Wednesday, 20 March 2019

M.Sc (Bio.Informatics) students of HMV shine in university


The students of M.Sc (Bio.Informatics) Sem-I & III of Hans Raj Mahila Maha Vidyalaya outshined in the examination conducted by GNDU. In Semester-I, Poonam got 1st position with 82.8% marks, Robandeep got 2nd position with 82.6% marks, Manpreet Kaur got 3rd position with 81.5% marks. 
In Semester-III, Simrandeep Kaur got 1st position with 91% marks, Radha Chopra got 2nd position with 89.4% marks, Prabhjeet Kaur & Kirandeep Kaur got 3rd position jointly with 86% marks. Principal Prof. Dr (Mrs.) Ajay Sareen congratulated the students & Head of Deptt. Mr. Harpreet Singh & Asstt. Prof. Mrs. Purnima Sharma. She also prayed to almighty for their bright future ahead.


ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੀ ਐਮ.ਐਸ.ਸੀ. ਬਾਓਇਨਫਾਰਮੈਟਿਕਸ ਸਮੈਸਟਰ ਪਹਿਲਾ ਅਤੇ ਸਮੈਸਟਰ ਤੀਜਾ ਦੀਆਂ ਵਿਦਿਆਰਥਣਾਂ ਨੇ ਜੀਐਨਡੀਯੂ ਵਿਚ ਬੇਹਤਰੀਨ ਪ੍ਰਦਸ਼ਨ ਕੀਤਾ। ਸਮੈਸਟਰ ਪਹਿਲਾ ਵਿਚ ਪੂੂਨਮ ਨੇ 82.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰੋਬਨਦੀਪ ਨੇ 82.6% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਮਨਪ੍ਰੀਤ ਕੌਰ ਨੇ 81.5% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।ਸਮੈਸਟਰ ਤੀਜਾ ਵਿਚ ਸਿਮਰਨਦੀਪ ਕੌਰ ਨੇ 91% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ, ਰਾਧਾ ਚੋਪੜਾ ਨੇ 89.4% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਪ੍ਰਭਜੋਤ ਅਤੇ ਕਿਰਨਦੀਪ ਕੌਰ ਨੇ 86% ਅੰਕ ਪ੍ਰਾਪਤ ਕਰਕੇ ਸੰਯੁਕਤ ਰੂਪ ਵਿਚ ਤੀਜਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਵਿਦਿਆਰਥਣਾਂ ਅਤੇ ਵਿਭਾਗ ਦੇ ਮੁੱਖੀ ਸ਼੍ਰੀ ਹਰਪ੍ਰੀਤ ਸਿੰਘ ਅਤੇ ਸ਼੍ਰੀਮਤੀ ਪੂਰਨਿਮਾ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਉਹਨਾ ਦੇ ਸੁਨਹਰੇ ਭਵਿਖ ਦੀ ਕਾਮਨਾ ਵੀ ਕੀਤੀ।