The English Department of Hans Raj Mahila Maha Vidyalaya in
collaboration with the department of Mass Communication and under the able
guidance of Principal Prof. Dr. (Mrs.) Ajay Sareen organized a guest lecture on
Phonetics and Spoken English by Dr. Z.N. Patil.
Dr. Patil is an erudite Professor of English in department of Training,
Development and Education, School of English Language Education at the English
and Foreign Languages University, Hyderabad.
The welcome address was given by the Head of department Dr. Adarsh
Khanna.
An
effective communicator himself Dr. Patil spoke at length about speaking and
listening skills in a very interesting manner, illustrating them with anecdotes
and incidents from day to day life. He
emphasized on the use of simple language that is easy to understand. He explained that good listening is the key
to effective communication. Variations
in tone, stress patterns, pronunciation, pauses, intonation etc. bring about a
change in the meaning which implies their careful usage. Appreciating the efforts of the department
Principal Dr. Mrs. Ajay Sareen said that the teachers need to focus on building
a good rapport with their students and remove their fear of English language. The vote of thanks was given by Mrs. Ramnita
Saini Sharda. The faculty members of
English Department were also present on this occasion.
ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਅੰਗਰੇਜ਼ੀ ਅਤੇ ਮਾਸ ਕਮਯੂਨਿਕੇਸ਼ਨ ਤੇ ਪ੍ਰੋਡਕਸ਼ਨ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ਾਨੁਸਾਰ ਫਨੈਟਿਕਸ ਏਂਡ ਸਪੋਕਨ ਇੰਗਲਿਸ਼ ਵਿਸ਼ੇ ਤੇ ਵਿਸਤਾਰਕ ਸੰਭਾਸ਼ਨ ਦਾ ਆਯੋਜਨ ਕੀਤਾ ਗਿਆ। ਡਾ. ਜੈਡ.ਐਨ.ਪਾਟਿਲ, ਟੇ੍ਰਨਿੰਗ ਵਿਭਾਗ, ਡਿਵੇਲਪਮੇਂਟ ਏਂਡ ਏਜੂਕੇਸ਼ਨ, ਸਕੂਲ ਆੱਫ ਇੰਗਲਿਸ਼ ਲੈਂਗਵੇਜ਼ ਏਜੂਕੇਸ਼ਨ, ਇੰਗਲਿਸ਼ ਏਂਡ ਫੋਰਨ ਲੈਂਗਵੇਜ਼ ਯੂਨੀਵਰਸਿਟੀ, ਹੈਦਰਾਬਾਦ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਹਨ। ਮੈਡਮ ਪ੍ਰਿੰਸੀਪਲ ਨੇ ਉਹਨਾਂ ਦਾ ਸਵਾਗਤ ਕੀਤਾ। ਸਵਾਗਤੀ ਭਾਸ਼ਨ ਅੰਗਰੇਜ਼ੀ ਵਿਭਾਗ ਦੀ ਮੁੱਖੀ ਡਾ. ਆਦਰਸ਼ ਖੰਨਾ ਨੇ ਦਿੱਤਾ।
ਡਾ. ਪਾਟਿਲ ਨੇ ਕਾਫੀ ਮਨੋਰੰਜਨਾਤਮਕ ਤਰੀਕੇ ਨਾਲ ਦਿਨ ਪ੍ਰਤਿਦਿਨ ਦੀਆਂ ਗੱਲਾਂ ਦਾ ਉਦਾਹਰਣ ਦਿੰਦੇ ਹੋਏ, ਬੋਲਣ ਅਤੇ ਸੁਨਣ ਦੀ ਮਹੱਤਤਾ ਤੇ ਪ੍ਰਕਾਸ਼ ਪਾਇਆ। ਉਹਨਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਧਾਰਨ ਭਾਸ਼ਾ ਹੀ ਮਹੱਤਵਪੂਰਨ ਹੈ ਜਿਸ ਨੂੰ ਆਸਾਨੀ ਨਾਲ ਸਮਝਿਆ ਜਾ ਸਕੇ। ਉਹਨਾਂ ਕਿਹਾ ਕਿ ਚੰਗੀ ਤਰ੍ਹਾਂ ਸੁਨਣ ਦੀ ਕਲਾ ਹੀ ਪ੍ਰਭਾਵਸ਼ਾਲੀ ਸੰਚਾਰ ਦੀ ਕੂੰਜੀ ਹੈ। ਟੋਨ, ਉਚਾਰਣ ਅਤੇ ਆਵਾਜ਼ ਦੀ ਪਿਚ ਵਿੱਚ ਪਰਿਵਰਤਨ ਸੰਦੇਸ਼ ਦੇ ਅਰਥ ਬਦਲ ਦਿੰਦੇ ਹਨ, ਇਸ ਲਈ ਇਸ ਦਾ ਪ੍ਰਯੋਗ ਧਿਆਨਪੂਰਵਕ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀਆਂ ਦਾ ਸਬੰਧ ਬਹੁਤ ਚੰਗਾ ਹੋਣਾ ਚਾਹੀਦਾ ਤਾਂਕਿ ਅਧਿਆਪਕ, ਵਿਦਿਆਰਥਣਾਂ ਦੇ ਮਨ 'ਚੋਂ ਅੰਗਰੇਜ਼ੀ ਦਾ ਡਰ ਕੱਢ ਸਕਨ। ਅੰਗਰੇਜ਼ੀ ਵਿਭਾਗ ਦੀ ਐਸੋਸਿਏਟ ਪ੍ਰੋਫੈਸਰ ਰਮਨੀਤਾ ਸੈਨੀ ਸ਼ਾਰਦਾ ਨੇ ਮੁੱਖ ਵਕਤਾ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਮਯੂਨਿਕੇਸ਼ਨ ਸਕਿਲ, ਇਲੈਕਟਿਵ ਇੰਗਲਿਸ਼, ਐਮ.ਏ. ਅੰਗਰੇਜ਼ੀ ਤੇ ਕਮਯੂਨਿਟੀ ਕਾੱਲਜ ਜਰਨੇਲਿਜ਼ਮ ਦੀ ਵਿਦਿਆਰਥਣਾਂ ਅਤੇ ਅੰਗਰੇਜ਼ੀ ਤੇ ਮਾਸ ਕਮਯੂਨਿਕੇਸ਼ਨ ਵਿਭਾਗ ਦੇ ਅਧਿਆਪਕ ਮੌਜੂਦ ਸਨ।
