Saturday, 2 March 2019

Best wishes card ceremony for HMV Collegiate Sr. Sec. School



The Best Wishes Card Ceremony was organized for the students of HMV Collegiate Sr. Sec. School students.  The students were of SSC II class.  The cards were distributed in morning and evening sessions to the students wishing success in the annual examinations of SSC II as well as to the outside candidates having centre in HMV campus.  In the morning, cards were distributed by Mrs. Meenakshi Syal, School Coordinator, Mrs. Deepshikha, Mrs. Meenu Kundra, Mrs. Urvashi Mishra, Dean Student Council, Mr. Raman Behl, Supdt. Gen., Mr. Pankaj Jyoti, Supdt. Accounts.  In the evening session, cards were distributed by Mrs. Navroop Kaur, Dr. Neelam Sharma, Mrs. Meenu Kohli, Dr. Sangeeta Arora, Dr. Rakhi Mehta, Mr. Amarjit Khanna, Office Supdt. and Mr. Lakhwinder Singh Hostel Supdt. 

Principal Prof. Dr. (Mrs.) Ajay Sareen showered her blessings and motivated the students to do their best in the examinations.  The staff members prayed to the Almighty for the success of the students and motivated them to perform better in their lives.


ਐਚ.ਐਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣਾਂ ਨੂੰ ਸ਼ੁਭਕਾਮਨਾ ਕਾਰਡ ਵੰਡੇ ਕਏ। ਇਹ ਕਾਰਡ +2 ਦੀ ਵਿਦਿਆਰਥਣਾਂ ਨੂੰ ਵੀ ਵੰਡੇ ਗਏ ਜਿਨ•ਾਂ ਦਾ ਬੋਰਡ ਸਿੱਖਿਆ ਦਾ ਸੈਂਟਰ ਐਚ.ਐਮ.ਵੀ. ਕੈਂਪਸ ਵਿੱਚ ਬਣਿਆ ਹੈ। ਸਵੇਰ ਦੇ ਸੈਸ਼ਨ ਵਿੱਚ ਸਕੂਲ ਕੋਆਰਡੀਨੇਟਰ ਸ੍ਰੀਮਤੀ ਮਿਨਾਕਸ਼ੀ ਸਿਆਲ, ਸ੍ਰੀਮਤੀ ਦੀਪਸ਼ਿਖਾ, ਸ੍ਰੀਮਤੀ ਮੀਨੂੰ ਕੁੰਦਰਾ, ਸ੍ਰੀਮਤੀ ਉਰਵਸ਼ੀ ਮਿਸ਼ਰਾ ਡੀਨ ਵਿਦਿਆਰਥਣਾਂ ਪਰਿਸ਼ਦ, ਸੁਪਰੀਡੈਂਟ ਜਨਰਲ ਸ੍ਰੀ ਰਮਨ ਬਹਿਲ ਅਤੇ ਸੁਪਰੀਡੈਂਟ ਅਕਾਉਂਟਸ ਸ੍ਰੀ ਪ³ਕਜ ਜੋਤੀ ਮੌਜੂਦ ਸਨ। ਸ਼ਾਮ ਦੇ ਸੈਸ਼ਨ ਵਿੱਚ ਕਾਰਡ ਵਿਤਰਣ ਦੇ ਲਈ ਸ੍ਰੀਮਤੀ ਨਵਰੂਪ ਕੌਰ, ਡਾ. ਨੀਲਮ ਸ਼ਰਮਾ, ਸ੍ਰੀਮਤੀ ਮੀਨੂੰ ਕੋਹਲੀ, ਡਾ. ਸੰਗੀਤਾ ਅਰੋੜਾ, ਡਾ. ਰਾਖੀ ਮੇਹਤਾ, ਆਫਿਸ ਸੁਪਰੀਡੈਂਟ ਸ੍ਰੀ ਅਮਰਜੀਤ ਖੰਨਾ ਅਤੇ ਹੋਸਟਲ ਸੁਪਰੀਡੈਂਟ ਸ੍ਰੀ ਲਖਵਿੰਦਰ ਸਿੰਘ ਮੌਜੂਦ ਸਨ।
ਪ੍ਰਿੰਸੀਪਲ ਪ੍ਰੋ. ਡਾ. ਸ੍ਰੀਮਤੀ ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਵਿਦਿਆਰਥਣਾਂ ਨੂੰ ਪ੍ਰੀਖਿਆ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਨੂੰ ਲਈ ਪ੍ਰੇਰਿਤ ਕੀਤਾ। ਸਟਾਫ ਮੈਂਬਰਾ ਨੇ ਵੀ ਪ੍ਰਮਾਤਮਾ ਤੋਂ ਵਿਦਿਆਰਥਣਾਂ ਦੇ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਦੇ ਲਈ ਪ੍ਰਾਥਨਾ ਕੀਤੀ।