HMV Alumnae Welfare Association (Regd.)
of Hans Raj
Mahila Maha Vidyalaya organized Alumnae Meet ‘Punarmilan 2019’ in its campus to reconnect with Alumnae and
celebrate their achievements. The
ceremony started with lighting of lamp and DAV Gaan. Punarmilan 2019 is organized on 3rd Saturday of April
every year
under the guidance of college Principal Prof. Dr. (Mrs.) Ajay Sareen. She gave her best wishes to the HMV Alumnae
Welfare Association (Regd.). Guest of
Honour Dr. Kanwaldeep Kaur, Officiating Principal and Dean Academics presented
green welcome to Mrs. Kiranpreet Kaur Dhami, Mrs. Ravinder Bedi, Mrs. Veena
Joshi Kalia, Ms. Beenu Rajput, Ms. Ramanpreet, Mrs. Seema Thapar, Mrs. Yashica
Jain and to all the mentors and executive members of HMV Alumnae Welfare
Association (Regd.). She welcomed the
gathering to their own Alma Mater and said that you all are the inseparable
part of the college. Dr. (Mrs.) Rashmi
Khurana, President, HMV Alumnae Welfare Association addressed the alumnae with
the mode of video message. Mrs.
Kiranpreet Kaur Dhami, Vice President of the association formally welcomed the
gathering. Mrs. Binoo Gupta, Secretary
of the association said that HMV Alumnae Association is the first association
which has been registered as HMV Alumnae Welfare Association. She acknowledged the presence of the alumnae and their connection with the Alma Mater. She recommended to publish a magazine ‘Our
Alumnae, Our Pride’ series. She
presented gratitude to the alumnae who contributed to the Udaan Scholarship
scheme under HMV Alumnae Welfare Association.
MCVP Department of the college presented a video showing the progress of
the college. On the event, various games
were played like stop the drop, dumb charades and musical balloon race, along with it Bhangra by Twinke
and team,
Comedy Act Miss Gurpal and Dance performance by Sukwinder and team was also presented. A special dance performance was given by our
alumnae Mrs. Veena Joshi Kalia.
Principal Rachna Monga and Ms. Beenu Rajput shared the memories they had
made with the college. Mrs. Jyoti Sharma
released her music series CD Surrey Wala Koka on this platform. Modelling titles were given as Ms. Selfie Queen Mrs. Jyoti Sharma, Ms. Gorgeous Mrs. Veena
Joshi Kalia, Ms. Ethnic Ms. Swinky, Ms. Stylish Ms. Monica Seth, Ms. Charming
Ms. Karishma, Ms. Graceful Mrs. Jyoti Kaul, Ms. Elegant Ms. Beenu Rajput and
Ms. Nightingale Ms. Ravinder Bedi.
Mrs. Krishna Jyoti of
batch 1939 was crowned as Ms. HMV Alumnae Gold for being the oldest alumnae
present on the event. She had been student of HMV Lahore before
partition. The judges for the
modelling round were Dr. Ashmeen Kaur, Dean Discipline and Head Psychology
Dept., Mrs. Rama Sharma, PRO and Head MCVP Dept. and Dr. Rakhi Mehta, Asstt.
Prof. in Fine Arts. The winners of lucky
dip contests were Mrs. Jyoti Sharma, Ms. Anjani, Ms.Swinky, Ms. Archana
Aggarwal, Ms. Pooja Kumar, Ms. Raju Sharma, Ms. Gurpreet, Dr. Nitika Kapoor and
Ms. Meenu Goyal. On this occasion, Principal of BD Arya
Girls College Dr. Sarita Verma, Mrs. Sarojini Gautam Sharda, Ms. Ramandeep Kaur
and retired teachers Dr. Rama Chaudhary, Mrs. Kiranjit Sandha, Mrs. Sudesh
Suri, Mrs. Meenakshi Syal and Ms. Saroj Mahajan were present. Students from batches 1993 to 2018 gathered
in the meet. They came across from the
globe also from Canada and UK too, apart from various parts of India also.
Vote of thanks was given
by Mrs. Savita Mahendru, Joint Secretary of the association. Organizing committee of the event included
Mrs. Binoo Gupta, Secretary, Mrs. Deepshikha, Treasurer, Mrs. Savita Mahendru, Joint Secretary, Mrs. Kajal
Puri, Ms. Karishma Sangra, Ms. Sakshi Kapoor and Ms. Sukhwinder. The stage was conducted by Mrs. Kuljit Kaur
and Ms. Karishma Sangra.
ਹੰਸਰਾਜ ਮਹਿਲਾ ਮਹਾਵਿਦਿਆਲਾ ਦੇ ਮੁਕੱਦਸ ਵਿਹੜੇ ਵਿੱਚ ਕਾਲਜ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੀ ਯੋਗ ਅਗਵਾਈ ਹੇਠ ਕਾਲਜ ਦੀਆਂ ਸਾਬਕਾ ਵਿਦਿਆਰਥਣਾਂ ਦੇ ਮਧੁਰ ਮਿਲਨ ਨੂੰ ਪੁਨਰ-ਮਿਲਨ 2019 ਦੇ ਰੂਪ ਵਿੱਚ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਗਿਆਨ ਦੀ ਜੋਤ ਜਗਾ ਕੇ ਅਤੇ ਮੰਗਲ ਤਿਲਕ ਨਾਲ ਕੀਤੀ ਗਈ। ਸਮਾਰੋਹ ਦੇ ਮੁੱਖ ਮਹਿਮਾਨ ਡਾ. ਕੰਵਲਦੀਪ ਨਾਲ ਕਾਲਜ ਦੀ ਸਾਬਕਾ ਸਟੂਡੇਂਟ ਸਮਿਤੀ ਦੀ ਸੈਕਟਰੀ ਸ਼੍ਰੀਮਤੀ ਬੀਨੂ ਗੁਪਤਾ ਨੇ ਉਪ ਪ੍ਰਧਾਨ ਸ਼੍ਰੀਮਤੀ ਕਿਰਨਪ੍ਰੀਤ ਧਾਮੀ, ਸ਼੍ਰੀਮਤੀ ਵੀਨਾ ਜੋਸ਼ੀ, ਕੁਮਾਰੀ ਬੀਨੂ ਰਾਜਪੂਤ, ਸ਼੍ਰੀਮਤੀ ਰਵਿੰਦਰ ਜੋਸ਼ੀ, ਸ਼੍ਰੀਮਤੀ ਰਮਨ, ਸ਼੍ਰੀਮਤੀ ਸਰੋਜਨੀ ਗੌਤਮ ਸ਼ਾਰਦਾ ਦਾ ਪਲਾਂਟਰ ਭੇਂਟ ਕਰਕੇ ਸਵਾਗਤ ਕੀਤਾ। ਸਮਿਤੀ ਦੀ ਉਪ ਪ੍ਰਧਾਨ ਸ਼੍ਰੀਮਤੀ ਕਿਰਨਪ੍ਰੀਤ ਧਾਮੀ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਉਨ ਨੂੰ ਇਸ ਸਮਿਤੀ ਨਾਲ ਗਹਿਰਾ ਰਿਸ਼ਤਾ ਬਣਾਏ ਰੱਖਣ ਦੀ ਗੱਲ ਕਹੀ।
ਸਮਾਰੋਹ ਦੇ ਮੁੱਖ ਮਹਿਮਾਨ ਡਾ. ਕੰਵਲਦੀਪ ਨੇ ਕਿਹਾ ਕਿ ਪੁਨਰ ਮਿਲਨ 2019 ਦਾ ਉਦੇਸ਼ ਆਪਣੇ ਪੁਰਾਣੇ ਮੈਂਬਰਾਂ ਨੂੰ ਜੋੜੇ ਰੱਖਣ ਦਾ ਹੈ। ਇਹ ਉਨ•ਾਂ ਦਾ ਪੇਕਾ ਘਰ ਹੈ। ਜਿੱਥੋਂ ਦੇ ਦਰਵਾਜੇ ਉਨ•ਾਂ ਲਈ ਹਮੇਸ਼ਾ ਖੁੱਲ•ੇ ਰਹਿਣਗੇ। ਇਸ ਮੌਕੇ ਤੇ ਅਨੇਕਾਂ ਸਾਬਕਾ ਵਿਦਿਆਰਥਣਾਂ ਨੇ ਸੰਸਥਾ ਨਾਲ ਜੁੜੀਆਂ ਆਪਣੀਆਂ ਮਧੁਰ ਯਾਦਾਂ ਨੂੰ ਤਾਜ਼ਾ ਕੀਤਾ। ਜਿਸ ਵਿੱਚ 1939 ਸੈਸ਼ਨ ਦੀ ਪ੍ਰਿੰਸੀਪਲ ´ਿਸ਼ਨਾ ਜੋਤੀ ਪ੍ਰਮੁੱਖ ਰਹੀ। ਪ੍ਰੋਗਰਾਮ ਵਿੱਚ ਗੀਤ, ਸੰਗੀਤ, ਡਾਂਸ, ਮਾਡਲਿੰਗ ਅਤੇ ਮਨੋਰੰਜਨ ਭਰਪੂਰ ਖੇਡਾਂ ਦੁਆਰਾ ਵਾਤਾਵਰਣ ਨੂੰ ਸੰਗੀਤ ਭਰਪੂਰ, ਮਨੋਰੰਜਕ ਅਤੇ ਆਨੰਦਦਾਇਕ ਬਣਾਇਆ ਗਿਆ। ਇਸ ਮੌਕੇ ਤੇ ਆਯੋਜਿਤ ਮਾਡਲਿੰਗ ਵਿੱਚ ਜੱਜਾਂ ਦੀ ਭੂਮਿਕਾ ਡਾ. ਆਸ਼ਮੀਨ, ਡਾ. ਰਾਖੀ ਮਹਿਤਾ ਅਤੇ ਸ਼੍ਰੀਮਤੀ ਰਮਾ ਸ਼ਰਮਾ ਨੇ ਨਿਭਾਈ। ਕੈਨੇਡਾ ਤੋਂ ਪਹੁੰਚੀ ਕੁਮਾਰੀ ਜੋਤੀ ਸ਼ਰਮਾ ਨੇ ਆਪਣੀ ਨਵÄ ਮਿਊਜ਼ਿਕ ਐਲਬਮ ਸੂਰੇ ਵਾਲਾ ਕੋਕਾ ਦਾ ਵੀ ਵਿਮੋਚਨ ਕੀਤਾ। ਜੋਤੀ ਸ਼ਰਮਾ ਨੂੰ ਸੈਲਫੀ ਕਵੀਨ ਦਾ, ਸ਼੍ਰੀ ਰਵਿੰਦਰ ਬੇਦੀ ਨੂੰ ਸਵਰ ਕੋਕਿਲਾ, ਕੁਮਾਰੀ ਬੀਨੂ ਰਾਜਪੂਤ ਨੂੰ ਆਕਰਸ਼ਕ, ਸ਼੍ਰੀਮਤੀ ਜੋਤੀ ਕੌਲ ਨੂੰ ਗ੍ਰੇਸਫੁਲ, ਕੁਮਾਰੀ ਕਰਿਸ਼ਮਾ ਨੂੰ ਚਾਰਮਿੰਗ, ਸ਼੍ਰੀਮਤੀ ਮੋਨਿਕਾ ਅਤੇ ਸਵਿੰਕੀ ਨੂੰ ਸਟਾਈਲਿਸ਼ ਅਤੇ ਸ਼੍ਰੀਮਤੀ ਵਿਨੀ ਜੋਸ਼ੀ ਨੂੰ ਰਮਣੀਕ ਵਿਅਕਤੀਤੱਵ ਦੇ ਟਾਈਟਲ ਨਾਲ ਨਵਾਜਿਆ ਗਿਆ। ਸਮਾਰੋਹ ਦੇ ਅੰਤ ਵਿੱਚ ਸਮਿਤੀ ਦੀ ਸੰਯੁਕਤ ਸੈਕਟਰੀ ਸ਼੍ਰੀਮਤੀ ਸਵਿਤਾ ਮਹਿੰਦਰੂ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਸਾਬਕਾ ਪ੍ਰਾਧਿਆਪਕ ਸ਼੍ਰੀਮਤੀ ਜੋਤੀ ਕੌਲ, ਪ੍ਰਿੰਸੀਪਲ ਬੀ.ਡੀ.ਆਰੀਆ ਕਾਲੇਜ ਜਲੰਧਰ ਕੈਂਟ ਡਾ. ਸਰਿਤਾ ਵਰਮਾ, ਸ਼੍ਰੀਮਤੀ ਮੀਨਾਕਸ਼ੀ ਸ਼ਿਆਲ, ਡਾ. ਰਮਾ ਚੌਧਰੀ, ਸ਼੍ਰੀਮਤੀ ਸੁਸ਼ੀਲ ਸੂਰੀ, ਸ਼੍ਰੀਮਤੀ ਕਿਰਨਦੀਪ, ਸ਼੍ਰੀਮਤੀ ਭੁਪਿ³ਦਰ ਕੌਰ, ਸ਼੍ਰੀਮਤੀ ਸਰੋਜ ਦੇ ਨਾਲ ਸ਼੍ਰੀਮਤੀ ਦੀਪਸ਼ਿਖਾ, ਸ਼੍ਰੀਮਤੀ ਕਾਜਲ ਪੁਰੀ ਵੀ ਮੌਜੂਦ ਸਨ। ਮੰਚ ਦਾ ਸੰਚਾਲਨ ਸ਼੍ਰੀਮਤੀ ਕੁਲਜੀਤ ਕੌਰ ਅਤੇ ਕੁਮਾਰੀ ਕਰਿਸ਼ਮਾ ਨੇ ਕੀਤਾ।