Students
of M.Sc (Botany) Sem-III of Hans Raj Mahila Maha Vidyalaya, Jalandhar brought
laurels to the college. Km. Ishani Sharma topped the university exam with 86%
marks. Km. Navdeep Kaur with 85%, Km. Navpreet with 84.8% and Km. Sarbjeet Kaur
84.2% marks stood second, third and fourth respectively. All the students of
M.Sc (Botany) of HMV passed in first division. Principal Dr (Mrs) Ajay Sareen
congratulated the students and motivated them to keep working. Dr. Anjana
Bhatia, HOD Botany also encouraged the students for achieving greater heights.
ਐਚ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਐਮ.ਐਸ.ਸੀ. ਬਾੱਟਨੀ ਸਮੈਸਟਰ-3 ਦੀਆਂ ਪ੍ਰੀਖਿਆਵਾਂ ਵਿਚ ਪਹਿਲੇ ਚਾਰ ਸਥਾਨ ਪ੍ਰਾਪਤ ਕੀਤੇ।ਕੁ. ਇਸ਼ਾਨੀ ਸ਼ਰਮਾ ਨੇ 86% ਅੰਕਾਂ ਦੇ ਨਾਲ ਪਹਿਲਾ ਸਥਾਨ, ਕ. ਨਵਦੀਪ ਕੌਰ ਨੇ 853% ਅੰਕਾਂ ਦੇ ਨਾਲ ਦੂਜਾ, ਕੁ. ਨਵਪ੍ਰੀਤ ਕੌਰ ਨੇ 848% ਅੰਕਾਂ ਦੇ ਨਾਲ ਤੀਜਾ ਅਤੇ ਕੁ. ਸਰਬਜੀਤ ਕੌਰ ਨੇ 842% ਅੰਕਾਂ ਦੇ ਨਾਲ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਅਜੈ ਸਰੀਨ ਅਤੇ ਵਿਭਾਗ ਦੇ ਮੁੱਖੀ ਡਾ. ਅੰਜਨਾ ਭਾਟੀਆ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿਖ ਵਿਚ ਹੋਰ ਮੇਹਨਤ ਕਰਨ ਲਈ ਪ੍ਰੇਰਿਆ।