A five day workshop on HTML5 & CSS was
organized at Hans Raj Mahila Maha Vidyalaya by Department of Multimedia. Mr. Prince Bhatt, delegate from Nimble
Technocrat, Jalandhar gave their skilled guiding principles to the foundation
classes of B. Vocational (Web Technologies & Multimedia) 1st Sem. and BMM 3rd
Sem. where the topics of web technologies were discussed in detail keeping
professional aspects in mind. Along with
that latest advancement in the latest versions of web technologies including
prominent new elements were taught to the class.
Principal
Prof. Dr. (Mrs.) Ajay Sareen appreciated the efforts and motivated the students
to enhance their skills for their secured future. Coordinator Mr. Jagjit Bhatia, Mr. Ashish,
Ms. Anjali, Ms. Harleen were also present on this occasion.
ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਮਲਟੀਮੀਡਿਆ ਵਿਭਾਗ ਵੱਲੋਂ ਪੰਜ ਰੋਜ਼ਾ ਐਚ.ਟੀ.ਐਮ.ਐਲ ਅਤੇ ਸੀ.ਐਸ.ਐਸ. ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਸ਼੍ਰੀ ਪ੍ਰਿੰਸ ਭੱਟ (ਨਿੰਬਲ ਟੇਕਨੋਕਰੇਟ, ਜਲੰਧਰ) ਨੇ ਆਪਣੇ ਵਡਮੁੱਲੇ ਵਿਚਾਰ ਅਤੇ ਨਿਰਦੇਸ਼ਾਤਮਕ ਸਿਧਾਂਤਾ ਨਾਲ ਵਿਦਿਆਰਥਣਾਂ ਨੂੰ ਅਵਗਤ ਕਰਾਇਆ। ਉਹਨਾਂ ਵੈਬ ਟੇਕਨਾਲਾੱਜੀ ਵਿਸ਼ੇ ਤੇ ਵਿਸਤਾਰਪੂਰਵਕ ਵਿਚਾਰ ਵਿਮਰਸ਼ ਕੀਤਾ ਅਤੇ ਵਿਦਿਆਰਥਣਾਂ ਨੂੰ ਇਸਨੂੰ ਵਿਵਸਾਇਕ ਰੂਪ ਨਾਲ ਅਪਨਾਉਣ ਦੇ ਲਈ ਪ੍ਰੇਰਿਤ ਕੀਤਾ। ਇਸਦੇ ਨਾਲ-ਨਾਲ ਉਹਨਾਂ ਵਿਦਿਆਰਥਣਾਂ ਨੂੰ ਵੈਬ ਟੈਕਨਾਲਾੱਜੀ ਦੀ ਨਵੀਆਂ-ਨਵੀਆਂ ਤਕਨੀਕਾਂ ਨਾਲ ਅਵਗਤ ਕਰਾਇਲਾ।
ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਮਲਟੀਮੀਡਿਆ ਵਿਭਾਗ ਦੁਆਰਾ ਆਯੋਜਿਤ ਇਸ ਵਰਕਸ਼ਾਪ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥਣਾਂ ਨੂੰ ਆਪਣੇ ਸਕਿਲ ਨੂੰ ਬੇਹਤਰ ਬਣਾ ਕੇ ਆਪਣਾ ਭਵਿੱਖ ਉਝਵਲ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਤੇ ਕੋਆਰਡੀਨੇਟਰ ਜਗਜੀਤ ਭਾਟਿਆ, ਪੋ੍ਰ. ਆਸ਼ੀਸ਼ ਚੱਡਾ, ਪ੍ਰੋ. ਅੰਜਲਿ ਅਤੇ ਪੋ੍ਰ. ਹਰਲੀਨ ਵੀ ਮੌਜੂੂਦ ਸਨ।
