Sunday, 3 March 2019

An extension lecture on Legal Awareness organized at HMV




The Legal Literacy Club and Adult Education Society of Hans Raj Mahila Maha Vidyalaya organized an extension lecture on Legal Awareness: An Essential Attribute of Education in Modern Society under the able guidance of Principal Prof. Dr.(Mrs.) Ajay Sareen.  On this occasion, Sh. Jaapinder Singh, Chief Judicial Magistrate-cum- Secretary District Legal Services Authority, Jalandhar and Mrs. Ritu Grover, Deputy District Attorney (Legal), Maharaja Ranjit Punjab Police Academy Phillaur were the chief guests.  Principal Prof. Dr. (Mrs.) Ajay Sareen welcomed the guests with planter and honoured them with a painting and a gift hamper.  Speaking on the occasion, Sh. Jaapinder Singh gave the details of public benefitting policies initiated by the department.  He also stressed on the necessity of legal awareness.  Mrs. Ritu Grover, Deputy District Attorney (Legal), Maharaja Ranjit Singh Punjab Police Academy Phillaur spoke on the rights of women in the constitution.  Various issues pertaining to lack of awareness in the common people about the available laws were discussed with real life examples.  Principal Prof. Dr. (Mrs.) Ajay Sareen said that the aim of this lecture was to familiarize the students about their rights and motivate them to spread awareness among the deprived section of the society.  On this occasion, students of adult education society were given kits which would be used for teaching the illiterate adults.  On this occasion, Mr. Jaganath, Dr. Nidhi Bal, Incharge Adult Education Society, Mrs. Alka, Incharge Legal Literacy Club were also present.


 ਹੰਸਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਵਿੱਚ ਕਾਲਜ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਜੀ ਦੇ ਉਤਸਾਹਵਰਧਨ ਨਿਗਰਾਣੀ ਅਧੀਨ ਸੰਸਥਾ ਦੇ ਪ੍ਰੌਢ ਸਿੱਖਿਆ ਸੋਸਾਇਟੀ ਅਤੇ ਕਾਨੂੰਨੀ ਸਾਕਸ਼ਰਤਾ ਕਲਬ ਦੇ ਸਹਿਯੋਗ ਨਾਲ ਕਾਨੂੰਨੀ ਜਾਗਰੂਕਤਾ ਆਧੁਨਿਕ ਸਮਾਜ ਵਿੱਚ ਸਿੱਖਿਆ ਦੇ ਜ਼ਰੂਰੀ ਗੁਣ ਵਿਸ਼ੇ ਤੇ ਵਿਸਤਾਰਕ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਮੁੱਖ ਮਹਿਮਾਨ ਸ੍ਰੀ  ਜਪਿ³ਦਰ ਸਿੰਘ, ਚੀਫ ਜੂਡਿਸ਼ਿਅਲ ਮੈਜਿਸਟੇਟ-ਕਮ-ਸੈਕੇਟੀ ਡਿਸਟਿਕ ਲੀਗਲ ਐਥੋਰਿਟੀ ਜਲੰਧਰ ਅਤੇ ਸ੍ਰੀਮਤੀ ਰੀਤੂ ਗਰੋਵਰ, ਡਿਪਟੀ ਡਿਸਟਿਕ ਏਟੋਰਨੀ, ਲੀਗਲ, ਮਹਾਰਾਜਾ ਰਣਜੀਤ ਸਿੰਘ ਪ³ਜਾਬ ਪੁਲਿਸ ਅਕਾਦਮੀ, ਫਿਲੌਰ ਮੌਜੂਦ ਰਹੇ। ਕਾਲਜ ਪਿ³੍ਰਸੀਪਲ ਡਾ. ਸ੍ਰੀਮਤੀ ਅਜੇ ਸਰੀਨ ਜੀ ਨੇ ਉਹਨਾਂ ਦਾ ਪਲਾਂਟਰ ਅਤੇ ਉਪਹਾਰ ਦੇ ਕੇ ਸਵਾਗਤ ਕੀਤਾ। ਸ੍ਰੀ ਜਪਿ³ਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਵਿਭਾਗ ਦੇ ਵਲੋਂ ਦਿੱਤੀ ਜਾਣ ਵਾਲੀ ਭਿੰਨ-ਭਿੰਨ ਲਾਭਕਾਰੀ ਨੀਤੀਆਂ ਦੇ ਬਾਰੇ ਵਿੱਚ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਾਨੂੰਨੀ ਜਾਗਰੂਕਤਾ ਦੀ ਲੋੜ ਤੇ ਵੀ ਪ੍ਰਕਾਸ਼ ਪਾਇਆ। ਇਸ ਉਪਲੱਖ ਵਿੱਚ ਸ੍ਰੀਮਤੀ ਰੀਤੂ ਗਰੋਵਰ ਨੇ ਸੰਵਿਧਾਨ ਦੁਆਰਾ ਪ੍ਰਾਪਤ ਔਰਤਾਂ ਦੇ ਅਧਿਕਾਰਾਂ ਤੇ ਵਿਚਾਰ ਵਿਅਕਤ ਕੀਤੇ ਅਤੇ ਲੋਕਾਂ ਨੂੰ ਕਾਨੂੰਨੀ ਜਾਗਰੂਕਤਾ ਦੀ ਕਮੀ ਦੇ ਕਾਰਣ ਘਟਿਤ ਸਸ਼ਕਤ ਕਥਾਵਾਂ ਨੂੰ ਵੀ ਵਰਣਿਤ ਕਰਕੇ ਜਾਗਰੂਕ ਕੀਤਾ।
ਪ੍ਰਿੰਸੀਪਲ ਡਾ. ਸਰੀਨ ਜੀ ਨੇ ਕਿਹਾ ਕਿ ਇਸ ਵਿਸਤਾਰਕ ਭਾਸ਼ਣ ਦਾ ਉਦੇਸ਼ ਵਿਦਿਆਰਥਣਾਂ ਨੂੰ ਉਹਨਾਂ ਦੇ ਅਧਿਕਾਰਾਂ ਦੇ ਪ੍ਰਤੀ ਜਾਗ੍ਰਿਤ ਕਰ ਵੰਚਿਤ ਵਰਗ ਨੂੰ ਜਾਗਰੂਕ ਕਰਨ ਵਿੱਚ ਆਪਣਾ ਸਹਿਯੋਗ ਦੇਣਾ ਹੈ। ਇਸ ਅਵਸਰ ਤੇ ਪ੍ਰੌਢ ਸਿੱਖਿਆ ਸੋਸਾਇਟੀ ਦੁਆਰਾ ਸਮਾਜ ਦੇ ਪ੍ਰੌਢ ਵਰਗ ਨੂੰ ਸਿੱਖਿਆ ਵਿੱਚ ਸਹਾਇਕ ਸਾਮਾਨ ਵੀ ਵੰਡਿਆ ਗਿਆ। ਸਾਰੇ ਕਾਰਜ ਕਰਮ ਦਾ ਆਯੋਜਨ ਪ੍ਰੌਢ ਸਿੱਖਿਆ ਸੋਸਾਇਟੀ ਦੀ ਮੁਖੀ ਡਾ. ਨਿਧੀ ਬਲ ਅਤੇ ਕਾਨੂੰਨੀ ਸਾਕਸ਼ਰਤਾ ਕਲਬ ਦੇ ਮੁਖੀ ਸ੍ਰੀਮਤੀ ਅਲਕਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਨ ਵਿੱਚ ਸੰਪੂਰਨ ਹੋਇਆ।