Innovation Cell of Hans Raj Mahila Maha Vidyalaya celebrated World Sparrow Day in collaboration with Environment Club. Principal Prof. Dr. (Mrs.) Ajay Sareen expressed her concern that our house sparrows are fast vanishing from our environment and the need of the hour is to take immediate and effective steps to safeguard the life of these birds who have been close companion of humans for numerous centuries.
Dr. Ramnita Saini Sharda, Dean Innovation Cell initiated the celebrations marking world sparrow day and told students that the birds also feel like us and we need to ensure their safety. She said that we must put water and grain for sparrows on our roof tops and outside our houses. Co-Dean, Innovation Cell, Dr. Anjana Bhatia laid stress on the causes of the disappearance of sparrows told the students that the most important causes of the disappearance of sparrows is increasing radiations from mobile towers, loss of their habitat and lack of grain outside our houses.
On this occasion, Incharge Environment Club Dr. Seema Marwaha, Mrs. Navroop, Mrs.Saloni Sharma, Miss Nandini Budhia and members of teaching and non-teaching staff were also present.
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੇ ਇਨੋਵੇਸ਼ਨ ਸੈਲ ਦੁਆਰਾ ਐਨਵਾਇਰਨਮੈਂਟ ਕਲ ੱਬ ਦੇ ਸਹਿਯੋਗ ਨਾਲ ਵਰਲਡ ਸਪੈਰੋ ਡੇ ਮਨਾਇਆ ਗਿਆ। ਇਸ ਮੌਕੇ ਤੇ ਪੋ. ਡਾ. ਸੀਮਤੀ ਅਜੈ ਸਰੀਨ ਨੇ ਕਿਹਾ ਕਿ ਸਪੈਰੋ (ਗੌਰੇਯਾ) ਤੇਜ਼ੀ ਨਾਲ ਸਾਡੇ ਵਾਤਾਵਰਨ ਤੋਂ ਗਾਇਬ ਹੋ ਰਹੀ ਹੈ ਅਤੇ ਇਨ੍ਹਾਂ ਪੰਛੀਆਂ ਦੀ ਜ਼ਿੰਦਗੀ ਨੂੰਬਚਾਉਣ ਲਈ ਛੇਤੀ ਤੇ ਪਭਾਵੀ ਕਦਮ ਚੁੱਕਣ ਦੀ ਜ਼ਰੁਰਤ ਹੈ ਜੋ ਕਈ ਸਦੀਆਂ ਤੋਂ ਮਨੁੱਖ ਦੇ ਕਰੀਬ ਦੇ ਸਾਥੀ ਰਹੇ ਹਨ। ਇਨੋਵੇਸ਼ਨ ਸੈਲ ਦੀ ਡੀਨ ਡਾ. ਸੀਮਤੀ ਰਮਨੀਤਾ ਸੈਣੀ ਸ਼ਾਰਦਾ ਨੇ ਕਿਹਾ ਕਿ ਪੰਛੀ ਵੀ ਸਾਡੀ ਤਰ੍ਹਾਂ ਹਰ ਚੀਜ਼ ਨੂੰਮਹਿਸੂਸ ਕਰਦੇ ਹਨ ਇਸ ਲਈ ਉਨ੍ਹਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਨੂੰਆਪਣੇ ਘਰਾਂ ਦੀ ਛੱਤ ਤੇ ਪੰਛੀਆਂ ਦੇ ਲਈ ਅਨਾਜ ਤੇ ਪਾਣੀ ਦੀ ਵਿਵਸਥਾ ਕਰਨੀ ਚਾਹੀਦੀ ਹੈ।
ਇਨੋਵੇਸ਼ਨ ਸੈਲ ਦੀ ਕੋ-ਡੀਨ ਡਾ. ਅੰਜਨਾ ਭਾਟਿਆ ਨੇ ਪੰਛੀਆਂ ਦੀ ਖ਼ਤਮ ਹੋ ਰਹੀ ਪਰਜਾਤਿਆਂ ਦੇ ਲਈ ਮੋਬਾਇਲ ਟਾਵਰ ਤੋਂ ਨਿਕਲਣ ਵਾਲੀਆਂ ਤਰੰਗਾਂ ਅਤੇ ਅਨਾਜ ਦੀ ਕਮੀ ਨੂੰਦੋਸ਼ੀ ਠਹਿਰਾਇਆ। ਇਸ ਮÏਕੇ ਤੇ ਇੰਚਾਰਜ ਐਨਵਾਇਰਨਮੈਂਟ ਕਲਬ ਡਾ. ਸ਼੍ਰੀਮਤੀ ਸੀਮਾ ਮਰਵਾਹਾ, ਸ਼੍ਰੀਮਤੀ ਨਵਰੂਪ, ਸ਼੍ਰੀਮਤੀ ਸਲੋਨੀ ਸ਼ਰਮਾ, ਨੰਦਨੀ ਬੁਧਿਆ ਸਹਿਤ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੇ ਮੈਂਬਰ ਵੀ ਮÏਜੂਦ ਸਨ।