Monday, 4 March 2019

Rishi Bodhutsav celebrated with Langar at HMV




To mark the celebrations of Rishi Bodhutsav was organized by the staff members of Hans Raj Mahila Maha Vidyalaya.  The ambience was giving the spiritual feel with everyone donning the saffron Om Patakas and reciting the Gayatri Mantra.  Principal Prof. Dr. (Mrs.) Ajay Sareen welcomed the members and told that Maharshi Dayanand Saraswati got enlightened on this very day and henceforth this day is celebrated as Rishi Bodhutsav.  He made tremendous efforts to uproot the evils from the society.  One should try to overcome ones weakness and work upon the strengths.  On this occasion, Langar was also served throughout the day for staff members and outsiders.  On this occasion, Staff Secretary Mrs. Veena Arora, Joint Staff Secretary Dr. Seema Marwaha, Mr. Amarjit Khanna, Office Supdt., Mr. Raman Behl, Supdt. Gen., Mr. Pankaj Jyoti, Supdt. Accounts, Mr. Lakhwinder Singh, Hostel Supdt., Mr. Ravi Kumar, Mr. Rajit Uppal, Mr. Rajiv Kumar and other members were also present. 


ਰਿਸ਼ੀ ਬੋਧੋਤਸਵ ਦੇ ਉਪਲੱਖ ਤੇ ਹੰਸਰਾਜ ਮਹਿਲਾ ਮਹਾਵਿਦਿਆਲਿਆ ਦੇ ਸਟਾਫ ਮੈਂਬਰਾਂ ਦੇ ਵਲੋਂ ਲੰਗਰ ਦਾ ਆਯੋਜਨ ਕੀਤਾ ਗਿਆ। ਮਾਹੌਲ ਵਿੱਚ ਅਧਿਆਤਿਮਕ ਰੰਗ ਸੀ। ਸਾਰੇ ਮੌਜੂਦ ਮੈਂਬਰਾਂ ਨੇ ਕੇਸਰੀ ਓਮ ਪਤਾਕਾ ਧਾਰਣ ਕੀਤਾ ਹੋਇਆ ਸੀ ਅਤੇ ਗਾਇਤਰੀ ਮੰਤਰ ਦਾ ਪਾਠ ਕੀਤਾ ਗਿਆ। ਪ੍ਰਿੰਸੀਪਲ ਪ੍ਰੋ. ਡਾ. ਸ੍ਰੀਮਤੀ ਅਜੇ ਸਰੀਨ ਨੇ ਮੈਂਬਰਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਮਹਾਰਿਸ਼ੀ ਦਇਆਨੰਦ ਸਰਸਵਤੀ ਨੂੰ ਗਿਆਨ ਦਾ ਗਿਆਨ ਦਾ ਬੋਧ ਹੋਇਆ ਸੀ ਇਸ ਲਈ ਇਸ ਦਿਨ ਨੂੰ ਰਿਸ਼ੀ ਬੋਧੋਤਸਵ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਨੇ ਸਮਾਜ ਵਿਚੋਂ ਬੁਰਾਈਆਂ ਨੂੰ ਜੜ•ੋਂ ਸਮਾਪਤ ਕਰਨ ਦੇ ਲਈ ਅਨਥਕ ਯਤਨ ਕੀਤੇ। ਹਰ ਵਿਅਕਤੀ ਨੂੰ ਆਪਣੀ ਕੰਮਜ਼ੋਰੀਆਂ ਵਿੱਚ ਵਿਜੇ ਪ੍ਰਾਪਤ ਕਰਨ ਲਈ ਹਮੇਸ਼ਾ ਯਤਨ ਕਰਦੇ ਰਹਿਣੇ ਚਾਹੀਦੇ ਹਨ। ਇਸ ਅਵਸਰ ਤੇ ਸਟਾਫ ਮੈਂਬਰਾ ਅਤੇ ਬਾਹਰੀ ਲੋਕਾਂ ਦੇ ਲਈ ਪੂਰਾ ਦਿਨ ਲੰਗਰ ਚਲਾਇਆ ਗਿਆ। ਇਸ ਅਵਸਰ ਤੇ ਸਟਾਫ ਸਚਿਵ ਵੀਨਾ ਅਰੋੜਾ, ਸਹਾਇਕ ਸਟਾਫ ਸਚਿਵ ਡਾ. ਸੀਮਾ ਮਰਵਾਹਾ, ਆਫਿਸ ਸੁਪਰੀਡੈਂਟ ਸ੍ਰੀ ਅਮਰਜੀਤ ਖੰਨਾ, ਸੁਪਰੀਡੈਂਟ ਜਨਰਲ ਸ੍ਰੀ ਰਮਨ ਬਹਿਲ, ਸੁਪਰੀਡੈਂਟ ਅਕਾਊਂਟਸ ਸ੍ਰੀ ਪ³ਕਜ ਜੋਤੀ, ਹੋਸਟਲ ਸੁਪਰੀਡੈਂਟ ਲਖਵਿੰਦਰ ਸਿੰਘ, ਸ੍ਰੀ ਰਵੀ ਕੁਮਾਰ, ਰਜਨ ਉੱਪਲ, ਰਾਜੀਵ ਕੁਮਾਰ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।