It is a matter of great pride that NCC students of HMV participated in Republic Day camp and PM Rally. NCC unit of HMV is the most active student society of this college which aims to develop character, discipline, leadership, spirit of adventure and the ideal of selfless service amongst the youth which has further helped the cadets to find their way to Indian Defence Services and other such careers.
Republic Day camp is the most prestigious camp held in India NCC. This camp represents all parts of India and is a ‘Mini India’ in itself. Our cadet Parneet Kaur participated in Republic Day camp 2019 in Best Cadet competition. She was selected as a Senior Air Wing Cadet out of 12 Lakh cadets from Punjab, Haryana, Himachal Pradesh and Chandigarh . Her National Integration Awareness Programme (NIAP) team won first position all over India . She was honoured by Vijayendra Pal Singh Badnore, Governor of Punjab and ADG of Punjab, Haryana, Himachal Pradesh and Chandigarh – Maj. Gen. R.S. Maan. She also got a chance to meet Mrs. Nirmala Sitharaman, Defence Minister, Birender Singh Dhanoa, Air Chief Marshal, Admiral Sunil Lamba, Gen. Bipin Rawat, Prof. Kaptan Singh Solanki, Governor of Himachal Pradesh, Lt. Gen. P.P. Malhotra, DG NCC India.
Cadet Parneet Kaur and Cadet Nitika Singh of our college made their way to be a part of this PM Rally. Our PM, Sh. Narendra Modi reviewed this rally. 374 cadets across India participated in cultural programme. They presented cultural Dance in front of PM Sh. Narendra Modi. Both the cadets also got the chance to meet Defence Minister Nirmal Sitharaman.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਲਈ ਬੜ੍ਹੇ ਗਰਵ ਦੀ ਗੱਲ ਹੈ ਕਿ ਕਾਲਜ ਦੀ ਐਨ.ਸੀ.ਸੀ. ਕੈਡੇਟਸ ਨੇ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਅਤੇ ਪ੍ਰਧਾਨਮੰਤਰੀ ਰੈਲੀ ਵਿੱਚ ਹਿੱਸਾ ਲਿਆ। ਐਚ.ਐਮ.ਵੀ. ਦਾ ਐਨ.ਸੀ.ਸੀ. ਯੂਨਿਟ ਕਾਲਜ ਦੀ ਕਾਰਜਸ਼ੀਲ ਯੂਨਿਟ ਹੈ ਜਿਸਦਾ ਉਦੇਸ਼ ਯੁਵਾਵਾਂ ਵਿੱਚ ਚਰਿੱਤਰ ਨਿਰਮਾਣ, ਅਨੁਸ਼ਾਸਨ, ਲੀਡਰਸ਼ਿਪ ਅਤੇ ਸਾਹਸ ਦੀ ਭਾਵਨਾ ਦਾ ਵਿਕਾਸ ਕਰਨਾ ਹੈ। ਇਸਦੇ ਵਿੱਚ ਐਨ.ਸੀ.ਸੀ. ਕੈਡੇਟਸ ਨੂੰ ਸੁਰੱਖਿਆ ਸਰਵਿਸ ਅਤੇ ਹੋਰ ਖੇਤਰਾਂ ਵਿੱਚ ਕੈਰੀਅਰ ਬਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ।
ਭਾਰਤ ਦੀ ਐਨ.ਸੀ.ਸੀ. ਵਿੱਚ ਗਣਤੰਤਰ ਦਿਵਸ ਕੈਂਪ ਸਭ ਤੋਂ ਪ੍ਰਤੀਸ਼ਠਿਤ ਕੈਂਪ ਮੰਨਿਆ ਜਾਂਦਾ ਹੈ। ਇਹ ਕੈਂਪ ਭਾਰਤ ਦੇ ਸਾਰੇ ਖੇਤਰਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਆਪਣੇ ਆਪ ਵਿੱਚ ‘‘ਮਿਨੀ ਇੰਡੀਆ'' ਕਹਾਉਂਦਾ ਹੈ। ਐਚ.ਐਮ.ਵੀ. ਦੀ ਕੈਡੇਟ ਪਰਨੀਤ ਕੌਰ ਨੇ ਗਣਤੰਤਰ ਦਿਵਸ ਕੈਂਪ 2019 ਵਿੱਚ ਭਾਗ ਲਿਆ। ਉਸਦਾ ਚੌਣਾਵ ਬਤੌਰ ਸੀਨੀਅਰ ਏਅਰ ਵਿੰਗ ਕੈਡੇਟ ਵਿੱਚ ਵੀ ਹੋਇਆ। ਇਸ ਕੈਂਪ ਵਿੱਚ ਪ³ਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਲਗਭਗ 12 ਲੱਖ ਕੈਡੇਟਸ ਨੇ ਭਾਗ ਲਿਆ। ਪੂਰੇ ਭਾਰਤ ਵਿੱਚ ਪਹਿਲਾ ਪੁਰਸਕਾਰ ਰਾਸ਼ਟਰੀ ਏਕਤਾ ਜਾਗਰੂਕਤਾ ਪ੍ਰੋਗਰਾਮ ਦੀ ਟੀਮ ਨੇ ਜਿੱਤਿਆ। ਪ³ਜਾਬ ਦੇ ਗਵਰਨਰ ਮਾਨਯੋਗ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਪਰਨੀਤ ਕੌਰ ਨੂੰ ਸਨਮਾਨਿਤ ਕੀਤਾ। ਇਸ ਅਵਸਰ ਤੇ ਪ³ਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਏ.ਡੀ.ਜੀ. ਮੇਜਰ ਜਨਰਲ ਆਰ.ਐਸ.ਮਾਨ ਵੀ ਮੌਜੂਦ ਸਨ। ਪਰਨੀਤ ਕੌਰ ਨੂੰ ਭਾਰਤ ਦੀ ਸੁਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਏਅਰ ਚੀਫ਼ ਸਾਰਸ਼ਲ ਬਿਰੇਂਦਰ ਬਿਪਿਨ ਰਾਵਤ, ਪ੍ਰੋ. ਕਰਤਾਰ ਸਿੰਘ ਸੋਲੰਕੀ, ਗਵਰਨਰ ਹਿਮਾਚਲ ਪ੍ਰਦੇਸ਼ ਅਤੇ ਡੀ.ਜੀ. ਐਨ.ਸੀ.ਸੀ. ਆਫ਼ ਇੰਡੀਆ ਲੇਫਟੀਨੇਟ ਜਨਰਲ ਪੀ.ਪੀ.ਮਲਹੋਤਰਾ ਨਾਲ ਵੀ ਮਿਲਣ ਦਾ ਸੁਅਵਸਰ ਪ੍ਰਾਪਤ ਹੋਇਆ।
ਕੈਡੇਟ ਪਰਨੀਤ ਕੌਰ ਅਤੇ ਕੈਡੇਟ ਨੀਤਿਕਾ ਸਿੰਘ ਦਾ ਚੌਣਾਵ ਪੀ.ਐਮ. ਰੈਲੀ ਦੇ ਲਈ ਵੀ ਕੀਤਾ ਗਿਆ ਜੋ ਉਸੇ ਦਿਨ ਸ਼ਾਮ ਦੇ ਸਮੇਂ ਆਯੋਜਿਤ ਹੋਈ। ਇਸ ਰੈਲੀ ਦੀ ਅਗਵਾਈ ਮਾਨਯੋਗ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕੀਤੀ। ਇਸ ਦੌਰਾਨ ਸਾਂਸ´ਿਤਿਕ ਕਾਰਜ ਕਰਮ ਵਿੱਚ ਪੂਰੇ ਭਾਰਤ ਦੇ 374 ਕੈਡੇਟਸ ਨੇ ਭਾਗ ਲਿਆ। ਉਹਨਾਂ ਨੇ ਪ੍ਰਧਾਨ ਮੰਤਰੀ ਦੇ ਅੱਗੇ ਸਾਂਸ´ਿਤਿਕ ਨਾਚ ਪੇਸ਼ ਕੀਤਾ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਦੋਨਾਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਅਵਸਰ ਤੇ ਐਨ.ਸੀ.ਸੀ. ਇੰਚਾਰਜ ਸਲੋਨੀ ਸ਼ਰਮਾ, ਸੋਨੀਆ ਮਹੇਂਦਰੂ ਅਤੇ ਪੂਰਣੀਮਾ ਵੀ ਮੌਜੂਦ ਸਨ।