Ten Days creative
Hobby classes by the Department of Fine Arts was organized by the faculty for
the students of B.D., B.F.A. & B.A. (Fine Arts) to learn creative art &
craft techniques. Faculty of Fine Arts conducted the workshop and give
demonstration to the students. Students participated with great enthusiasm and
explored various items which included Pot Painting, Glass Painting, Stone Art,
Fabric painting and low relief slabs. On tenth day display of the creative art
and craft items prepared during Hobby classes was carried up in the form of
Exhibition. Principal Dr. (Mrs.) Ajay Sareen encouraged the students and
appreciated their work. Dr. Neeru Bharti Sharma and Dr. Anjana Bhatia also
encouraged the students.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਦਸ ਦਿਵਸੀਆ ਰਚਨਾਤਮਕ ਰੂਚੀ ਕਲਾਸ ਲਲਿਤ ਕਲਾ ਵਿਭਾਗ ਦੇ ਦੁਆਰਾ ਬੀ.ਐਫ.ਏ., ਬੀ.ਡੀ., ਬੀ.ਏ (ਫਾਇਨ ਆਰਟਸ) ਦੀ ਵਿਦਿਆਰਥਣਾਂ ਦੇ ਲਈ ਆਯੋਜਿਤ ਕੀਤੀ ਗਈ। ਫਾਇਨ ਆਰਟਸ ਦੀਆਂ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਰਚਨਾਤਮਕ ਕਲਾ ਦੀ ਕਈ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਇਸ ਵਿੱਚ ਵਿਦਿਆਰਥਣਾਂ ਨੇ ਵੱਧ-ਚੜ ਕੇ ਹਿੱਸਾ ਲਿਆ ਅਤੇ ਪਾਟ ਪੇਂਟਿੰਗ, ਗਿਲਾਸ ਪੇਂਟਿੰਗ, ਪੱਥਰ ਤੇ ਕਲਾਕਾਰੀ, ਫੈਬਰੀਕ ਪੇਂਟਿੰਗ, ਸਲੈਬ ਤੇ ਕਲਾਕਾਰੀ ਕੀਤੀ। ਦਸਵੇਂ ਦਿਨ ਇਹਨਾਂ ਕਲਾ´ਿਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਦੇ ਕੰਮਾਂ ਦੀ ਸਰਾਹਨਾ ਕੀਤੀ ਅਤੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਵਿਦਿਆਰਥਣਾਂ ਨੂੰ ਉਤਸਾਹਿਤ ਕੀਤਾ। ਡਾ. ਨੀਰੂ ਭਾਰਤੀ ਸ਼ਰਮਾ ਅਤੇ ਡਾ. ਅੰਜਨਾ ਭਾਟੀਆ ਪ੍ਰਦਰਸ਼ਨੀ ਵਿੱਚ ਮੌਜੂਦ ਰਹੇ।