Collegiate school won first prize in Group Dance, Project Display, Poster Making, Music Instrumental (Solo) and in Food Poker.  The school won second prizes in Mehndi competition, Singing (solo) and Dance(solo).
            On the eve of Fiesta, chief guest of the event Dr. M.C. Sharma, Treasurer, DAVCMC and Guest of Honour Dr. Satish Kumar Sharma, Director Colleges DAVCMC New Delhi, Sh. Surendra Seth, Member of Local Committee, Dr. Rajeev Deol, Offg. Principal DRV DAV Cent. College Phillaur appreciated the efforts of school students, teachers and school coordinator Mrs. Syal for this great performance.  Principal Prof. Dr. (Mrs.) Ajay Sareen and School Coordinator Mrs. Meenakshi Syal appreciated the students for the same and apprised that school is providing excellent platform to the students for their holistic growth by participating in these extra curricular activities along with their regular studies.

ਐਚ.ਐਮ.ਵੀ ਕਾਲਜੀਏਟ ਸੀ. ਸੈ. ਸਕੂਲ ਦੀਆਂ ਵਿਦਿਆਰਥਣਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਸੀ.ਟੀ ਗਰੁਪ ਆਫ ਇੰਸਟੀਟਯੂਸ਼ਨ ਦੁਆਰਾ ਆਯੋਜਿਤ ਕਲਰਸ 2019 ' ਓਵਰਆਲ ਟ੍ਰਾਫੀ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਵਿਦਿਆਰਥਣਾਂ ਨੇ ਗਰੁਪ ਡਾਂਸ, ਪ੍ਰੋਜੇਕਟ ਡਿਸਪਲੇ, ਪੋਸਟਰ ਮੇਕਿੰਗ, ਮਿਉਜ਼ਿਕ ਇੰਸਟ੍ਰੂਮੇਂਟਲ, ਫੂਡ ਪੋਕਰ ' ਪਹਿਲਾ ਸਥਾਨ ਪ੍ਰਾਪਤ ਕੀਤਾ। ਮੇਹੰਦੀ ਮੁਕਾਬਲੇ, ਗਾਇਨ ਸੋਲੋ, ਡਾਂਸ ਸੋਲੋ ' ਵਿਦਿਆਰਥਣਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਇਸ ਮੌਕੇ ਤੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਦੱਸਿਆ ਕਿ ਰਾਜ ਦੇ 33 ਸਕੂਲਾਂ ਨੇ ਇਸ ਮੁਕਾਬਲੇ ' ਹਿੱਸਾ ਲਿਆ ਅਤੇ ਐਚ.ਐਮ.ਵੀ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਸਦਕਾ ਓਵਰਆਲ ਟ੍ਰਾਫੀ ਤੇ 11000/- ਰੁਪਏ ਦੀ ਰਕਦ ਰਾਸ਼ੀ ਪ੍ਰਾਪਤ ਕੀਤੀ। ਫੇਟ ਦੇ ਮੌਕੇ ਤੇ ਡੀਏਵੀ ਸੀਐਮਸੀ, ਨਵੀਂ ਦਿੱਲੀ ਤੋਂ ਡਾ. ਐਮ.ਸੀ. ਸ਼ਰਮਾ (ਆਨਰੇਰੀ ਖਜਾਨਚੀ), ਡਾ. ਸਤੀਸ਼ ਕੁਮਾਰ ਸ਼ਰਮਾ (ਡਾਇਰੈਕਟਰ ਕਾਲਜਿਸ), ਸ਼੍ਰੀ ਸੁਰਿੰਦਰ ਸੇਠ (ਮੈਂਬਰ, ਸਥਾਨਕ ਕਮੇਟੀ), ਡਾ. ਰਾਜੀਵ ਕੁਮਾਰ (ਕਾਰਜਕਾਰੀ ਪ੍ਰਿੰਸੀਪਲ, ਡੀਆਰਵੀ ਡੀਏਵੀ, ਫਿਲੌਰ) ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕੋਆਰਡੀਨੇਟਰ ਮੀਨਾਕਸ਼ੀ ਸਿਆਲ ਤੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੜਾਈ ਦੇ ਨਾਲ ਨਾਲ ਵਿਦਿਆਰਥਣਾਂ ਨੂੰ ਹਰ ਪੱਖ ਤੋਂ ਯੋਗ ਬਣਾਉਣਾ ਹੀ ਸਾਡਾ ਮਕਸਦ ਹੈ। ਉਨ੍ਹਾਂ ਨੇ ਵਿਦਿਆਰਥਣਾਂ ਦੇ ਉੱਝਵਲ ਭੱਵਿਖ ਦੀ ਕਾਮਨਾ ਕੀਤੀ।