Bioinformatics is a rapidly emerging field with applications in the field of Agriculture, Food Science and Medical Sciences. Keeping in view the importance of this discipline in various facets of life, the Department of Bioinformatics, Hans Raj Mahila Maha Vidyalaya Jalandhar has been playing an important role in training the human resource of the region in the area of Computational Biology & Bioinformatics. In another such effort, Hans Raj Mahila Maha Vidyalaya Jalandhar is going to organize an International Conference titled “Indian Conference on Bioinformatics 2019 (Inbix’19)” from 22nd February 2019 to 23rd February 2019. First of its kind in Punjab, this conference is being organized in collaboration with the Bioclues Society (www.bioclues.org) and is partially funded by the Science & Engineering Research Board, Department of Science & Technology (SERB-DST), Government of India. More than 200 delegates from all around the world are coming to be part of this mega event. Prof. N. Sirinivasan, Indian Institute of Science, Bangalor and Prof.Haja Kadarmideen, Technical University of Denmark, Denmark will be the keynote speakers. The galaxy of other invited speakers, panelistsand chairpersons include Asif M Khan, Perdana University, Malaysia ;VS Sundararajan, Singapore; Sarinder Kaur, University of Malaya, Malaysia; R. Sowdhamini, NCBS, Bangalore; Urmila Kulkarni-Kale, University of Pune, Pune;HS Balyan, CCS University, Meerut; Vishal Acharya, IHBT, Palampur;Tiratharaj Singh, JUIT, Waknaghat, Pooran Singh Solanki, BISR, Jaipur; Neeta Devi Sinnappah Kang, CMC Ludhiana, Dr. Pramod Kumar, SERB-DST, New Delhi; Sivaramaiah Nallapeta, Nanotemper Technologies, Bengaluru; Kausar Neyaz, Bioservices; Dr. Spandan Chaudhary, Senior Scientist, Xcelris Labs Ltd.; Dr. Bikram Jit Singh, Dean Sciences, GNDU, Amritsar, Dr. Renu Bhardwaj, Dr. Prabhjit Singh and Dr. Prakash Mishra, GNDU, Amritsar; Heena Tabassum and Sumit Aggarwal, ICMR, New Delhi. In addition to invited talks on the themes “Advances in Agricultural Bioinformatics”, “Understanding the Nature of System and Structural Bioinformatics”, “Advances in Bioinformatics: Industry as a key tool” and “Molecular Bioinformatics”, there will be two special sessions named “Women in Biology: Challenges for women scientists in academia” and “Applications of Bioinformatics in Medical Sciences”. More than 70 abstracts have been received from various researchers who will present their work in form of Oral talks, Video Abstract talks, Poster-Stub Talks and Hanging Posters. There will be an ideation challengewhere students have been an opportunity to give their innovative solutions to some typical research problems. Sh. B. Purushartha, IAS will be the chief guest for the inaugural function while the valedictory function will be chaired by Dr. T. S. Benipal, Dean, College Development Council, GNDU, Amritsar. There will also be a pre-conference workshop on “Big Data and Agricultural Bioinformatics” on 21st February, 2019. On the spot registrations can also be done to attend this conference. Entire organizing committee under the leadership of Dr. Punam Suri, Padamshree, President, DAV, CMC, New Delhi, Sh. N. K. Sud, Vice President, DAV, CMC, New Delhi andDr. Prof. (Mrs.) Ajay Sareen, feel immense honour and pleasure in welcoming all the participants on the occasion of this International Conference.
ਬਾਇਓਇੰਫੋਰਮੈਟਿਕਸ ਦਾ ਖ਼ੇਤਰ ਖੇਤੀ, ਫੂਡ ਸਾਇੰਸ ਅਤੇ ਮੈਡੀਕਲ ਸਾਇੰਸ ਦੇ ਖ਼ੇਤਰ ਵਿੱਚ ਤੇਜ਼ੀ ਨਾਲ ਵੱਧਦਾ ਹੋਇਆ ਖ਼ੇਤਰ ਹੈ। ਇਸ ਖ਼ੇਤਰ ਦੀ ਮਹਤੱਤਾ ਨੂੰ ਧਿਆਨ ਵਿੱਚ ਰਖਦੇ ਹੋਏ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਬਾਇਓਇੰਫੋਰਮੈਟਿਕਸ ਵਿਭਾਗ ਦੇ ਵਲੋਂ 22-23 ਫਰਵਰੀ, 2019 ਨੂੰ ‘‘ਭਾਰਤ ਕਾਨਫ਼ਰੈਂਸ ਆਨ ਬਾਇਓਇੰਫੋਰਮੈਟਿਕਸ (ਇਨਬਿਕਸ 19)'' ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ³ਜਾਬ ਵਿੱਚ ਇਹ ਆਪਣੀ ਤਰ੍ਹਾਂ ਦੀ ਪਹਿਲੀ ਕਾਨਫ਼ਰੈਂਸ ਹੈ। ਇਹ ਕਾਨਫ਼ਰੈਂਸ ਬਾਇਓਕਿਯੂਲਸ ਸੋਸਾਇਟੀ ਦੇ ਸੰਯੁਕਤ ਸਹਿਯੋਗ ਵਿੱਚ ਕਰਵਾਈ ਜਾ ਰਹੀ ਹੈ ਅਤੇ ਸਾਇੰਸ ਤੇ ਟੈਕਨਾਲੋਜੀ ਵਿਭਾਗ ਦੇ ਸਾਇੰਸ ਐਂਡ ਇੰਜੀਨਿਅਰਿੰਗ ਰਿਸਰਚ ਬੋਰਡ ਦਾ ਵੀ ਸਹਿਯੋਗ ਰਹੇਗਾ। 200 ਤੋਂ ਵੱਧ ਪ੍ਰਤੀਭਾਗੀ ਇਸ ਕਾਨਫ਼ਰੈਂਸ ਵਿੱਚ ਭਾਗ ਲੈਣਗੇ। ਬਤੌਰ ਕੀ-ਨੋਟ ਸਪੀਕਰ ਇੰਡੀਅਨ ਇੰਸਟੀਟਿਊਟ ਆਫ਼ ਸਾਇੰਸ ਬੈਂਗਲੌਰ ਪ੍ਰੋ.ਐਨ. ਸ੍ਰੀਨਿਵਾਸਨ ਅਤੇ ਟੈਕਨੀਕਲ ਯੂਨੀਵਰਸਿਟੀ ਆਫ਼ ਡੈਨਮਾਰਕ ਤੋਂ ਪ੍ਰੋ. ਹਾਜਾ ਕਦਰਮੀਦੀਨ ਮੌਜੂਦ ਰਹਿਣਗੇ। ਹੋਰ ਬੁਲਾਏ ਗਏ ਵਕਤਾ ਵਿੱਚ ਪੇਰਦਾਨਾ ਯੂਨੀਵਰਸਿਟੀ, ਮਲੇਸ਼ਿਆ ਤੋਂ ਆਸਿਫ ਐਮ.ਖਾਨ, ਮਲਾਇਆ ਯੂਨੀਵਰਸਿਟੀ ਤੋਂ ਸੁਰਿੰਦਰ ਕੌਰ, ਸਿੰਗਾਪੂਰ ਤੋਂ ਵੀ.ਐਸ. ਸੁੰਦਰਾ ਰਾਜਨ, ਐਨ.ਸੀ.ਵੀ.ਐਸ. ਬੈਂਗਲੋਰ ਤੋਂ ਆਰ. ਸੋਧਾਮਿਨੀ, ਯੂਨੀਵਰਸਿਟੀ ਆਫ਼ ਪੁਣੇ ਤੋਂ ਉਰਮੀਲਾ ਕੁਲਕਰਣੀ ਕਾਲੇ, ਸੀ.ਸੀ.ਐਸ. ਯੂਨੀਵਰਸਿਟੀ ਮੇਰਠ ਤੋਂ ਐਚ.ਐਸ. ਬਲਯਾਨ, ਆਈ.ਐਸ.ਬੀ.ਟੀ. ਪਾਲਮਪੁਰ ਤੋਂ ਵਿਸ਼ਾਲ ਆਚਾਰਿਆ, ਵਾਕਨਾਧਾਟ ਤੋਂ ਤੀਰਥਰਾਜ ਸਿੰਘ, ਬੀ.ਆਈ.ਐਸ.ਆਰ ਜੈਪੁਰ ਤੋਂ ਪੂਰਨ ਸਿੰਘ ਸੋਲੰਕੀ, ਸੀ.ਐਸ.ਸੀ. «ਧਿਆਣਾ ਤੋਂ ਨੀਟਾ ਦੇਵੀ ਸਿੰਨਾਪਾਹ ਕੰਗ, ਨਵÄ ਦਿੱਲੀ ਤੋਂ ਡਾ. ਪ੍ਰਮੋਦ ਕੁਮਾਰ, ਨੈਨੀਟੈਮਪਰ ਟੈਕਨਾਲਿਜ਼ੀਜ ਬੈਂਗਰ ਤੋਂ ਸਿਵਾਰਮਇਆ ਬਾਲਾਪੇੱਟਾ, ਐਕਸੈਲਰੀਸ ਲੈਬ ਤੋਂ ਡਾ. ਸਪੰਦਨ, ਜੀ.ਐਨ.ਡੀ.ਯੂ ਤੋਂ ਡੀਨ ਸਾਇੰਸਿਸ ਡਾ. ਬਿਕਰਮਜੀਤ ਸਿੰਘ, ਡਾ. ਰੇਨੂੰ ਭਾਰਦਵਾਜ, ਡਾ. ਪ੍ਰਭਜੀਤ ਸਿੰਘ ਅਤੇ ਡਾ. ਪ੍ਰਕਾਸ਼ ਮਿਸ਼ਰਾ, ਆਈ.ਸੀ.ਐਮ.ਆਰ. ਨਵÄ ਦਿੱਲੀ ਤੋਂ ਹਿਨਾ ਤਬੱਸੁਮ ਅਤੇ ਸੁਮਿਤ ਅਗਰਵਾਲ ਸ਼ਾਮਿਲ ਹਨ। 70 ਤੋਂ ਵੱਧ ਸਾਰ ਪ੍ਰਾਪਤ ਕੀਤੇ ਜਾ ਚੁੱਕੇ ਹਨ ਜੋ ਕਿ ਓਰਲ ਟਾਕ, ਵੀਡੀਓ ਟਾਕ, ਪੋਸਟਰ-ਸਟਬ ਟਾਕ ਅਤੇ ਪੋਸਟਰਸ ਦੇ ਮਾਧਿਅਮ ਵਿੱਚ ਆਪਣੇ ਸ਼ੋਧ ਪੱਤਰ ਪੇਸ਼ ਕਰਨਗੇ। ਵਿਦਿਆਰਥਣਾਂ ਦੇ ਲਈ ਆਪਣੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਲਈ ਇਹ ਬੇਹਤਰੀਨ ਪਲੇਟਫਾਰਮ ਹੈ। ਇਸ ਮੌਕੇ 'ਤੇ ਇਕ ਪ੍ਰੀ-ਕਾਨਫ਼ਰੈਂਸ ਵਰਕਸ਼ਾਪ ਦਾ ਵੀ ਆਯੋਜਨ 21 ਫਰਵਰੀ ਨੂੰ ਕੀਤਾ ਜਾਵੇਗਾ। ਜਿਸ ਦਾ ਵਿਸ਼ਾ ‘‘ਬਿਗ ਡਾਟਾ ਅਤੇ ਐਗਰੀਕਲਚਰਲ ਬਾਇਓਇੰਫੋਰਮੈਟਿਕਸ'' ਹੋਵੇੇਗਾ। ਕਾਨਫ਼ਰੈਂਸ ਦੇ ਲਈ ਆਨ ਦ ਸਪੋਟ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ।