Thursday, 21 February 2019

HMV got ASSOCHAM Education Excellence Award


Hans Raj Mahila Maha Vidyalaya, the premier institute of North India has been awarded with the prestigious, ASSOCHAM Education Excellence Award.  The award is aimed at recognizing the excellent contribution of the institution in fostering affordable quality education and taking initiatives for social responsibility and nurture an atmosphere of excellence.
            Principal Prof. Dr. (Mrs.) Ajay Sareen received the award from Sh. Suresh Prabhu, Hon’ble Minister of Commerce and Industry and Civil Aviation and Sh. Pranab Mukherji, Hon’ble Former President of India.
            The award was bestowed during 12th ASSOCHAM National Education Summit 2019.  The inaugural session was addressed by Hon’ble Minister for HRD, Govt. of India Sh. Prakash Javadekar.  More than 200 dignitaries from MHRD, AICTE, AIU, UGC, NCTE adorned the occasion.
            Among the dignitaries present were Prof. Dr. M.P. Poonia, Vice Chairman, AICTE, Padmashri Dr. Prof. Pritam Singh, Hony. DG, MREI and Chairman Strategic Mentoring Board, Sh. Uday Verma, Secretary of General ASSOCHAM, Dr. Prashant Bhalla, President, MREI, Prof. G.D. Sharma, Former Secretary, UGC, Dr. Ramaswamy, Professor University of New York among a galaxy of other educationalists.
            The institution was rewarded for its achievements in Higher Educational Sector and received special honour for its contributions in Excellence in Serving for a social cause by the jury.  The eminent jury was headed by Padmashri Dr. Prof. Pritam Singh, Hony. DG MREI and Chairman, Strategic Mentoring Board, and Ex. Director IIM, Lucknow.
            Principal Prof. Dr. (Mrs.) Ajay Sareen said that Hans Raj Mahila Maha Vidyalaya has become the first institution of Punjab and first women institution to receive this award.  Principal Prof. Dr. (Mrs.) Sareen thanked Hon’ble President DAV College Managing Committee Padmashree Dr. Punam Suri for his guidance and continuous support and also congratulated the staff and faculty of HMV.



ਉੱਤਰ ਭਾਰਤ ਦੇ ਅਗੇਰੀ ਸੰਸਥਾ ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਨੂੰ ਸਨਮਾਨਿਤਐਸੋਕੈਮ ਏਜੁਕੇਸ਼ਨ ਏਕਸੀਲੇਂਸ ਅਵਾਰਡਨਾਲ ਨਵਾਜ਼ਿਆ ਗਿਆ। ਇਸ ਅਵਾਰਡ ਦਾ ਉਦੇਸ਼ ਉੱਤਮ ਸਿੱਖਿਆ ਦੇਣ ਤੇ ਸਮਾਜਿਕ ਫਰਜ਼ਾਂ ਨੂੰ ਪੂਰੀਆਂ ਕਰਦੇ ਹੋਏ ਸਰਵਉਤਮ ਵਾਤਾਵਰਨ ਉਪਲਬਧ ਕਰਵਾਉਣ ਦੀ ਜ਼ਿੰਮੇਵਾਰੀ ਨੂੰ ਪਹਿਚਾਣ ਦਵਾਉਣਾ ਹੈ।
            ਕਾਲਜ ਪ੍ਰਿੰਸੀਪਲ ਨੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਸੁਰੇਸ਼ ਪ੍ਰਭੁ ਤੇ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਵ ਮੁੱਖਰਜੀ ਤੋਂ ਇਹ ਅਵਾਰਡ ਪ੍ਰਾਪਤ ਕੀਤਾ।  ਇਹ ਅਵਾਰਡ 12ਵੇਂ ਐਸੋਕੈਮ ਏਜੁਕੇਸ਼ਨ ਸ਼ਿਖਰ ਸੱਮੇਲਨ ' ਦਿੱਤਾ ਗਿਆ।
            ਉਦਘਾਟਨੀ ਸੈਸ਼ਨ ' ਮਾਨਵ ਸੰਸਾਧਨ ਮੰਤਰੀ ਸ਼੍ਰੀ ਪ੍ਰਕਾਸ਼ ਜਾਵੇਡਕਰ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਐਮ.ਐਚ.ਆਰ.ਡੀ, .ਆਈ.ਸੀ.ਟੀ., .ਆਈ.ਯੂ, ਯੂ.ਜੀ.ਸੀ ਤੇ ਐਨ.ਸੀ.ਟੀ. ਦੇ 200 ਤੋਂ ਵੱਧ ਮਾਨਯੋਗ ਹਸਤੀਆਂ ਮੌਜੂਦ ਸਨ। ਇਨ੍ਹਾਂ ' ਪ੍ਰੋ. ਡਾ. ਐਮ.ਪੀ. ਪੂਨਿਆ, ਵਾਇਸ ਚੇਅਰਮੈਨ ਏਆਈਸੀਟੀਈ, ਪਦਮਸ਼੍ਰੀ ਡਾ. ਪ੍ਰੋ. ਪ੍ਰੀਤਮ ਸਿੰਘ, ਡੀਜੀ, ਐਮਆਰਈਆਈਅਤੇ ਚੇਯਰਮੈਨ ਸਟ੍ਰੈਟਿਜਿੰਗ ਮੈਂਟੋਰਿੰਗ ਬੋਰਡ, ਉਦੇ ਵਰਮਾ, ਜਨਰਲ ਸਚਿਵ, ਐਸੋਕੈਮ, ਡਾ. ਪ੍ਰਸ਼ਾਂਤ ਭੱਲਾ, ਪ੍ਰਧਾਨ, ਐਮ.ਆਰ..ਆਈ, ਪ੍ਰੋ. ਜੀ.ਡੀ. ਸ਼ਰਮਾ, ਸਾਬਕਾ ਸਚਿਵ, ਯੂਜੀਸੀ, ਡਾ. ਰਾਮਾਸਵਾਮੀ, ਪ੍ਰੋ. ਯੂਨੀਵਰਸਿਟੀ ਆੱਫ ਨਯੂਯਾਰਕ ਸ਼ਾਮਿਲ ਸਨ।
            ਐਚ.ਐਮ.ਵੀ ਨੂੰ ਇਹ ਅਵਾਰਡ ਉੱਚ ਸਿੱਖਿਆ ਦੇ ਖੇਤਰ ' ਇਸਦੀ ਉਪਲਬਧੀਆਂ ਦੇ ਲਈ ਦਿੱਤਾ ਗਿਆ। ਸਮਾਜਿਕ ਕੰਮਾਂ ਦੇ ਲਈ ਸਰਵਉਤਮ ਯੋਗਦਾਨ ਪਾਉਣ ' ਖਾਸ ਸਨਮਾਨ ਪੜ੍ਹਿਆ ਗਿਆ। ਜੂਰੀ ਦੀ ਦੇਖਰੇਖ ' ਪਦਮਸ਼੍ਰੀ ਡਾ. ਪ੍ਰੀਤਮ ਸਿੰਘ, ਡੀਜੀ ਐਮਆਰਈਆਈ ਤੇ ਚੇਯਰਮੈਨ ਸਟ੍ਰੈਟਿਜਿੰਗ ਮੈਂਟੋਰਿੰਗ ਬੋਰਡ ਨੇ ਕੀਤੀ।
            ਪ੍ਰਿੰ. ਡਾ. ਸਰੀਨ ਨੇ ਕਿਹਾ ਕਿ ਇਹ ਅਵਾਰਡ ਪ੍ਰਾਪਤ ਕਰਨ ਵਾਲਾ ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਪੰਜਾਬ ਦਾ ਪਹਿਲਾ ਸੰਸਥਾਨ ਤੇ ਪਹਿਲਾ ਮਹਿਲਾ ਸਿੱਖਿਆ ਸੰਸਥਾਨ ਬਣ ਗਿਆ ਹੈ ਅਤੇ ਉਨ੍ਹਾਂ ਨੇ ਮਾਨਯੋਗ ਪ੍ਰਧਾਨ ਡੀਏਵੀ ਮੈਨੇਜਿੰਗ ਕਮੇਟੀ ਪਦਮਸ਼੍ਰੀ ਡਾ. ਪੂਨਮ ਸੂਰੀ ਨੂੰ ਉਨ੍ਹਾਂ ਦੇ ਯੋਗ ਮਾਰਗਦਰਸ਼ਨ ਦੇ ਲਈ ਧੰਨਵਾਕਦ ਦਿੱਤਾ ਤੇ ਐਚ.ਐਮ.ਵੀ ਦੇ ਸਟਾਫ ਤੇ ਫੈਕਲਟੀ ਮੈਂਬਰਾਂ ਨੂੰ ਵੀ ਵਧਾਈ ਦਿੱਤੀ।