ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵਲੋਂ ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਦ੍ਹਾ ਨਿਰਦ੍ਹੇ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ| ਇਸ ਪ੍ਰੋਗਰਾਮ ਵਿਚ ੍ਹ੍ਰੀ ਗੁਰਭਜਨ ਗਿੱਲ ਜੀ (ਪੰਜਾਬੀ ਕਵੀ) ਮੁੱਖ ਮਹਿਮਾਨ ਵਜੋਂ ੍ਹਾਮਿਲ ਹੋਏ| ਪ੍ਰਿੰਸੀਪਲ ਮੈਡਮ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪੰਜਾਬੀ ਵਿਭਾਗ ਦੇ ਇਸ ਕਦਮ ਦੀ ੍ਹਲਾਘਾ ਕੀਤੀ| ਉਹਨਾਂ ਨੇ ਵਿਦਿਆਰਥੀਆਂ ਨੂੰ ਪੰਜਾਬੀ ਬੋਲੀ, ਸਾਹਿਤ, ਵਿਰਾਸਤ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ| ਗੁਰਭਜਨ ਗਿੱਲ ਜੀ ਦੀ ਕਾਵਿ^ਰਚਨਾ ਦੀ ਪ੍ਰ੍ਹੰਸਾ ਕਰਦਿਆਂ ਅਤੇ ‘ਅੱਖਰ’ ਮੈਗ੦ੀਨ ਦੀ ਟੀਮ ਨੂੰ ੍ਹੁੱਭ ਇੱਛਾਵਾਂ ਦਿੱਤੀਆਂ ਅਤੇ ਪ੍ਰਮਿੰਦਰਜੀਤ ਦੀ ਕਾਵਿ ਰਚਨਾਂ ਤੋਂ ਜਾਣੂ ਕਰਵਾਇਆ| ਮੁੱਖ ਮਹਿਮਾਨ ਗੁਰਭਜਨ ਗਿੱਲ ਨੇ ਆਪਣੇ ਸਾਹਿਤਕ ਸ|ਰ ਬਾਰੇ ਚਾਨਣਾ ਪਾਉਂਦਿਆਂ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ| ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਕਾਵਿ^ਰਚਨਾਵਾਂ ਸੁਣਾਈਆਂ| ਇਸ ਮੌਕੇ ਮਰਹੂਮ ੍ਹਾਇਰ ਪ੍ਰਮਿੰਦਰਜੀਤ ਦੁਆਰਾ ਚਲਾਏ ਜਾਂਦੇ ਮੈਗ.੦ੀਨ ‘ਅੱਖਰ’ ਰੀਲੀ੦ ਕੀਤਾ| ਪ੍ਰਮਿੰਦਰਜੀਤ ਦੇ ਅਕਾਲ ਚਲਾਣੇ ਤੋਂ ਬਾਅਦ ਇਸ ਮੈਗ.੦ੀਨ ਨੂੰ ਨਵੇਂ ਸਿਰਿਓਂ ੍ਹੁਰੂ ਕਰਨ ਵਿਚ ੍ਹਾਮਲ ‘ਅੱਖਰ’ ਦੇ ਮੈਂਬਰ ਸੰਪਾਦਕ ਵ੍ਹਾਲ, ਡਾ. ਵਿਕਰਮਜੀਤ, ਇੰਦਰ੍ਹੇਮੀਤ, ਤ੍ਰਿਲੋਚਨ, ੍ਹ੍ਰੀ ਜਗਜੀਤ ਵ੍ਹ੍ਹੇ ਤੌਰ *ਤੇ ਪਹੁੰਚੇ| ‘ਅੱਖਰ’ ਨਵੇਂ ਸਿਰਿਓਂ ੍ਹੁਰੂ ਕਰਨ ਦੇ ਸ|ਰ ਦੇ ਅਨੁਭਵ ਸਾਂਝੇ ਕੀਤੇ ਅਤੇ ਪ੍ਰਮਿੰਦਰਜੀਤ ਨਾਲ ਆਪਣੀ ੍ਹਾਬਦਿਕ ਸਾਂਝ ਪ੍ਰਗਟ ਕੀਤੀ| ਇਸ ਮੌਕੇ *ਤੇ ਡੀਨ ਹੋਲੀਸਟਿਕ ਡਾ. ਜਸਬੀਰ ਰ੍ਹੀ ਨੇ ਗੁਰਭਜਨ ਗਿੱਲ ਦੀ ਕਵਿਤਾ ਸੁਣਾਈ| ਕਾਲਜ ਵਿਦਿਆਰਥਣ ਰਾਜਵਿੰਦਰ, ਅਨੁਰਾਧਾ ਅਤੇ ਅਰ੍ਹਦੀਪ ਨੇ ਆਪਣੀ ਸੂ|ੀ ਗਾਇਨ ਅਤੇ ਕਵਿਤਾ ਦੀ ਪ੍ਹੇਕਾਰੀ ਕੀਤੀ| ਇਹ ਵਰਣਨਯੋਗ ਹੈ ਕਿ ਇਸ ਮੌਕੇ ਮੁੱਖ ਮਹਿਮਾਨ ਗੁਰਭਜਨ ਗਿਲ ਅਤੇ ‘ਅੱਖਰ’ ਮੈਗ.੦ੀਨ ਦੀ ਸਾਰੀ ਟੀਮ ਨੂੰ ਪ੍ਰਿੰਸੀਪਲ ਮੈਡਮ ਵਲੋਂ ਸਨਮਾਨਿਤ ਕੀਤਾ ਗਿਆ| ਸਟੇ੦ ਸੰਚਾਲਨ ਪ੍ਰੋ. ਕੁਲਜੀਤ ਕੌਰ ਵਲੋਂ ਬਾ!ੂਬੀ ਕੀਤਾ ਗਿਆ ਅਤੇ ਪ੍ਰੋ. ਨਵਰੂਪ (ਕਾਰਜਕਾਰੀ ਮੁਖੀ, ਪੰਜਾਬੀ ਵਿਭਾਗ) ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪ੍ਰਮਿੰਦਰਜੀਤ ਜੀ ਨੂੰ ਇੱਕ ਅਦੁੱਤੀ ਸਾਹਿਤਕਾਰ ਅਤੇ ਯੋਗ ਸੰਪਾਦਕ ਦੱਸਿਆ ਜਿਹਨਾਂ ਨੇ ਪੰਜਾਬੀ ਸਾਹਿਤ ਤੇ ਭਾ੍ਹਾ ਦੀ ਕਈ ਦਹਾਕੇ ਸੇਵਾ ਕੀਤੀ| ਇਹ ਵਰਣਨਯੋਗ ਹੈ ਕਿ ਇਸ ਮੌਕੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਪੋਸਟਰਾਂ ਦੀ ਵੀ ਵਿਦਿਆਰਥਣਾਂ ਵਲੋਂ ਪ੍ਰਦਰ੍ਹਨੀ ਲਗਾਈ ਗਈ| ਇਸੀ ਮੌਕੇ *ਤੇ ਪ੍ਰੋ. ਪੂਨਮ, ਸੁਖਵਿੰਦਰ, ਪ੍ਰਭਜੋਤ, ਹਰਮਨਪ੍ਰੀਤ, ਜਸਵਿੰਦਰ, ੍ਹ੍ਰੀਮਤੀ ਪ੍ਰਭਜੋਤ, ਰਾਜਵਿੰਦਰ, ਅਰਵਿੰਦਰ ਅਤੇ ਪ੍ਰੋ. ੍ਿਹਵਾਨੀ ਵੀ ਹਾ੦ਰ ਸਨ