Sunday, 24 February 2019

HMV lifts Overall Trophy

Hans Raj Mahila Maha Vidyalaya lifted the Overall Trophy of Tech Symphonic 2019 organized at KCL Institute of Management and Technology.  The students bagged the first prize in Quiz, B-Plan, Face Painting, Blind Coding and Mimicry.  Group Dance got second position.  Principal Prof. Dr. (Mrs.) Ajay Sareen congratulated the students and wished them good luck for future.  She also congratulated Dean Youth Welfare Mrs. Navroop for the efforts and dedication.  On this occasion, Team Incharges and other teachers were also present.

ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੀਆਂ ਵਿਦਿਆਰਥਣਾਂ ਨੇ ਕੇ.ਸੀ.ਐਲ ਇੰਸਟੀਚਿਊਟ ਆਫ ਮੈਨੇਜਮੇਂਟ ਤੇ ਟੈਕਨਾਲਾੱਜੀ ਦੁਆਰਾ ਆਯੋਜਿਤ ਟੈਕ ਸਿਮਫੋਨਿਕ 2019 ਦੀ ਟ੍ਰਾਫੀ 'ਤੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਕਬਜ਼ਾ ਕੀਤਾ।  ਕਵਿਜ, ਬੀ-ਪਲਾਨ, ਫੇਸ ਪੇਂਟਿੰਗ, ਬਲਾਇੰਡ ਕੋਡਿੰਗ, ਮਿਮੀਕਰੀ ' ਬਿਹਤਰਰੀਨ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥਣਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗਰੁਪ ਡਾਂਸ ਦੀ ਟੀਮ ਦੂਜੇ ਸਥਾਨ ਤੇ ਰਹੀ। ਕਾਲਜ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਦੀ ਇਸ ਉਪਲਬਧੀ ਦੇ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਝਵਲ ਭੱਵਿਖ ਲਈ ਕਾਮਨਾ ਕੀਤੀ। ਉਨ੍ਹਾਂ ਡੀਨ ਯੂਥ ਵੈਲਫੇਅਰ ਸ਼੍ਰੀਮਤੀ ਨਵਰੂਪ ਨੂੰ ਵੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਲਈ ਪ੍ਰਸ਼ੰਸਾ ਕੀਤੀ। ਇਸ ਮੌਕੇ ਤੇ ਟੀਮ ਇੰਚਾਰਜ ਤੇ ਹੌਰ ਅਧਿਆਪਕ ਵੀ ਮੌਜੂਦ ਸਨ।