Bachelor of Design department of Hans Raj
Mahila Maha Vidyalaya successfully completed 5-day CAD workshop Design
Possibilities in the department for students and faculty under the able guidance
of Principal Prof. Dr.
(Mrs.) Ajay Sareen. Designer Jashandeep
Kaur from Amritsar
explains the CAD software Wantage Win Jacquard.
She explain various possibilities of printing and weaving. Students and faculty members HOD Ms. Shama
Sharma, Ms. Rajandeep Kaur, Dr. Rakhi Mehta learn the software and explore the
various aspects. Five days workshop ends
with the vote of thanks by the Principal and Head of the department for the
students to shine in the design world.
ਹੰਸਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਦੇ ਬੈਚੁਲਰ ਆਫ ਡਿਜ਼ਾਈਨ ਭਿਵਾਗ ਵਲੋਂ ਪ੍ਰਿਸੀਪਲ ਡਾ. ਅਜਯ ਸਰੀਨ ਦੇ ਦਿਸ਼ਾ-ਨਿਰਦੇਸ਼ ਚ 5 ਦਿਵਸੀਯ ਕੈਡ ਵਰਕਸ਼ਾਪ ਡਿਜ਼ਾਈਨ ਪਾਸੀਬਿਲਿਟੀਜ਼ ਦਾ ਆਯੋਜਨ ਕੀਤਾ ਗਿਆ। ਅਮ੍ਰਿਤਸਰ ਤੋਂ ਡਿਜ਼ਾਈਨਰ ਜਸ਼ਨਦੀਪ ਕੌਰ ਨੇ ਵਾਣਟੇਜ਼ ਵਿਨ ਜੈਕਾਰਡ ਸਾਫਟਵੇਯਰ ਦੇ ਬਾਰੇ ਵਿੱਚ ਦੱਸਿਆ। ਵਿਦਿਆਰਥੀਆਂ ਨੇ ਕਾਫੀ ਉਤਸਾਹ ਨਾਲ ਇਸ ਸਾਫਟਵੇਯਰ ਦੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਤੇ ਵਿਭਾਗ ਦੀ ਮੁੱਖਹ ਪ੍ਰ. ਸ਼ਮਾ ਸ਼ਰਮਾ, ਰਾਖੀ ਮੇਹਤਾ ਅਤੇ ਰਾਜਨਦੀਪ ਕੌਰ ਵੀ ਹਾਜਿਰ ਸੀ
