Youth Red Cross Society of Hans Raj Mahila
Maha Vidyalaya, Jalandhar organized a Health check up camp under the guidance
of Prof. Dr. (Mrs.) Ajay Sareen on menstrual disorders. Dr. Mrs. Seema Pasricha, a renowned gynecologist
from Pasricha Hospital was invited for the same. Mrs.
Jyoti Kaul and Mrs. Meenakshi Syal accorded a warm welcome to Doctor and
presented her a bouquet and memento. A large number of students and staff
members were examined by the doctor who attended to their complaints and
advised them accordingly. Besides this, she also discussed about many menstrual
disorders like dysmenorrheal, menorrhagia, abnormal uterine bleeding and
premenstrual syndrome. She gave numerous
tips to the students regarding personal hygiene and encouraged the students to
have a nutritious diet and adopt a healthy life style. She answered the queries
of students and satisfied their curiosity about many issues related to
menstrual cycle. On this occasion, Mrs.
Deepshikha, Incharge Red Cross Society and Dr. Aarti Sharma were also present.
ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਯੂਥ ਰੈਡ ਕ੍ਰਾਸ ਸੋਸਾਇਟੀ ਦੁਆਰਾ ਪ੍ਰਿੰਸੀਪਲ ਪ੍ਰੋਫੈਸਰ ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਮਾਸਿਕ ਧਰਮ ਦੇ ਵਿਕਾਰ ਨਾਲ ਸਬਧਿਤ ਸਿਹਤ ਜਾਂਚ ਅਭਿਆਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਇਸਤਰੀ ਰੋਗਾਂ ਦੀ ਮਾਹਰ ਡਾ. ਸੀਮਾ ਪਸਰੀਚਾ (ਪਸਰੀਚਾ ਹਸਪਤਾਲ) ਨੇ ਸ਼ਿਰਕਤ ਕੀਤੀ। ਸ਼੍ਰੀਮਤੀ ਜਯੋਤਿ ਕੌਲ ਅਤੇ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਉਹਨਾਂ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ। ਇਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਦੀ ਡਾ. ਪਸਰੀਚਾ ਦੁਆਰਾ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਰੋਗ ਅਨੁਸਾਰ ਸੁਝਾਅ ਦਿੱਤੇ ਗਏ।
ਇਸ ਤੋਂ ਇਲਾਵਾ ਉਹਨਾਂ ਮਾਸਿਕ ਧਰਮ ਦੇ ਕਈ ਵਿਕਾਰ ਜਿਵੇਂ ਡਿਸਮੈਨੋਰਿਆ, ਮੈਨੈਰੇਜ਼ਿਆ, ਅਸਾਧਾਰਨ ਗਰਭ ਦੇ ਰੋਗ ਅਤੇ ਮਾਸਿਕ ਧਰਮ ਦੇ ਪੁਰਵ ਹੋਣ ਵਾਲੇ ਪਰਿਵਰਤਨ ਦੇ ਵਿਸ਼ੇ ਤੇ ਜਾਨਕਾਰੀ ਦਿੱਤੀ। ਉਨਾਂ ਵਿਦਿਆਰਥਣਾਂ ਨੂੰ ਆਪਣੀ ਵਿਅਕਤੀਗਤ ਸੇਹਤ ਦੀ ਸਾਫ ਸਫਾਈ ਦੇ ਵਿਸ਼ੇ ਵਿੱਚ ਬਹੁਤ ਸਾਰੇ ਸੁਝਾ ਦਿੱਤੇ ਅਤੇ ਵਿਦਿਆਰਥਣਾਂ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਪੋਸ਼ਟਿਕ ਆਹਾਰ ਨੂੰ ਸ਼ਾਮਲ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਡਾ. ਸੀਮਾ ਪਸਰੀਚਾ ਨੇ ਵਿਦਿਆਰਥਣਾਂ ਨੂੰ ਮਾਸਿਕ ਧਰਮ ਚਕ੍ਰ ਨਾਲ ਸਬਧਿਤ ਵਿਭਿੰਨ ਵਿਸ਼ਿਆਂ ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਸੰਤੂਸ਼ਟ ਕੀਤਾ। ਇਸ ਮੌਕੇ ਤੇ ਯੂਥ ਰੈਡ ਕਰਾਸ ਸੋਸਾਇਟੀ ਦੀ ਇੰਚਾਰਜ਼ ਸ਼੍ਰੀਮਤੀ ਦੀਪਸ਼ਿਖਾ ਅਤੇ ਡਾ. ਆਰਤੀ ਸ਼ਰਮਾ ਵੀ ਮੌਜੂਦ ਸਨ।
