Wednesday, 20 February 2019

HMV students selected in Infosys

Three students of Hans Raj Mahila Maha Vidyalaya got selected in Multi National Company Infosys on an annual package of Rs.2.19 lac.  Principal Prof. Dr. (Mrs.) Ajay Sareen congratulated them and gave her best wishes for bright future ahead.  The selected students are Ms. Muskaan, Ms. Radhika of BCA Sem. VI and Ms. Garima Arya of B.Sc. Computer Science Sem. VI.  The students cleared online test and interview and got placement in Infosys.  On this occasion,  Dr. (Mrs.) Kanwaldeep Kaur, Dean Academics, Placement Officer Mr. Gullagong, Mr. Ravinder Mohan Jindal and Mr. Pardeep Mehta were also present.


ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੀਆਂ ਤਿੰਨ ਵਿਦਿਆਰਥਣਾਂ ਦੀ ਮਲਟੀਨੈਸ਼ਨਲ ਕੰਪਨੀ ਇਨਫੋਸਿਸ ' 2.19 ਲੱਖ ਦੇ ਸਲਾਨਾ ਪੈਕਜ ਤੇ ਚੋਣ ਕੀਤੀ ਗਈ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਝਵਲ ਭੱਵਿਖ ਦੀ ਕਾਮਨਾ ਕੀਤੀ। ਇਨ੍ਹਾਂ ਵਿਦਿਆਰਥਣਾਂ ' ਬੀ.ਸੀ. ਸਮੈ.6 ਦੀ ਕੁ. ਮੁਸਕਾਨ, ਰਾਧਿਕਾ ਤੇ ਬੀ.ਐਸ.ਸੀ (ਕੰਪਿਉਟਰ ਸਾਇੰਸ, ਸਮੈ.6) ਦੀ ਗਰਿਮਾ ਆਰਿਆ ਸ਼ਾਮਿਲ ਸਨ। ਇਨ੍ਹਾਂ ਵਿਦਿਆਰਥਣਾਂ ਨੇ ਆੱਨਲਾਇਨ ਪਰੀਖਿਆ ਤੇ ਇੰਟਰਵਿਉ ਪਾਸ ਕਰਕੇ ਇਨਫੋਸਿਸ ' ਪਲੇਸਮੈਂਟ ਪ੍ਰਾਪਤ ਕੀਤੀ। ਇਸ ਮੌਕੇ ਤੇ ਡਾ. ਕੰਵਲਦੀਪ ਕੌਰ (ਡੀਨ ਅਕਾਦਮਿਕ), ਪਲੇਸਮੈਂਟ ਆਫਿਸਰ ਸ਼੍ਰੀ ਗੁੱਲਾਗਾਂਗ, ਸ਼੍ਰੀ ਰਵਿੰਦਰ ਮੋਹਨ ਜਿੰਦਲ ਤੇ ਸ਼੍ਰੀ ਪ੍ਰਦੀਪ ਮੇਹਤਾ ਵੀ ਮੌਜੂਦ ਸਨ।