The Zoology and
Bioinformatics departments of Hans Raj Mahila Maha Vidyalaya organized DBT
sponsored one day workshop on Drug Designing & application of
Bioinformatics. On this occasion, the resource persons were Dr. Amit
Nargotra, Senior Scientist, Discovery Informatics Division, CSIR, Jammu and
Ms. Priya Mahajan, SRF, CSIR, Jammu. Principal Prof. Dr. (Mrs.)
Ajay Sareen welcomed the resource persons. Dr. Amit Nargotra gave
his lecture on the topic ‘Computational aspect in Drug Designing’. He
explained the process of Drug Discovery and told that it is an integrated field
which includes various departments like Botany, Zoology, Biotech, Chemistry and
Bioinformatics. Drug designing is a very complex and long
process. He told that bringing a new drug in market will take almost
16 years. Second resource person Ms. Priya Mahajan told about ‘Tools
and Software used in Drug Designing Process’. She discussed about
various important tools and databases used in drug discovery process. She
also gave hands on practice of these softwares to the students. On
this occasion, Principal Prof. Dr. (Mrs.) Ajay Sareen congratulated
workshop Convener Dr. Seema Marwaha, Organizing Secretary Mr. Harpreet Singh,
Organizing Committee Dr. Ekta Khosla and Mrs. Purnima. She also
encouraged the students for making their career in the field of drug
designing. Head of Chemistry department Mrs. Jyoti Kaul and other
science teachers were also present there.
ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਜੂਲਾੱਜੀ ਅਤੇ ਬਾਇਓਇਨਫਰਮੈਟਿਕਸ ਵਿਭਾਗ ਵੱਲੋਂ ਡੀ.ਬੀ.ਟੀ ਦੇ ਤਤਵਾਵਧਾਨ ਵਿੱਚ ਡ੍ਰਗ ਡਿਜ਼ਾਇਨਿੰਗ ਏਂਡ ਏਪਲੀਕੇਸ਼ਨ ਆੱਫ ਬਾਇਓਇਨਫਰਮੈਟਿਕਸ ਵਿਸ਼ੇ ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸੀਐਸਆਈਆਰ ਜੰਮੂ ਤੋਂ ਸੀਨੀਅਰ ਵਿਗਿਆਨਿਕ ਡਾ. ਅਮਿਤ ਨਰਗੋਤ੍ਰਾ ਅਤੇ ਐਸਆਰਐਫ ਪ੍ਰਿਯਾ ਮਹਾਜਨ ਬਤੌਰ ਰਿਸੋਰਸ ਪਰਸਨ ਮੌਜੂਦ ਸਨ। ਕਾਲਜ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਨਰਗੋਤ੍ਰਾ ਨੇ ਕਮਪਯੂਟੇਸ਼ਨਲ ਆਸਪੈਕਟ ਇਨ ਡ੍ਰਗ ਡਿਜ਼ਾਇਨਿੰਗ ਤੇ ਗੱਲ ਕੀਤੀ। ਉਹਨਾਂ ਡ੍ਰਗ ਡਿਜ਼ਾਇਨਿੰਗ ਦੀ ਪ੍ਰਕ੍ਰਿਆ ਦਸਦੇ ਹੋਏ ਕਿਹਾ ਕਿ ਇਸ ਖੇਤਰ ਵਿੱਚ ਬਾੱਟਨੀ, ਜੂਲਾੱਜੀ, ਬਾਇਓਟੈਕ, ਕੈਮਿਸਟ੍ਰੀ ਅਤੇ ਬਾਇਓਇਨਫਰਮੈਟਿਕਸ ਸਾਰੇ ਵਿਸ਼ੇ ਜੁੜੇ ਹੋਏ ਹਨ। ਦਵਾਇਆਂ ਨੂੰ ਪ੍ਰਾਕਤਿਕ ਤਰੀਕੇ ਨਾਲ ਡਿਜ਼ਾਇਨ ਕੀਤਾ ਜਾਂਦਾ ਹੈ ਜੋਕਿ ਲੰਬੀ ਪ੍ਰਕ੍ਰਿਆ ਹੈ। ਉਹਨਾਂ ਇਸ ਪ੍ਰਕ੍ਰਿਆ ਦੇ ਵਿਭਿੰਨ ਪੜਾਵਾਂ ਦੇ ਬਾਰੇ ਵਿੱਚ ਦੱਸਿਆ। ਉਹਨਾਂ ਕਿਹਾ ਕਿ ਮਾਰਕਿਟ ਵਿੱਚ ਇਕ ਨਵੀਂ ਡ੍ਰਗ ਲਿਆਉਣ ਵਿੱਚ ਲਗਭਗ 16 ਸਾਲ ਦਾ ਸਮਾਂ ਲੱਗ ਜਾਂਦਾ ਹੈ।
ਰਿਸੋਰਸ ਪਰਸਨ ਪ੍ਰਿਯਾ ਮਹਾਜਨ ਨੇ ਡ੍ਰਗ ਡਿਜ਼ਾਇਨਿੰਗ ਦੇ ਖੇਤਰ ਵਿੱਚ ਪ੍ਰਯੋਗ ਹੋਣ ਵਾਲੇ ਟੂਲਸ ਅਤੇ ਸਾਫਟਵੇਅਰ ਦੀ ਗੱਲ ਕੀਤੀ। ਉਹਨਾਂ ਵਿਦਿਆਰਥਣਾਂ ਨੂੰ ਇਹਨਾਂ ਸੋਫਟਵੇਅਰਾਂ ਦੇ ਪ੍ਰੈਕਟੀਕਲ ਵੀ ਕਰਵਾਏ। ਪ੍ਰਿੰਸੀਪਲ ਮੈਡਮ ਨੇ ਵਰਕਸ਼ਾਪ ਕਨਵੀਨਰ ਡਾ. ਸੀਮਾ ਮਰਵਾਹਾ ਆਰਗੇਨਾਇਜਿੰਗ ਸਕੱਤਰ ਪ੍ਰੋ. ਹਰਪ੍ਰੀਤ ਸਿੰਘ, ਆਰਗੇਨਾਇਜਿੰਗ ਕਮੇਟੀ ਦੇ ਮੈਂਬਰ ਡਾ. ਏਕਤਾ ਖੋਸਲਾ ਅਤੇ ਪ੍ਰੋ. ਪੁਰਨਿਮਾ ਨੂੰ ਵਧਾਈ ਦਿੰਦੇ ਹੋਏ ਵਿਦਿਆਰਥਣਾਂ ਨੂੰ ਡੰਗ ਡਿਜ਼ਾਇਨਿੰਗ ਦੇ ਖੇਤਰ ਵਿੱਚ ਕਰਿਅਰ ਬਨਾਉਣ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਕੈਮਿਸਟ੍ਰੀ ਵਿਭਾਗ ਦੇ ਮੁੱਖੀ ਪ੍ਰੋ. ਜਯੋਤਿ ਕੌਲ ਅਤੇ ਹੌਰ ਅਧਿਆਪਕ ਵੀ ਮੌਜੂਦ ਸਨ।
