Monday, 4 February 2019

Students of HMV selected in Apex Financial and Marketing Services

Five students of B.Voc.(Banking and Financial Services) Sem.VI of HMV have been selected as Business Executive in Apex Financial and Marketing services. Principal Prof. Dr. (Mrs.) Ajay Sareen congratuled the students and Head of the Department, Dr. Kanwaldeep Kaur. The students selected are Ashu Gugneja, Pawanpreet Kaur, Nandini Joshi, Sonia Arora and Tanvi Verma.  
B.Voc aimed at imparting pratical training to the students so as to make them employable.  This training is given to them with the help of simulation labs and industrial training.  On this occasion Placement Incharge Mr. Gullagong and Dr. Minakshi Duggal, Asstt. Prof., PG Deptt. of Commerce and Management were also present. 

ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਦੀ ਬੀ.ਵਾੱਕ (ਬੈਂਕਿੰਗ ਤੇ ਫਾਇਨੈਂਸ਼ਿਯਲ ਸਰਵਿਸ) ਦੀਆਂ ਪੰਜ ਵਿਦਿਆਰਥਣਾਂ ਦੀ ਚੋਣ ਅਪੈਕਸ ਫਾਇਨੈਂਸ਼ਿਯਲ ਏਂਡ ਮਾਰਕੇਟਿੰਗ ਸਰਿਵਸ 'ਚ ਬਿਜਨੇਸ ਏਗਜੈਕਟਿਵ ਦੇ ਤੌਰ ਤੇ ਕੀਤਾ ਗਿਆ ਹੈ।  ਚੁਣੇ ਵਿਦਿਆਰਥੀਆਂ 'ਚ ਆਸ਼ੁ ਗੁਗਨੇਜਾ, ਪਵਨਪ੍ਰੀਤ ਕੌਰ, ਨੰਦਿਨੀ ਜੋਸ਼ੀ, ਸੋਨਿਯਾ ਅਰੋੜਾ ਤੇ ਤਨਵੀ ਵਰਮਾ ਸ਼ਾਮਿਲ ਸਨ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਬੀ.ਵਾੱਕ ਕੋਰਸ ਦਾ ਮਕਸਦ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਤਕਨੀਕੀ ਸਿਖਲਾਈ ਦੇ ਕੇ ਨੌਕਰਿਆਂ ਦੇ ਲਈ ਤਿਆਰ ਕਰਨਾ ਹੈ। ਇਸ ਸਿਖਲਾਈ ਦੇ ਆਧਾਰ ਤੇ ਵੀ ਵਿਦਿਆਰਥਣਾਂ ਨੇ ਇਹ ਉਪਲਬਧੀ ਪ੍ਰਾਪਤ ਕੀਤੀ। ਇਸ ਮੌਕੇ ਤੇ ਕਾਮਰਸ ਵਿਭਾਗ ਦੀ ਮੁਖੀ ਡਾ. ਕੰਵਲਦੀਪ ਕੌਰ, ਪਲੇਸਮੈਂਟ ਇੰਚਾਰਜ ਸ਼੍ਰੀ ਗੁੱਲਾਗਾਂਗ ਅਤੇ ਡਾ. ਮੀਨਾਕਸ਼ੀ ਵੀ ਮੌਜੂਦ ਸਨ।