Tuesday, 5 February 2019

HMV signed MOU with Amrita Vidyapeeth, Kerala



The NSS Unit of Hans Raj Mahila Maha Vidyalaya organised a one day workshop on "Integrated Meditation" in collaboration with "Amrita Vidyapeeth, Kerala".  The resource persons were Mr. Narinder Anand and Ms. Shweta from Amrita Vidyapeeth.  NSS Unit program officers Mrs. Veena Arora and Dr. Anjana Bhatia welcomed them with planters. Principal Prof. Dr. (Mrs.) Ajay Sareen appreciated the efforts of NSS Unit and said that such workshops help students in their moral and mental growth and make them capable to live life in every situation.  An MoU was also signed between HMV and Amrita Vidyapeeth for Administration linkages and Student Exchange Programmes. It was decided to organize such creative workshops for the benefit of the students.  On this occasion, students Km. Shabneet and Km. Supriya shared their experience with others.  The students were given knowledge through various activities. Mr. Narinder Anand and Ms. Shweta addressed the students and said that each one of us should be capable enough. We should take care of our present and should not over think about future. We should always remain cool and calm.  The students were given knowledge about various Yoga exercises and Meditation.
Program Officer Mrs. Veena Arora encouraged the students to follow the path of meditation.  Dr. Anjana Bhatia conducted the stage and presented vote of thanks.  She said that by following such yoga exercises in our life, we can live a stress free life.  On this occasion, Mrs. Pawan Kumari, Ms. Harmanpreet Kaur and Mrs. Alka were also present.



ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ' ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਐਨ.ਐਸ.ਐਸ ਯੂਨਿਟ ਵੱਲੋਂ ਅਮ੍ਰਿਤਾ ਵਿਸ਼ਵਾ ਵਿਦਿਆਪੀਠ, ਕੇਰਲਾ ਦੇ ਸਹਿਯੋਗ ਨਾਲ ਇਕ ਰੋਜ਼ਾ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਜਿਸਦਾ ਵਿਸ਼ਾ ਏਕੀਕ੍ਰਿਤ ਮੈਡੀਟੇਸ਼ਨ ਦਾ ਪਰੀਖਣ ਰਿਹਾ। ਮੁਖ ਮਹਿਮਾਨ ਵਜੋਂ ਅਮ੍ਰਿਤਾ ਵਿਸ਼ਵਾ ਵਿਦਿਆਪੀਠ, ਕੇਰਲਾ ਤੋਂ ਸ਼੍ਰੀ ਨਰਿੰਦਰ ਆਨੰਦ ਅਤੇ ਸੁਸ਼੍ਰੀ ਸ਼ਵੇਤਾ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਐਨ.ਐਸ.ਐਸ. ਯੂਨਿਟ ਦੇ ਪ੍ਰੋਗਾਮ ਆਫਿਸਰ ਸ਼੍ਰੀਮਤੀ ਵੀਨਾ ਅਰੋੜਾ ਅਤੇ ਡਾ. ਅੰਜਨਾ ਭਾਟਿਆ ਨੇ ਪਲਾਂਟਰ ਭੇਂਟ ਕਰਕੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਿੰ. ਡਾ. ਸਰੀਨ ਨੇ ਇਸ ਕਾਰਜਸ਼ਾਲਾ ਦੇ ਆਯੋਜਨ ਲਈ ਐਨ.ਐਸ.ਐਸ. ਯੂਨਿਟ ਦੇ ਮੈਂਬਰਾਂ ਨੂੰ ਪ੍ਰੋਤਸਾਹਿਤ ਕੀਤਾ ਅਤੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਆਪ ਦਾ ਬੌਧਿਕ ਅਤੇ ਮਾਨਸਿਕ ਵਿਕਾਸ ਕਰਕੇ ਜੀਵਨ ' ਸਮਰੱਥ ਬਣਾਉਂਦੀ ਹੈ।  ਸਮਾਗਮ ' ਐਚ.ਐਮ.ਵੀ ਅਤੇ ਅਮ੍ਰਿਤਾ ਵਿਸ਼ਵਾ ਵਿਦਿਆਪੀਠ ' ਐਮ..ਯੂ ਸਾਇਨ ਕੀਤਾ ਗਿਆ। ਵਿਭਿੰਨ ਜਾਗਰਕ ਗੇਮਾਂ, ਲਘੂ ਕਥਾਵਾਂ ਅਤੇ ਵਿਭਿੰਨ ਕ੍ਰਿਰਿਆਵਾਂ ਦੁਆਰਾ ਵਿਦਿਆਰਥਣਾਂ ਦੇ ਗਿਆਨ ' ਵਾਧਾ ਕੀਤਾ ਗਿਆ। ਸ਼੍ਰੀ ਆਨੰਦ ਅਤੇ ਸੁਸ਼੍ਰੀ ਸ਼ਵੇਤਾ ਨੇ ਕਿਹਾ ਕਿ ਆਪਣੇ ਆਪ ਨੂੰ ਸਕਸ਼ਮ ਬਣਾਉਣਾ ਬਹੁਤ ਜ਼ਰੂਰੀ ਹੈ। ਆਪਣੇ ਟੀਚੇ ਨੂੰ ਨਿਰਧਾਰਿਤ ਕਰਕੇ ਅਤੇ ਭੂਤਕਾਲ ਤੇ ਭੱਵਿਖ ਦੀ ਚਿੰਤਾ ਛੱਡ ਕੇ ਆਪਣੇ ਵਰਤਮਾਨ ਨੂੰ ਸੰਭਾਲੋ। ਉਨ੍ਹਾਂ ਨੇ ਹਮੇਸ਼ਾ ਖੁਸ਼ ਰਹਿਣ ਦੇ ਲਈ ਪ੍ਰੇਰਿਤ ਕੀਤਾ ਅਤੇ ਹਮੇਸ਼ਾ ਸਕਾਰਾਤਮਕ ਸੋਚ ਰੱਖਣ ਦੇ ਲਈ ਵੀ ਸਿੱਖਿਅਤ ਕੀਤਾ। ਵਿਭਿੰਨ ਕਸਰਤਾਂ ਅਤੇ ਯੋਗ, ਆਸਨ ਤੇ ਮੈਡੀਟੇਸ਼ਨ ਦੁਆਰਾ ਵੀ ਵਿਦਿਆਰਥਣਾਂ ਨੂੰ ਲਾਭ ਦਿੱਤਾ ਗਿਆ। ਪ੍ਰੋਗਰਾਮ ਕੋਆਰਡੀਨੇਟਰ ਸ਼੍ਰੀਮਤੀ ਵੀਨਾ ਅਰੋੜਾ ਨੇ ਇਨ੍ਹਾਂ ਚੀਜ਼ਾਂ ਨੂੰ ਆਪਣੀ ਜੀਵਨ ' ਉਤਾਰਨ ਲਈ ਪ੍ਰੇਰਿਆ ਅਤੇ ਡਾ. ਅੰਜਨਾ ਭਾਟਿਆ ਨੇ ਮੰਚ ਸੰਚਾਲਨ ਕੀਤਾ।  ਕੁ. ਸ਼ਬਨੀਤ ਅਤੇ ਸੁਪ੍ਰਿਆ ਨੇ ਅਮ੍ਰਿਤਾ ਵਿਦਿਆਪੀਠ ' ਪ੍ਰਾਪਤ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ।  ਇਸ ਮੌਕੇ ਤੇ ਸ਼੍ਰੀਮਤੀ ਅਲਕਾ, ਪਵਨ ਕੁਮਾਰੀ ਤੇ ਹਰਮਨਪ੍ਰੀਤ ਵੀ ਮੌਜੂਦ ਸਨ।